ਚੰਗੀਆਂ ਤੂ ਨਹੀਂ ਕੀਤੀਆਂ ਤੇ ਮਾੜਾ ਸਾਨੂੰ ਦੱਸਦਾ ਏ, ਓ ਕਦੇ | ਪੰਜਾਬੀ Quotes

"ਚੰਗੀਆਂ ਤੂ ਨਹੀਂ ਕੀਤੀਆਂ ਤੇ ਮਾੜਾ ਸਾਨੂੰ ਦੱਸਦਾ ਏ, ਓ ਕਦੇ ਖੁਸ਼ੀ ਤੋਂ ਤੈਨੂੰ ਮਿਲਦੀ ਸੀ ਹੁਣ ਸਾਡੇ ਤੇ ਤੂ ਹੱਸਦਾ ਏ, ਪਿਆਰ ਇਕ ਨਹੀਂ ਹੁੰਦਾ ਸੱਜਣਾਂ ਵੇ ਏਹ ਜ਼ਿੰਦਗੀ ਮੰਗਦਾ ਸਾਰੀ ਵੇ, ਤੱਖਤ ਹਜ਼ਾਰੇ ਆਉਣੇ ਨੇ ਯਾਦ ਉਦੋਂ ਤੱਕ, ਜਦੋ ਤੱਕ ਕੰਨ ਪੜਵਾਊ ਯਾਰੀ ਵੇ, ©Gursimran singh"

 ਚੰਗੀਆਂ ਤੂ ਨਹੀਂ ਕੀਤੀਆਂ
ਤੇ ਮਾੜਾ ਸਾਨੂੰ ਦੱਸਦਾ ਏ,
ਓ ਕਦੇ ਖੁਸ਼ੀ ਤੋਂ ਤੈਨੂੰ ਮਿਲਦੀ ਸੀ
ਹੁਣ ਸਾਡੇ ਤੇ ਤੂ ਹੱਸਦਾ ਏ,
ਪਿਆਰ ਇਕ ਨਹੀਂ ਹੁੰਦਾ ਸੱਜਣਾਂ ਵੇ
ਏਹ ਜ਼ਿੰਦਗੀ ਮੰਗਦਾ ਸਾਰੀ ਵੇ,
ਤੱਖਤ ਹਜ਼ਾਰੇ ਆਉਣੇ ਨੇ ਯਾਦ ਉਦੋਂ ਤੱਕ,
ਜਦੋ ਤੱਕ ਕੰਨ ਪੜਵਾਊ ਯਾਰੀ ਵੇ,

©Gursimran singh

ਚੰਗੀਆਂ ਤੂ ਨਹੀਂ ਕੀਤੀਆਂ ਤੇ ਮਾੜਾ ਸਾਨੂੰ ਦੱਸਦਾ ਏ, ਓ ਕਦੇ ਖੁਸ਼ੀ ਤੋਂ ਤੈਨੂੰ ਮਿਲਦੀ ਸੀ ਹੁਣ ਸਾਡੇ ਤੇ ਤੂ ਹੱਸਦਾ ਏ, ਪਿਆਰ ਇਕ ਨਹੀਂ ਹੁੰਦਾ ਸੱਜਣਾਂ ਵੇ ਏਹ ਜ਼ਿੰਦਗੀ ਮੰਗਦਾ ਸਾਰੀ ਵੇ, ਤੱਖਤ ਹਜ਼ਾਰੇ ਆਉਣੇ ਨੇ ਯਾਦ ਉਦੋਂ ਤੱਕ, ਜਦੋ ਤੱਕ ਕੰਨ ਪੜਵਾਊ ਯਾਰੀ ਵੇ, ©Gursimran singh

#apart

People who shared love close

More like this

Trending Topic