Ŕäj

Ŕäj

  • Latest
  • Popular
  • Video

ਦਿਨ ਪੁਰਾਣੇ ਨਹੀਂ ਆਉਂਦੇ ਮੈਂ ਦੇਖੀਆਂ ਮਾਰ ਕੇ ਵਾਜਾਂ

116 View

ਤੇਰੇ ਬਦਲ ਜਾਣ ਦਾ ਦੁੱਖ ਨਹੀਂ ਬਸ ਮੈਨੂੰ ਮੇਰੇ ਯਕੀਨ ਤੋਂ ਸ਼ਰਮਿੰਦਗੀ ਆ ©Ŕäj

#hangout  ਤੇਰੇ ਬਦਲ ਜਾਣ ਦਾ ਦੁੱਖ ਨਹੀਂ ਬਸ ਮੈਨੂੰ ਮੇਰੇ ਯਕੀਨ ਤੋਂ ਸ਼ਰਮਿੰਦਗੀ ਆ

©Ŕäj

#hangout

6 Love

ਖੇਡਦੇ ਗਏ ਮੇਰੇ ਦਿਲ ਤੱਕ ਅਪਣਾ ਮਕਸਦ ਪੂਰਾ ਕਰਨ ਲਈ ਪਰ ਮੈ ੳੁਹਨਾ ਨੂੰ ਖੁਸ ਰੱਖਣ ਲਈ ਅੰਤ ਤੱਕ ਹਾਰਦਾ ਗਿਅਾ ਰਾਜਵਿੰਦਰ

 ਖੇਡਦੇ ਗਏ ਮੇਰੇ ਦਿਲ ਤੱਕ ਅਪਣਾ ਮਕਸਦ ਪੂਰਾ ਕਰਨ ਲਈ ਪਰ ਮੈ ੳੁਹਨਾ ਨੂੰ ਖੁਸ ਰੱਖਣ ਲਈ ਅੰਤ ਤੱਕ ਹਾਰਦਾ ਗਿਅਾ 



                                 ਰਾਜਵਿੰਦਰ

#

7 Love

ਤੇਰਾ ਕਰਜ ਹੈ ਮੇਰੀਅਾ ਅੱਖਾ ਤੇ ਤੂੰ ਸੁਪਨੇ ਬਹੁਤ ਦਿਖਾਏ ਸੀ ! ਰਾਹਤ ਇੰਦੋਰੀ ਜੀ

#alone  ਤੇਰਾ ਕਰਜ ਹੈ ਮੇਰੀਅਾ ਅੱਖਾ ਤੇ 

ਤੂੰ ਸੁਪਨੇ ਬਹੁਤ ਦਿਖਾਏ ਸੀ ! 



ਰਾਹਤ ਇੰਦੋਰੀ ਜੀ

#alone

12 Love

ਲੱਭ ਲਵੇਗਾਂ ਕਮੀਅਾ ਤਾਂ ਮਿਲ ਜਾਣਗੀਅਾਂ ਜਨਾਬ ਰੱਬ ਦੇ ਬੰਦੇ ਹਾਂ ਰੱਬ ਤਾਂ ਨਹੀ ਭਦੌੜੀਅਾ

 ਲੱਭ ਲਵੇਗਾਂ ਕਮੀਅਾ ਤਾਂ ਮਿਲ     ਜਾਣਗੀਅਾਂ ਜਨਾਬ ਰੱਬ ਦੇ ਬੰਦੇ ਹਾਂ 
ਰੱਬ ਤਾਂ ਨਹੀ 



                                    ਭਦੌੜੀਅਾ

ਲੱਭ ਲਵੇਗਾਂ ਕਮੀਅਾ ਤਾਂ ਮਿਲ ਜਾਣਗੀਅਾਂ ਜਨਾਬ ਰੱਬ ਦੇ ਬੰਦੇ ਹਾਂ ਰੱਬ ਤਾਂ ਨਹੀ ਭਦੌੜੀਅਾ

9 Love

ਡੋਬਣ ਦਾ ਹਰ ਯਤਨ ਕਰਦੇ ਰਹੇ ਮੈਨੂੰ ਜਿੰਨਾ ਨੂੰ ਕਦੇ ਮੈ ਤੈਰਨਾ ਸਿਖਾਇਅਾ ਸੀ ਗੱਲ ਲੱਗ ਕੇ ਘੁੱਟ ਰਹੇ ਸੀ ਮੇਰਾ ਹਰ ਸਾਹ ਜਿੰਨਾ ਨੂੰ ਮੈਂ ਅਾਪਣਾ ਬਣਾਇਅਾ ਸੀ ਰਾਜਵਿੰਦਰ

 ਡੋਬਣ ਦਾ ਹਰ ਯਤਨ ਕਰਦੇ ਰਹੇ ਮੈਨੂੰ ਜਿੰਨਾ ਨੂੰ ਕਦੇ ਮੈ ਤੈਰਨਾ ਸਿਖਾਇਅਾ ਸੀ 
ਗੱਲ ਲੱਗ ਕੇ ਘੁੱਟ ਰਹੇ ਸੀ ਮੇਰਾ ਹਰ ਸਾਹ 
ਜਿੰਨਾ ਨੂੰ ਮੈਂ ਅਾਪਣਾ ਬਣਾਇਅਾ ਸੀ 



ਰਾਜਵਿੰਦਰ

ਡੋਬਣ ਦਾ ਹਰ ਯਤਨ ਕਰਦੇ ਰਹੇ ਮੈਨੂੰ ਜਿੰਨਾ ਨੂੰ ਕਦੇ ਮੈ ਤੈਰਨਾ ਸਿਖਾਇਅਾ ਸੀ ਗੱਲ ਲੱਗ ਕੇ ਘੁੱਟ ਰਹੇ ਸੀ ਮੇਰਾ ਹਰ ਸਾਹ ਜਿੰਨਾ ਨੂੰ ਮੈਂ ਅਾਪਣਾ ਬਣਾਇਅਾ ਸੀ ਰਾਜਵਿੰਦਰ

9 Love

Trending Topic