ਤੇਰੇ ਤੁਰ ਜਾਣ ਤੋਂ ਬਾਅਦ ਸੱਜਣਾਂ ਬੜੀ ਉਦਾਸ ਸੀ ,,, ਇਹ ਜਿੰਦਗੀ ਵੀ ਇੱਕ ਲਾਸ ਸੀ ,,, ਇਸ ਲਾਸ ਦਾ ਬੋਝ ਚੁੱਕਦੀ ਚੁੱਕਦੀ ਥੱਕ ਗਈ ਹਾਂ,,, ਤੇਰੇ ਆਉਣ ਦਾ ਤਾਂ ਪਤਾ ਨਹੀਂ ਸੱਜਣਾ ,,, ਪਰ ਮੈਂ ਇਸ ਜ਼ਿੰਦਗੀ ਤੋਂ ਅੱਕ ਗਈ ਹਾਂ,,, ©GuRi GiLL 8289091928 #WalkingInWoods Quotes, Shayari, Story, Poem, Jokes, Memes On Nojoto