ਸੱਜਣ ਨੂੰ ਠੱਗ ਕਹਿਣ ਤੋਂ ਪਹਿਲਾਂ ਸਿੱਖਾਂ ਆਪਣੇ ਵੀ ਮਜ਼ੀ ਥ

"ਸੱਜਣ ਨੂੰ ਠੱਗ ਕਹਿਣ ਤੋਂ ਪਹਿਲਾਂ ਸਿੱਖਾਂ ਆਪਣੇ ਵੀ ਮਜ਼ੀ ਥੱਲੇ ਸੋਟਾ ਮਾਰਲੀ… ਕੁੱਝ ਨਹੀਓ ਹੋਣਾ ਇਸ ਨਾਲ ਚਾਹੇ ਲੱਖ ਵਾਰੀ ਗੁਰਬਾਣੀ ਦਾ ਕੋਟਾ ਮਾਰਲੀ… ਗੱਲ ਮੁੱਕਦੀ "ਘੁੰਮਣਾਂ" ਸਮਝਣ ਨਾਲ, ਘੱਟੋ ਘੱਟ ਇੱਕ ਵਾਰੀ ਤਾਂ ਗੁਰਬਾਣੀ ਨੂੰ ਵਿਚਾਰਲੀ… ©Yuvraj Singh Ghuman"

 ਸੱਜਣ ਨੂੰ ਠੱਗ ਕਹਿਣ ਤੋਂ ਪਹਿਲਾਂ
ਸਿੱਖਾਂ ਆਪਣੇ ਵੀ ਮਜ਼ੀ ਥੱਲੇ ਸੋਟਾ ਮਾਰਲੀ…
ਕੁੱਝ ਨਹੀਓ ਹੋਣਾ ਇਸ ਨਾਲ
ਚਾਹੇ ਲੱਖ ਵਾਰੀ ਗੁਰਬਾਣੀ ਦਾ ਕੋਟਾ ਮਾਰਲੀ…
ਗੱਲ ਮੁੱਕਦੀ "ਘੁੰਮਣਾਂ" ਸਮਝਣ ਨਾਲ,
ਘੱਟੋ ਘੱਟ ਇੱਕ ਵਾਰੀ ਤਾਂ ਗੁਰਬਾਣੀ ਨੂੰ ਵਿਚਾਰਲੀ…

©Yuvraj Singh Ghuman

ਸੱਜਣ ਨੂੰ ਠੱਗ ਕਹਿਣ ਤੋਂ ਪਹਿਲਾਂ ਸਿੱਖਾਂ ਆਪਣੇ ਵੀ ਮਜ਼ੀ ਥੱਲੇ ਸੋਟਾ ਮਾਰਲੀ… ਕੁੱਝ ਨਹੀਓ ਹੋਣਾ ਇਸ ਨਾਲ ਚਾਹੇ ਲੱਖ ਵਾਰੀ ਗੁਰਬਾਣੀ ਦਾ ਕੋਟਾ ਮਾਰਲੀ… ਗੱਲ ਮੁੱਕਦੀ "ਘੁੰਮਣਾਂ" ਸਮਝਣ ਨਾਲ, ਘੱਟੋ ਘੱਟ ਇੱਕ ਵਾਰੀ ਤਾਂ ਗੁਰਬਾਣੀ ਨੂੰ ਵਿਚਾਰਲੀ… ©Yuvraj Singh Ghuman

#yuvighuman

People who shared love close

More like this

Trending Topic