ਉਹ ਕਮਲ਼ੀ ਜਿਹੀ ਕੁੜੀ ਜੀਹਦੇ ਤੇ ਮਰਦਾ ਹਾਂ ਮੈਂ ਉਹਦੇ ਪੈਰਾਂ ਦੇ ਵਿੱਚ ਜਿੰਦਗੀ ਧਰਦਾ ਹਾਂ ਸੱਚੀਂ! ਉਹ ਵੀ ਕਿੰਨਾ ਮੇਰਾ ਕਰਦੀ ਏ ਮੈਨੂੰ ਲੱਗਦੈ ਉਹ ਵੀ ਮੁਹੱਬਤ ਕਰਦੀ ਏ ਉਹਦੇ ਵਰਗਾ ਹੋ ਗਿਆ ਉਹਦੀਆਂ ਗੱਲਾਂ ਸੁਣ-ਸੁਣ ਕੇ ਦੇਖ ਇਸ਼ਕ ਦਾ ਮਹਿਲ ਬਣਾਤਾ ਮੈਂ ਅੱਖਰ ਚੁਣ-ਚੁਣ ਕੇ :- ਜੋਤ ✍ #Isolated Quotes, Shayari, Story, Poem, Jokes, Memes On Nojoto