Gursimran singh

Gursimran singh

Mo. 7347275498 ਪੰਜਾਬ malerkotla

  • Latest
  • Popular
  • Video

ਕਦੇ ਲੰਘੇ ਵੇਲੇ ਨੂੰ ਛੇੜ ਲੈਂਦੇ ਹਾਂ ਯਾਦਾਂ ਦੀ ਬੁਣ ਤੀ ਨੂੰ ਉਧੇੜ ਲੈਂਦੇ ਹਾਂ ਕੀ ਕਰਾ ਯਾਦ ਤਾਂ ਬਚਪਨ ਵੀ ਆਉਂਦਾ ਏ, ਪਰ ਤੇਰਾ ਚੇਤਾ ਸੱਜਣਾ ਵਾਲਾ ਤੜਫਾਉਂਦਾ ਏ ©Gursimran singh

#HeartBreak #Quotes  ਕਦੇ ਲੰਘੇ ਵੇਲੇ ਨੂੰ ਛੇੜ ਲੈਂਦੇ ਹਾਂ
ਯਾਦਾਂ ਦੀ ਬੁਣ ਤੀ ਨੂੰ ਉਧੇੜ ਲੈਂਦੇ ਹਾਂ
ਕੀ ਕਰਾ ਯਾਦ ਤਾਂ ਬਚਪਨ ਵੀ ਆਉਂਦਾ ਏ,
ਪਰ ਤੇਰਾ ਚੇਤਾ ਸੱਜਣਾ ਵਾਲਾ ਤੜਫਾਉਂਦਾ ਏ

©Gursimran singh

ਚੰਗੀਆਂ ਤੂ ਨਹੀਂ ਕੀਤੀਆਂ ਤੇ ਮਾੜਾ ਸਾਨੂੰ ਦੱਸਦਾ ਏ, ਓ ਕਦੇ ਖੁਸ਼ੀ ਤੋਂ ਤੈਨੂੰ ਮਿਲਦੀ ਸੀ ਹੁਣ ਸਾਡੇ ਤੇ ਤੂ ਹੱਸਦਾ ਏ, ਪਿਆਰ ਇਕ ਨਹੀਂ ਹੁੰਦਾ ਸੱਜਣਾਂ ਵੇ ਏਹ ਜ਼ਿੰਦਗੀ ਮੰਗਦਾ ਸਾਰੀ ਵੇ, ਤੱਖਤ ਹਜ਼ਾਰੇ ਆਉਣੇ ਨੇ ਯਾਦ ਉਦੋਂ ਤੱਕ, ਜਦੋ ਤੱਕ ਕੰਨ ਪੜਵਾਊ ਯਾਰੀ ਵੇ, ©Gursimran singh

#Quotes #apart  ਚੰਗੀਆਂ ਤੂ ਨਹੀਂ ਕੀਤੀਆਂ
ਤੇ ਮਾੜਾ ਸਾਨੂੰ ਦੱਸਦਾ ਏ,
ਓ ਕਦੇ ਖੁਸ਼ੀ ਤੋਂ ਤੈਨੂੰ ਮਿਲਦੀ ਸੀ
ਹੁਣ ਸਾਡੇ ਤੇ ਤੂ ਹੱਸਦਾ ਏ,
ਪਿਆਰ ਇਕ ਨਹੀਂ ਹੁੰਦਾ ਸੱਜਣਾਂ ਵੇ
ਏਹ ਜ਼ਿੰਦਗੀ ਮੰਗਦਾ ਸਾਰੀ ਵੇ,
ਤੱਖਤ ਹਜ਼ਾਰੇ ਆਉਣੇ ਨੇ ਯਾਦ ਉਦੋਂ ਤੱਕ,
ਜਦੋ ਤੱਕ ਕੰਨ ਪੜਵਾਊ ਯਾਰੀ ਵੇ,

©Gursimran singh

#apart

9 Love

ਤੇਰੇ ਕੱਪ ਕੌਫੀ ਦੇ ਅੱਜ ਵੀ ਚੇਤੇ ਆ ਜਾਂਦੇ ਜਦੋ ਚਾਹ ਪੀ ਲਈਏ ਕਾਲਜ ਦੇ ਰਾਹ ਜਾਂਦੇ ਤੇਰਾ ਮੁੜ ਮੁੜ ਦੇਖਣਾ ਹੁਣ ਵੀ ਚਾਹੁੰਦੇ ਆ ਤੇਰੇ ਨਾਮ ਤੇ ਗੀਤ ਬਣਾ ਕੇ ਅੱਜ ਵੀ ਗਾਉਂਦੇ ਆ ©Gursimran singh

#morningcoffee #Quotes  ਤੇਰੇ ਕੱਪ ਕੌਫੀ ਦੇ ਅੱਜ ਵੀ ਚੇਤੇ ਆ ਜਾਂਦੇ
ਜਦੋ ਚਾਹ ਪੀ ਲਈਏ ਕਾਲਜ ਦੇ ਰਾਹ ਜਾਂਦੇ
ਤੇਰਾ ਮੁੜ ਮੁੜ ਦੇਖਣਾ ਹੁਣ ਵੀ ਚਾਹੁੰਦੇ ਆ 
ਤੇਰੇ ਨਾਮ ਤੇ ਗੀਤ ਬਣਾ ਕੇ ਅੱਜ ਵੀ ਗਾਉਂਦੇ ਆ

©Gursimran singh

ਜਿਥੇ ਮੁੱਢ ਤੋਂ ਅਸੀਂ ਸਲਾਮ ਕਰਦੇ ਰਹੇ ਯਾਰਾ ਦਿਲ ਵੀ ਓਥੇ ਟੁਟੇ ਨੇ, ਕਿੰਨੇ ਦਰਦਾਂ ਨੂੰ ਲਕੋ ਕੇ ਏਸ ਮੁਸਕਾਨ ਨੇ ਕਈ ਮੇਲੇ ਲੁੱਟੇ ਨੇ.. ©Gursimran singh

 ਜਿਥੇ ਮੁੱਢ ਤੋਂ ਅਸੀਂ ਸਲਾਮ ਕਰਦੇ ਰਹੇ ਯਾਰਾ
ਦਿਲ ਵੀ ਓਥੇ ਟੁਟੇ ਨੇ,
ਕਿੰਨੇ ਦਰਦਾਂ ਨੂੰ ਲਕੋ ਕੇ ਏਸ
 ਮੁਸਕਾਨ ਨੇ ਕਈ ਮੇਲੇ ਲੁੱਟੇ ਨੇ..

©Gursimran singh

ਅਸੀਂ ਦਿਲ ਤੋਂ ਕੀਤਾ ਸੀ ਜਿਨਾਂ ਪਿੱਛੇ ਅਸੀਂ ਜ਼ਹਿਰ ਵੀ ਪੀਤਾ ਸੀ

7 Love

ਨੀ ਜੋ ਵਰਤ ਕੇ ਛੱਡ ਜਾਂਦੇ ਉਹ ਬੰਦੇ ਹੋਰ ਹੋਣਗੇ, ਜੋ ਲੁੱਟਦੇ ਰਹੇ ਤੇਰੇ ਅਪਣੇ ਹੀ ਚੋਰ ਹੋਣਗੇ, ਅਸੀਂ ਕੀਤਾ ਦਿਲੋਂ ਤੇਰਾ ਕਦੇ ਮੱਥੇ ਵੱਟ ਨਹੀਂ ਸੀ ਪਾਇਆ, ਛੱਡਗੀ ਸੋਨੇ ਵਰਗੇ ਯਾਰ ਨੂੰ ਤੈਨੂੰ ਭੋਰਾ ਤਰਸ ਵੀ ਨਾ ਆਇਆ ©Gursimran singh

#vacation #Quotes  ਨੀ ਜੋ ਵਰਤ ਕੇ ਛੱਡ ਜਾਂਦੇ ਉਹ ਬੰਦੇ ਹੋਰ ਹੋਣਗੇ,
ਜੋ ਲੁੱਟਦੇ ਰਹੇ ਤੇਰੇ ਅਪਣੇ ਹੀ ਚੋਰ ਹੋਣਗੇ,
ਅਸੀਂ ਕੀਤਾ ਦਿਲੋਂ ਤੇਰਾ ਕਦੇ ਮੱਥੇ ਵੱਟ ਨਹੀਂ ਸੀ ਪਾਇਆ,
 ਛੱਡਗੀ ਸੋਨੇ ਵਰਗੇ ਯਾਰ ਨੂੰ
ਤੈਨੂੰ ਭੋਰਾ ਤਰਸ ਵੀ ਨਾ ਆਇਆ

©Gursimran singh

Tt #vacation

10 Love

ਗੱਲ ਇੱਜ਼ਤ ਮਾਣ ਨਾਲ ਹੋ ਜੇ ਏਦਾਂ ਦਾ ਸਵਾਦ ਕੋਈ ਨੀ ਜੋ ਕਰਜੇ ਵਿਚ ਹੋਇਆ ਉਹਦੇ ਜਿਹਾ ਬਰਬਾਦ ਕੋਈ ਨੀ ਚੂਨੀ ਸਿਰ ਕੁੜੀ ਦੀ ਸਦਾ ਇੱਜ਼ਤ ਢੱਕ ਦੀ ਹੁੰਦੀ ਅੱਖ ਮਾੜੀ ਬੰਦੇ ਕਦੇ ਵਿਚਾਰ ਨੀ ਰੱਖਦੀ ਹੁੰਦੀ ਭੈਣਾਂ ਹੋਣ ਜਵਾਨ ਤਾਂ ਘਰੇ ਯਾਰ ਨੀ ਬੁਲਾਈ ਦੇ ਅਪਣੀ ਸਹੇਲੀ ਦੇ ਕਦੇ ਕਿੱਸੇ ਨੀ ਕਿਸੇ ਨੂੰ ਸੁਣਾਈ ਦੇ, Simar ਓਏ ਢੱਕ ਕੇ ਰੱਖੀ ਦਾ ਜ਼ਖਮਾਂ ਨੂੰ ਲੋਕ ਸਵਾਦ ਬੜਾ ਲੈਂਦੇ ਨੇ ਦਰਦ ਉਦੋਂ ਬੜਾ ਹੁੰਦਾ ਜਦੋਂ ਅਪਣੇ ਹੀ ਮਾੜਾ ਕਹਿੰਦੇ ਨੇ.. Simar.. ©Gursimran singh

#Travelstories  ਗੱਲ ਇੱਜ਼ਤ ਮਾਣ ਨਾਲ ਹੋ ਜੇ ਏਦਾਂ ਦਾ ਸਵਾਦ ਕੋਈ ਨੀ
ਜੋ ਕਰਜੇ ਵਿਚ ਹੋਇਆ ਉਹਦੇ ਜਿਹਾ ਬਰਬਾਦ ਕੋਈ ਨੀ
ਚੂਨੀ ਸਿਰ ਕੁੜੀ ਦੀ ਸਦਾ ਇੱਜ਼ਤ ਢੱਕ ਦੀ ਹੁੰਦੀ
ਅੱਖ ਮਾੜੀ ਬੰਦੇ ਕਦੇ ਵਿਚਾਰ ਨੀ ਰੱਖਦੀ ਹੁੰਦੀ
ਭੈਣਾਂ ਹੋਣ ਜਵਾਨ ਤਾਂ ਘਰੇ ਯਾਰ ਨੀ ਬੁਲਾਈ ਦੇ
ਅਪਣੀ ਸਹੇਲੀ ਦੇ ਕਦੇ ਕਿੱਸੇ ਨੀ ਕਿਸੇ ਨੂੰ ਸੁਣਾਈ ਦੇ,
Simar ਓਏ ਢੱਕ ਕੇ ਰੱਖੀ ਦਾ ਜ਼ਖਮਾਂ ਨੂੰ
ਲੋਕ ਸਵਾਦ ਬੜਾ ਲੈਂਦੇ ਨੇ
ਦਰਦ ਉਦੋਂ ਬੜਾ ਹੁੰਦਾ ਜਦੋਂ ਅਪਣੇ ਹੀ ਮਾੜਾ ਕਹਿੰਦੇ ਨੇ..
Simar..

©Gursimran singh

Ttttt #Travelstories

7 Love

Trending Topic