ਖਾਮੋਸ਼ੀ ਟੂਟੀਅਾਂ ਦੇ ਨਾਲ ਭਰਦੇ
ਪਾਣੀ ਦੀਅਾਂ ਟੈਕੀਅਾਂ ਜੋ !
ੳੁਹ ਕਦੇ ਨੀ ਜਾਣ ਸਕਦੇ
ਦਰਦ ਗਹਿਰਾਈਅਾਂ ਦੇ !
ਲੱਖ ਚਲਾਕੀਅਾਂ ਕਰਕੇ
ਜਿੰਨਾ ਮਰਜੀ ਛੁੱਪ ਜਾਓ !
ਜਾਣਨ ਵਾਲੇ ਪਹਿਚਾਣ
ਲੈਦੇ ਪੈਰ ਪਰਛਾਈਅਾਂ ਦੇ !
ਦਿਲ ਵਿੱਚ ਵੱਸ ਕੇ ਜਿਹੜਾ
ਕਦੇ ਹੋ ਸੱਚੀ ਦੂਰ ਜਾਵੇ
ਅਬਾਦ ਰੰਹਿਦੇ ਕਿੱਸੇ ਸੱਚੇ
ਮਨ ਤੋਂ ਲਾਈਆਂ ਦੇ .
#ਖਾਮੋਸ਼ੀ