GuRi GiLL 8289091928

GuRi GiLL 8289091928 Lives in Gurdaspur, Punjab, India

Traveling Music and hard work

  • Latest
  • Popular
  • Video

10 ਸਾਲਾਂ ਦਾ ਪਿਆਰ ਸੀ ਮੇਰਾ,,, ਤੇਰੇ ਤੇ ਇਤਬਾਰ ਸੀ ਮੇਰਾ,,, ਗੁਰਲਾਜ ਰੱਖਿਆ ਨਾ ਸੀ ਤੇਰਾ,,, ਤੇਰੇ ਤੇ ਇਤਬਾਰ ਸੀ ਮੇਰਾ,,, ©GuRi GiLL 8289091928

 10 ਸਾਲਾਂ ਦਾ ਪਿਆਰ ਸੀ ਮੇਰਾ,,,

ਤੇਰੇ ਤੇ ਇਤਬਾਰ ਸੀ ਮੇਰਾ,,,

ਗੁਰਲਾਜ ਰੱਖਿਆ ਨਾ ਸੀ ਤੇਰਾ,,,

ਤੇਰੇ ਤੇ ਇਤਬਾਰ ਸੀ ਮੇਰਾ,,,

©GuRi GiLL 8289091928

10 ਸਾਲਾਂ ਦਾ ਪਿਆਰ ਸੀ ਮੇਰਾ,,, ਤੇਰੇ ਤੇ ਇਤਬਾਰ ਸੀ ਮੇਰਾ,,, ਗੁਰਲਾਜ ਰੱਖਿਆ ਨਾ ਸੀ ਤੇਰਾ,,, ਤੇਰੇ ਤੇ ਇਤਬਾਰ ਸੀ ਮੇਰਾ,,, ©GuRi GiLL 8289091928

10 Love

ਕਦੇ ਵੀ ਉਸ ਇਨਸਾਨ ਨੂੰ ਨਾ ਛੱਡੋ,,, ਜੋ ਤੁਹਾਡੇ ਦਿਲ ਦੇ ਸਭ ਤੋ ਵੱਧ ਕਰੀਬ ਹੈ,,, ਕਿਉਕਿ ਤੁਸੀਂ ਕਿਸੇ ਮਜਬੂਰੀ ਕਰਕੇ ਉਸਨੂੰ ਛੱਡ ਸਕਦੇ ਹੋ,,, ਲੇਕਿਨ ੳੁਸਨੂੰ ਆਪਣੇ ਦਿਲ ਵਿੱਚੋਂ ਨਹੀਂ ਕੱਢ ਸਕਦੇ,,, ਕਿਉਕਿ ਦਿਲ ਦਿਮਾਗ ਦੀ ਨਹੀਂ ਸੁਣਦਾ,,, ©GuRi GiLL 8289091928

#OneSeason  ਕਦੇ ਵੀ ਉਸ ਇਨਸਾਨ ਨੂੰ ਨਾ ਛੱਡੋ,,,

 ਜੋ ਤੁਹਾਡੇ ਦਿਲ ਦੇ ਸਭ ਤੋ ਵੱਧ ਕਰੀਬ ਹੈ,,,

ਕਿਉਕਿ ਤੁਸੀਂ ਕਿਸੇ ਮਜਬੂਰੀ ਕਰਕੇ ਉਸਨੂੰ ਛੱਡ 

ਸਕਦੇ ਹੋ,,,

 ਲੇਕਿਨ ੳੁਸਨੂੰ ਆਪਣੇ ਦਿਲ ਵਿੱਚੋਂ ਨਹੀਂ ਕੱਢ 

ਸਕਦੇ,,,

ਕਿਉਕਿ ਦਿਲ ਦਿਮਾਗ ਦੀ ਨਹੀਂ ਸੁਣਦਾ,,,

©GuRi GiLL 8289091928

#OneSeason

13 Love

ਮਿੱਤਰਾਂ ਨੇ ਜਦ ਦਿਲ ਤਲ਼ੀ ਤੇ ਧਰਿਆ ਸੀ,,, ਉਹ ਮੁੱਖ ਮੋੜ ਗਏ ਉਹਨਾਂ ਨੇ ਨਾਹ ਫੜ੍ਹਿਆ ਸੀ,,, ਉਹ ਤੁਰ ਗਈ ਤੇ ਮੈਂ ਅੱਖਾ ਚੋ ਪਾਣੀ ਵਹਾਉਣ ਲੱਗਾ,,, ਮੇਰਾ ਦਿਲ ਉਸ ਨੂੰ ਚੇਤੇ ਕਰ ਕੇ ਉੱਚੀ-ਉੱਚੀ ਰੋਣ ਲੱਗਾ਼਼਼਼਼਼ ©GuRi GiLL 8289091928

 ਮਿੱਤਰਾਂ ਨੇ ਜਦ ਦਿਲ ਤਲ਼ੀ ਤੇ ਧਰਿਆ ਸੀ,,,

ਉਹ ਮੁੱਖ ਮੋੜ ਗਏ ਉਹਨਾਂ ਨੇ ਨਾਹ ਫੜ੍ਹਿਆ ਸੀ,,,

ਉਹ ਤੁਰ ਗਈ ਤੇ ਮੈਂ ਅੱਖਾ ਚੋ ਪਾਣੀ ਵਹਾਉਣ ਲੱਗਾ,,,

ਮੇਰਾ ਦਿਲ ਉਸ ਨੂੰ ਚੇਤੇ ਕਰ ਕੇ ਉੱਚੀ-ਉੱਚੀ ਰੋਣ ਲੱਗਾ਼਼਼਼਼਼

©GuRi GiLL 8289091928

ਮਿੱਤਰਾਂ ਨੇ ਜਦ ਦਿਲ ਤਲ਼ੀ ਤੇ ਧਰਿਆ ਸੀ,,, ਉਹ ਮੁੱਖ ਮੋੜ ਗਏ ਉਹਨਾਂ ਨੇ ਨਾਹ ਫੜ੍ਹਿਆ ਸੀ,,, ਉਹ ਤੁਰ ਗਈ ਤੇ ਮੈਂ ਅੱਖਾ ਚੋ ਪਾਣੀ ਵਹਾਉਣ ਲੱਗਾ,,, ਮੇਰਾ ਦਿਲ ਉਸ ਨੂੰ ਚੇਤੇ ਕਰ ਕੇ ਉੱਚੀ-ਉੱਚੀ ਰੋਣ ਲੱਗਾ਼਼਼਼਼਼ ©GuRi GiLL 8289091928

10 Love

ਹਰ ਰਿਸ਼ਤਾ ਇਸ ਦੁਨੀਆਂ ਤੇ ਮਤਲਬੀ ਏ,,, ਇੱਕ ਮਾਂ ਬਾਪ ਦਾ ਰਿਸ਼ਤਾ ਏ,,, ਜੋ ਉਹ ਆਪਣੇ ਬੱਚੇ ਦੀ ਖੁਸ਼ੀ ਲਈ,,, ਆਪਣੀ ਜਾਨ ਵੀ ਨਿਛਾਵਰ ਕਰਦੇ ਨੇ,,, ©GuRi GiLL 8289091928

 ਹਰ ਰਿਸ਼ਤਾ ਇਸ ਦੁਨੀਆਂ ਤੇ ਮਤਲਬੀ ਏ,,,

ਇੱਕ ਮਾਂ ਬਾਪ ਦਾ ਰਿਸ਼ਤਾ ਏ,,,

ਜੋ ਉਹ ਆਪਣੇ ਬੱਚੇ ਦੀ ਖੁਸ਼ੀ ਲਈ,,,

ਆਪਣੀ ਜਾਨ ਵੀ ਨਿਛਾਵਰ ਕਰਦੇ ਨੇ,,,

©GuRi GiLL 8289091928

ਹਰ ਰਿਸ਼ਤਾ ਇਸ ਦੁਨੀਆਂ ਤੇ ਮਤਲਬੀ ਏ,,, ਇੱਕ ਮਾਂ ਬਾਪ ਦਾ ਰਿਸ਼ਤਾ ਏ,,, ਜੋ ਉਹ ਆਪਣੇ ਬੱਚੇ ਦੀ ਖੁਸ਼ੀ ਲਈ,,, ਆਪਣੀ ਜਾਨ ਵੀ ਨਿਛਾਵਰ ਕਰਦੇ ਨੇ,,, ©GuRi GiLL 8289091928

12 Love

ਤੇਰੇ ਤੁਰ ਜਾਣ ਤੋਂ ਬਾਅਦ ਸੱਜਣਾਂ ਬੜੀ ਉਦਾਸ ਸੀ ,,, ਇਹ ਜਿੰਦਗੀ ਵੀ ਇੱਕ ਲਾਸ ਸੀ ,,, ਇਸ ਲਾਸ ਦਾ ਬੋਝ ਚੁੱਕਦੀ ਚੁੱਕਦੀ ਥੱਕ ਗਈ ਹਾਂ,,, ਤੇਰੇ ਆਉਣ ਦਾ ਤਾਂ ਪਤਾ ਨਹੀਂ ਸੱਜਣਾ ,,, ਪਰ ਮੈਂ ਇਸ ਜ਼ਿੰਦਗੀ ਤੋਂ ਅੱਕ ਗਈ ਹਾਂ,,, ©GuRi GiLL 8289091928

#WalkingInWoods  ਤੇਰੇ ਤੁਰ ਜਾਣ ਤੋਂ ਬਾਅਦ ਸੱਜਣਾਂ ਬੜੀ ਉਦਾਸ ਸੀ ,,,

ਇਹ ਜਿੰਦਗੀ ਵੀ ਇੱਕ ਲਾਸ ਸੀ ,,,

ਇਸ ਲਾਸ ਦਾ ਬੋਝ ਚੁੱਕਦੀ  ਚੁੱਕਦੀ ਥੱਕ ਗਈ ਹਾਂ,,,

ਤੇਰੇ ਆਉਣ ਦਾ ਤਾਂ ਪਤਾ ਨਹੀਂ ਸੱਜਣਾ ,,,

ਪਰ ਮੈਂ ਇਸ ਜ਼ਿੰਦਗੀ ਤੋਂ ਅੱਕ ਗਈ ਹਾਂ,,,

©GuRi GiLL 8289091928

ਉਮਰ ਤਾ ਹਾਲੇ ਕੁਝ ਵੀ ਨਹੀਂ ਹੋਈ,,, ਪਤਾ ਨਹੀਂ ਕਿਉਂ ਜ਼ਿੰਦਗੀ ਤੋਂ ਮਨ ਭਰ ਗਿਆ,,, ਕੱਲੇ ਰਹਿਣਾ ਚੰਗਾ ਲੱਗੇ ਹੱਸਣੋ ਨੂੰ ਵੀ ਦਿਲ ਡਰ ਗਿਆ,,, ਇੰਝ ਲੱਗਦਾ ਹੈ ਕੋਈ ਜਿੰਦਗੀ ਦੇ ਵਿੱਚ ਹਨੇਰਾਂ ਹੀ ਭਰ ਗਿਆ,,,

 ਉਮਰ ਤਾ ਹਾਲੇ ਕੁਝ ਵੀ ਨਹੀਂ ਹੋਈ,,,

ਪਤਾ ਨਹੀਂ ਕਿਉਂ ਜ਼ਿੰਦਗੀ ਤੋਂ ਮਨ ਭਰ ਗਿਆ,,,

ਕੱਲੇ ਰਹਿਣਾ ਚੰਗਾ ਲੱਗੇ ਹੱਸਣੋ ਨੂੰ ਵੀ ਦਿਲ ਡਰ ਗਿਆ,,,

ਇੰਝ ਲੱਗਦਾ ਹੈ ਕੋਈ ਜਿੰਦਗੀ ਦੇ ਵਿੱਚ ਹਨੇਰਾਂ ਹੀ ਭਰ ਗਿਆ,,,

ਉਮਰ ਤਾ ਹਾਲੇ ਕੁਝ ਵੀ ਨਹੀਂ ਹੋਈ,,, ਪਤਾ ਨਹੀਂ ਕਿਉਂ ਜ਼ਿੰਦਗੀ ਤੋਂ ਮਨ ਭਰ ਗਿਆ,,, ਕੱਲੇ ਰਹਿਣਾ ਚੰਗਾ ਲੱਗੇ ਹੱਸਣੋ ਨੂੰ ਵੀ ਦਿਲ ਡਰ ਗਿਆ,,, ਇੰਝ ਲੱਗਦਾ ਹੈ ਕੋਈ ਜਿੰਦਗੀ ਦੇ ਵਿੱਚ ਹਨੇਰਾਂ ਹੀ ਭਰ ਗਿਆ,,,

9 Love

Trending Topic