Yuvraj Singh Ghuman

Yuvraj Singh Ghuman Lives in Batala, Punjab, India

ਹੋ ਵੇਖਣ ਵਿੱਚ ਕੁੱਝ ਖਾਸ਼ 'ਤੇ ਨੀ, ਪਰ ਦਿਲੋਂ ਜ਼ਜ਼ਬਾਤੀ ਜੇ ਆਂ! - Yuvraj Singh Ghuman ✍️

yuvighuman.com

  • Latest
  • Popular
  • Video

ਪਹਿਲਾ ਸੀ ਤੂੰ ਨਾਜ਼ੁਕ ਜਹੀ ਪਰੀ ਅੱਲੜੇ ਹੁਣ ਕਹਿਰ ਕਰਦੀ ਫਿਰੇਂ ਪੁਗਾਉਣ ਨੂੰ ਅਰੀ ਅੱਲੜੇ ਨਾ ਵੈਲੀ ਨਾ ਗੁੰਡਾ… ਮਾਸਟਰਾਂ ਦਾ ਮੁੰਡਾ… ਉਹ ਦੇ ਹੁੰਦਿਆਂ ਨਾ ਕਿਸੇ ਤੋਂ ਡਰੀ ਅੱਲੜੇ ©Yuvraj Singh Ghuman

#ਸ਼ਾਇਰੀ #yuvighuman  ਪਹਿਲਾ ਸੀ ਤੂੰ ਨਾਜ਼ੁਕ ਜਹੀ ਪਰੀ ਅੱਲੜੇ
ਹੁਣ ਕਹਿਰ ਕਰਦੀ ਫਿਰੇਂ ਪੁਗਾਉਣ ਨੂੰ ਅਰੀ ਅੱਲੜੇ
 ਨਾ ਵੈਲੀ ਨਾ ਗੁੰਡਾ… 
ਮਾਸਟਰਾਂ ਦਾ ਮੁੰਡਾ…
ਉਹ ਦੇ ਹੁੰਦਿਆਂ ਨਾ ਕਿਸੇ ਤੋਂ ਡਰੀ ਅੱਲੜੇ

©Yuvraj Singh Ghuman

#yuvighuman

10 Love

ਨਾ ਜਾਤ ਪਾਤ ਤੋਂ ਉੱਤੇ ਨੇ...! ਅੱਜ ਵੀ ਰਾਜੇ ਕੁੱਤੇ ਨੇ...! ਕਿੰਝ ਆਖਾ ਨਜ਼ਰਾਂ ਮਿਲਾਕੇ ਮੈਂ ਨਾਨਕਾ.., ਤੇਰੇ ਸਿੱਖ ਜਮੀਰੋ ਸੁੱਤੇ ਨੇ...! ©Yuvraj Singh Ghuman

#ਸ਼ਾਇਰੀ #yuvighuman  ਨਾ ਜਾਤ ਪਾਤ ਤੋਂ ਉੱਤੇ ਨੇ...!
ਅੱਜ ਵੀ ਰਾਜੇ ਕੁੱਤੇ ਨੇ...!
ਕਿੰਝ ਆਖਾ ਨਜ਼ਰਾਂ 
ਮਿਲਾਕੇ ਮੈਂ ਨਾਨਕਾ..,
ਤੇਰੇ ਸਿੱਖ ਜਮੀਰੋ ਸੁੱਤੇ ਨੇ...!

©Yuvraj Singh Ghuman

#yuvighuman

12 Love

ਕਿੰਨੀ ਨਫ਼ਰਤ ਹੈ ਇੱਥੇ ਇਨਸਾਨ ਨੂੰ ਇਨਸਾਨ ਤੋਂ… ਮੇਰਾ ਤਾਂ ਵਿਸ਼ਵਾਸ ਉੱਠ ਗਿਆ ਪੁਜਾਰੀ ਦੇ ਭਗਵਾਨ ਤੋਂ… ©Yuvraj Singh Ghuman

#ਸ਼ਾਇਰੀ #yuvighuman  ਕਿੰਨੀ ਨਫ਼ਰਤ ਹੈ ਇੱਥੇ
ਇਨਸਾਨ ਨੂੰ ਇਨਸਾਨ ਤੋਂ…
ਮੇਰਾ ਤਾਂ ਵਿਸ਼ਵਾਸ ਉੱਠ ਗਿਆ
ਪੁਜਾਰੀ ਦੇ ਭਗਵਾਨ ਤੋਂ…

©Yuvraj Singh Ghuman

ਸੱਜਣ ਨੂੰ ਠੱਗ ਕਹਿਣ ਤੋਂ ਪਹਿਲਾਂ ਸਿੱਖਾਂ ਆਪਣੇ ਵੀ ਮਜ਼ੀ ਥੱਲੇ ਸੋਟਾ ਮਾਰਲੀ… ਕੁੱਝ ਨਹੀਓ ਹੋਣਾ ਇਸ ਨਾਲ ਚਾਹੇ ਲੱਖ ਵਾਰੀ ਗੁਰਬਾਣੀ ਦਾ ਕੋਟਾ ਮਾਰਲੀ… ਗੱਲ ਮੁੱਕਦੀ "ਘੁੰਮਣਾਂ" ਸਮਝਣ ਨਾਲ, ਘੱਟੋ ਘੱਟ ਇੱਕ ਵਾਰੀ ਤਾਂ ਗੁਰਬਾਣੀ ਨੂੰ ਵਿਚਾਰਲੀ… ©Yuvraj Singh Ghuman

#ਵਿਚਾਰ #yuvighuman  ਸੱਜਣ ਨੂੰ ਠੱਗ ਕਹਿਣ ਤੋਂ ਪਹਿਲਾਂ
ਸਿੱਖਾਂ ਆਪਣੇ ਵੀ ਮਜ਼ੀ ਥੱਲੇ ਸੋਟਾ ਮਾਰਲੀ…
ਕੁੱਝ ਨਹੀਓ ਹੋਣਾ ਇਸ ਨਾਲ
ਚਾਹੇ ਲੱਖ ਵਾਰੀ ਗੁਰਬਾਣੀ ਦਾ ਕੋਟਾ ਮਾਰਲੀ…
ਗੱਲ ਮੁੱਕਦੀ "ਘੁੰਮਣਾਂ" ਸਮਝਣ ਨਾਲ,
ਘੱਟੋ ਘੱਟ ਇੱਕ ਵਾਰੀ ਤਾਂ ਗੁਰਬਾਣੀ ਨੂੰ ਵਿਚਾਰਲੀ…

©Yuvraj Singh Ghuman

ਸਿੱਖਣ ਵਰਗੀ ਕੋਈ ਆਦਤ ਨਹੀਂ… ਇਸ਼ਕ ਤੋਂ ਵੱਡੀ ਕੋਈ ਇਬਾਦਤ ਨਹੀਂ… ©Yuvraj Singh Ghuman

#ਸ਼ਾਇਰੀ #yuvighuman  ਸਿੱਖਣ ਵਰਗੀ ਕੋਈ ਆਦਤ ਨਹੀਂ…
ਇਸ਼ਕ ਤੋਂ ਵੱਡੀ ਕੋਈ ਇਬਾਦਤ ਨਹੀਂ…

©Yuvraj Singh Ghuman

#yuvighuman

11 Love

ਨਾ ਗਰੀਬਾਂ ਦੀ ਨਾ ਅਮੀਰਾਂ ਦੀ! ਅਸਲ ਮੌਜ਼ 'ਘੁੰਮਣਾਂ' ਫਕੀਰਾਂ ਦੀ! ਜਿਹੜੇ ਯਾਰ ਦੇ ਨਾਮ ਸਹਾਰੇ ਜੀਹ ਲੈਂਦੇ, ਉਹ ਰਹਿਮਤ ਏ ਅਵੱਲੀ ਪੀਰਾਂ ਦੀ! ਜਿਹੜਾ ਜਾਣਦਾ ਏ ਸਾਰ ਸਾਡੀਆ ਪੀੜਾਂ ਦੀ… ਜੈ ਓਸ ਨਾਨਕ ਸ਼ਾਹ ਵਰਗਿਆ ਪੀਰਾਂ ਦੀ… ©Yuvraj Singh Ghuman

#ਸ਼ਾਇਰੀ #yuvighuman  ਨਾ ਗਰੀਬਾਂ ਦੀ ਨਾ ਅਮੀਰਾਂ ਦੀ!
ਅਸਲ ਮੌਜ਼ 'ਘੁੰਮਣਾਂ' ਫਕੀਰਾਂ ਦੀ! 
ਜਿਹੜੇ ਯਾਰ ਦੇ ਨਾਮ ਸਹਾਰੇ ਜੀਹ ਲੈਂਦੇ,
ਉਹ ਰਹਿਮਤ ਏ ਅਵੱਲੀ ਪੀਰਾਂ ਦੀ!
ਜਿਹੜਾ ਜਾਣਦਾ ਏ ਸਾਰ ਸਾਡੀਆ ਪੀੜਾਂ ਦੀ…
ਜੈ ਓਸ ਨਾਨਕ ਸ਼ਾਹ ਵਰਗਿਆ ਪੀਰਾਂ ਦੀ…

©Yuvraj Singh Ghuman
Trending Topic