ਤੇਰੇ ਕੀਤੇ ਵਾਦੇ ਸੱਜਣਾ,, ਅੱਜ ਵੀ ਚੇਤੇ ਆਉਦੇ ਆ,, ਤੇਰੇ ਨਾਲ ਬਿਤਾਏ ਪਲ ,, ਮੈਨੂੰ ਬਹੁਤ ਰਵਾਉਦੇ ਆ,, ਤੂੰ ਭੁੱਲ ਗਈ ਮੈਂਨੂੰ ਮਾੜੇ ਸੁਪਨੇ ਵਾਂਗ ,,, ਮੇਰੇ ਯਾਰ ਮੈਨੂੰ ਅੱਜ ਵੀ ਤੇਰੇ ਆਲਾ ਕਹਿ ਕੇ ਬੁਲਾਉਂਦੇ ਆ,, #ਯਾਦ,,, ☹☹☹ Quotes, Shayari, Story, Poem, Jokes, Memes On Nojoto