ਚੰਗੀਆਂ ਤੂ ਨਹੀਂ ਕੀਤੀਆਂ ਤੇ ਮਾੜਾ ਸਾਨੂੰ ਦੱਸਦਾ ਏ, ਓ ਕਦੇ ਖੁਸ਼ੀ ਤੋਂ ਤੈਨੂੰ ਮਿਲਦੀ ਸੀ ਹੁਣ ਸਾਡੇ ਤੇ ਤੂ ਹੱਸਦਾ ਏ, ਪਿਆਰ ਇਕ ਨਹੀਂ ਹੁੰਦਾ ਸੱਜਣਾਂ ਵੇ ਏਹ ਜ਼ਿੰਦਗੀ ਮੰਗਦਾ ਸਾਰੀ ਵੇ, ਤੱਖਤ ਹਜ਼ਾਰੇ ਆਉਣੇ ਨੇ ਯਾਦ ਉਦੋਂ ਤੱਕ, ਜਦੋ ਤੱਕ ਕੰਨ ਪੜਵਾਊ ਯਾਰੀ ਵੇ, ©Gursimran singh #apart Quotes, Shayari, Story, Poem, Jokes, Memes On Nojoto