Man Jot

Man Jot

  • Latest
  • Popular
  • Video

ਹਰ ਇੱਕ ਨੂੰ ਭੇਤ ਨਾ ਦੱਸੋ ਦਿਲ ਦੇ ਕਿਉਂਕਿ ਹਰ ਕੋਈ ਵਫ਼ਾਦਾਰ ਨਹੀਂ ਹੁੰਦਾ ਹਰ ਇੱਕ ਨੂੰ ਸਮਝਾਉਣ ਨਾ ਬੈਠੋ ਕਿਉਂਕਿ ਹਰ ਕੋਈ ਸਮਝਦਾਰ ਨਹੀਂ ਹੁੰਦਾ ਹਰ ਇੱਕ ਨਾਲ਼ ਨਾ ਸੌਦਾ ਕਰੀਏ ਕਿਉਂਕਿ ਹਰ ਕੋਈ ਇਮਾਨਦਾਰ ਨਹੀਂ ਹੁੰਦਾ "ਜੋਤ" ਹਰ ਇੱਕ ਦੀ ਨਾ ਬੇਇੱਜਤੀ ਕਰੀਏ ਕਿਉਂਕਿ ਹਰ ਕੋਈ ਇੱਜ਼ਤਦਾਰ ਨਹੀਂ ਹੁੰਦਾ :- ਜੋਤ✍

#opensky  ਹਰ ਇੱਕ ਨੂੰ ਭੇਤ ਨਾ ਦੱਸੋ ਦਿਲ ਦੇ 
ਕਿਉਂਕਿ ਹਰ ਕੋਈ ਵਫ਼ਾਦਾਰ ਨਹੀਂ ਹੁੰਦਾ 
ਹਰ ਇੱਕ ਨੂੰ ਸਮਝਾਉਣ ਨਾ ਬੈਠੋ 
ਕਿਉਂਕਿ ਹਰ ਕੋਈ ਸਮਝਦਾਰ ਨਹੀਂ ਹੁੰਦਾ 
ਹਰ ਇੱਕ ਨਾਲ਼ ਨਾ ਸੌਦਾ ਕਰੀਏ 
ਕਿਉਂਕਿ ਹਰ ਕੋਈ ਇਮਾਨਦਾਰ ਨਹੀਂ ਹੁੰਦਾ 
"ਜੋਤ" ਹਰ ਇੱਕ ਦੀ ਨਾ ਬੇਇੱਜਤੀ ਕਰੀਏ 
ਕਿਉਂਕਿ ਹਰ ਕੋਈ ਇੱਜ਼ਤਦਾਰ ਨਹੀਂ ਹੁੰਦਾ 
:- ਜੋਤ✍

#opensky

9 Love

ਕਿਸੇ ਦੀ ਕਮਾਈ ਕੋਈ ਹੋਰ ਖਾ ਜਾਵੇ .. ਓਦੋਂ ਦੁੱਖ ਲੱਗਦਾ ਏ ਬਾਈ ਬੰਦੇ ਨੂੰ ਕੋਈ ਆਪਣਾ ਹੀ ਜਦੋਂ ਰੰਗ ਨੂੰ ਵਟਾ ਜਾਵੇ.. ਓਦੋਂ ਦੁੱਖ ਲੱਗਦਾ ਏ ਬਾਈ ਬੰਦੇ ਨੂੰ :- ਜੋਤ ✍

#CupOfHappiness  ਕਿਸੇ ਦੀ ਕਮਾਈ ਕੋਈ ਹੋਰ ਖਾ ਜਾਵੇ ..
ਓਦੋਂ ਦੁੱਖ ਲੱਗਦਾ ਏ ਬਾਈ ਬੰਦੇ ਨੂੰ 
ਕੋਈ ਆਪਣਾ ਹੀ ਜਦੋਂ ਰੰਗ ਨੂੰ ਵਟਾ ਜਾਵੇ..
ਓਦੋਂ ਦੁੱਖ ਲੱਗਦਾ ਏ ਬਾਈ ਬੰਦੇ ਨੂੰ 
:- ਜੋਤ ✍

ਹੰਕਾਰ ਦੀਆਂ ਕੰਧਾਂ ਬੜੀਆਂ ਉੱਚੀਆਂ ਹੁੰਦੀਆਂ ਨੇ ਆਪਣੇ ਸਿਵਾਏ ਕੋਈ ਹੋਰ ਨਹੀਂ ਦਿਖਣ ਦਿੰਦੀਆਂ :- ਜੋਤ ✍

#moonlight  ਹੰਕਾਰ ਦੀਆਂ ਕੰਧਾਂ ਬੜੀਆਂ ਉੱਚੀਆਂ ਹੁੰਦੀਆਂ ਨੇ 
ਆਪਣੇ ਸਿਵਾਏ ਕੋਈ ਹੋਰ ਨਹੀਂ ਦਿਖਣ ਦਿੰਦੀਆਂ 
:- ਜੋਤ ✍

#moonlight

9 Love

ਮੈਨੂੰ ਛੱਡ ਜਾਣ ਵਾਲ਼ੇ ਕੰਡਿਆਂ ਤੇ ਤੋਰ ਗਏ ਅਸੀਂ ਕਿਤੇ ਹੋਰ ਜਾਣਾ ਹੋਰ ਗਲ਼ੀ ਮੋੜ ਗਏ " ਜੋਤ "ਦਿਲ ਤੇਰਾ ਹੁੰਦਾ ਸੀ ਗਾ ਮੋਮ ਵਰਗਾ ਦਿਲ ਤੇਰੇ ਨੂੰ ਪਰ ਉਹ ਪੱਥਰਾਂ ਨਾਲ਼ ਤੋੜ ਗਏ :- ਜੋਤ ✍

#Silence  ਮੈਨੂੰ  ਛੱਡ ਜਾਣ ਵਾਲ਼ੇ ਕੰਡਿਆਂ ਤੇ ਤੋਰ ਗਏ 
ਅਸੀਂ ਕਿਤੇ ਹੋਰ ਜਾਣਾ ਹੋਰ ਗਲ਼ੀ ਮੋੜ ਗਏ 
" ਜੋਤ "ਦਿਲ ਤੇਰਾ  ਹੁੰਦਾ ਸੀ ਗਾ ਮੋਮ ਵਰਗਾ 
ਦਿਲ ਤੇਰੇ ਨੂੰ ਪਰ ਉਹ ਪੱਥਰਾਂ ਨਾਲ਼ ਤੋੜ ਗਏ
:- ਜੋਤ ✍

#Silence

10 Love

ਉਹ ਕਮਲ਼ੀ ਜਿਹੀ ਕੁੜੀ ਜੀਹਦੇ ਤੇ ਮਰਦਾ ਹਾਂ ਮੈਂ ਉਹਦੇ ਪੈਰਾਂ ਦੇ ਵਿੱਚ ਜਿੰਦਗੀ ਧਰਦਾ ਹਾਂ ਸੱਚੀਂ! ਉਹ ਵੀ ਕਿੰਨਾ ਮੇਰਾ ਕਰਦੀ ਏ ਮੈਨੂੰ ਲੱਗਦੈ ਉਹ ਵੀ ਮੁਹੱਬਤ ਕਰਦੀ ਏ ਉਹਦੇ ਵਰਗਾ ਹੋ ਗਿਆ ਉਹਦੀਆਂ ਗੱਲਾਂ ਸੁਣ-ਸੁਣ ਕੇ ਦੇਖ ਇਸ਼ਕ ਦਾ ਮਹਿਲ ਬਣਾਤਾ ਮੈਂ ਅੱਖਰ ਚੁਣ-ਚੁਣ ਕੇ :- ਜੋਤ ✍

#Isolated  ਉਹ ਕਮਲ਼ੀ ਜਿਹੀ ਕੁੜੀ ਜੀਹਦੇ ਤੇ ਮਰਦਾ ਹਾਂ 
ਮੈਂ ਉਹਦੇ ਪੈਰਾਂ ਦੇ ਵਿੱਚ ਜਿੰਦਗੀ ਧਰਦਾ ਹਾਂ
ਸੱਚੀਂ! ਉਹ ਵੀ ਕਿੰਨਾ ਮੇਰਾ ਕਰਦੀ ਏ 
ਮੈਨੂੰ ਲੱਗਦੈ ਉਹ ਵੀ ਮੁਹੱਬਤ ਕਰਦੀ ਏ 
ਉਹਦੇ ਵਰਗਾ ਹੋ ਗਿਆ ਉਹਦੀਆਂ ਗੱਲਾਂ ਸੁਣ-ਸੁਣ ਕੇ 
ਦੇਖ ਇਸ਼ਕ ਦਾ ਮਹਿਲ ਬਣਾਤਾ ਮੈਂ ਅੱਖਰ ਚੁਣ-ਚੁਣ ਕੇ 
:- ਜੋਤ ✍

#Isolated

9 Love

ਤੇਰੀਆਂ ਅਦਾਵਾਂ ਖਾਮੋਸ਼ ਕਰ ਦਿੰਦੀਆਂ ਨੇ ਮੈਨੂੰ ਮੈਂ ਗੱਲ ਕੀ ਕਰਾਂ? ਤੂੰ ਬੋਲਣ ਨਈਂ ਦਿੰਦੀ ❤ :- ਜੋਤ ✍

#depression  ਤੇਰੀਆਂ ਅਦਾਵਾਂ ਖਾਮੋਸ਼ ਕਰ ਦਿੰਦੀਆਂ ਨੇ ਮੈਨੂੰ 
ਮੈਂ ਗੱਲ ਕੀ ਕਰਾਂ? ਤੂੰ ਬੋਲਣ ਨਈਂ ਦਿੰਦੀ ❤
:- ਜੋਤ ✍

#depression

10 Love

Trending Topic