ਤੇਰੇ ਦਿੱਤੇ ਗੁਲਾਬ, ਮੇਰਿਆਂ ਲਿਖੀਆਂ ਕਿਤਾਬਾਂ ਚ', ਮੁਰਝ | ਪੰਜਾਬੀ Shayari

"ਤੇਰੇ ਦਿੱਤੇ ਗੁਲਾਬ, ਮੇਰਿਆਂ ਲਿਖੀਆਂ ਕਿਤਾਬਾਂ ਚ', ਮੁਰਝਾ ਜਏ ਗਏ ਨੇ_ ਯਾਦਾਂ ਨੂੰ ਭੁੱਲਣਾ ਸਿੱਖ, ਕੁਝ ਤੇਰੇ ਵਰਗੇ ਲੋਕ ਮੈਨੂੰ, ਸਮਝਾ ਜਏ ਗਏ ਨੇ_ ਸਾਡਾ ਖੁਦ ਤੋਂ ਵੱਧ ਫਿਕਰ ਕਰਦੇ ਸੀ ਜੋ, ਅੱਜ ਕੱਲ ਹੋ ਉਹ , ਬੇਪਰਵਾਹ ਜਏ ਗਏ ਨੇ _ ਆਪਣੀ ਹੀ ਸਿਫ਼ਤ, ਤੇ ਮੇਰੀ ਹੀ ਲਿਖਤ ਦੇ ਪੈਸੇ ਕਮਾ ਜਏ ਗਏ ਨੇ _ ਅਰਮਾਨ_ਮਾਨ ©Armaan Maan"

 ਤੇਰੇ ਦਿੱਤੇ ਗੁਲਾਬ, 
ਮੇਰਿਆਂ ਲਿਖੀਆਂ ਕਿਤਾਬਾਂ ਚ', 
ਮੁਰਝਾ ਜਏ ਗਏ ਨੇ_

ਯਾਦਾਂ ਨੂੰ ਭੁੱਲਣਾ ਸਿੱਖ, 
ਕੁਝ ਤੇਰੇ ਵਰਗੇ ਲੋਕ ਮੈਨੂੰ, 
ਸਮਝਾ ਜਏ ਗਏ ਨੇ_ 

ਸਾਡਾ ਖੁਦ ਤੋਂ ਵੱਧ ਫਿਕਰ 
ਕਰਦੇ ਸੀ ਜੋ, ਅੱਜ ਕੱਲ ਹੋ ਉਹ , 
ਬੇਪਰਵਾਹ ਜਏ ਗਏ ਨੇ _

ਆਪਣੀ ਹੀ ਸਿਫ਼ਤ, 
ਤੇ ਮੇਰੀ ਹੀ ਲਿਖਤ ਦੇ ਪੈਸੇ 
ਕਮਾ ਜਏ ਗਏ ਨੇ _
                                                ਅਰਮਾਨ_ਮਾਨ

©Armaan Maan

ਤੇਰੇ ਦਿੱਤੇ ਗੁਲਾਬ, ਮੇਰਿਆਂ ਲਿਖੀਆਂ ਕਿਤਾਬਾਂ ਚ', ਮੁਰਝਾ ਜਏ ਗਏ ਨੇ_ ਯਾਦਾਂ ਨੂੰ ਭੁੱਲਣਾ ਸਿੱਖ, ਕੁਝ ਤੇਰੇ ਵਰਗੇ ਲੋਕ ਮੈਨੂੰ, ਸਮਝਾ ਜਏ ਗਏ ਨੇ_ ਸਾਡਾ ਖੁਦ ਤੋਂ ਵੱਧ ਫਿਕਰ ਕਰਦੇ ਸੀ ਜੋ, ਅੱਜ ਕੱਲ ਹੋ ਉਹ , ਬੇਪਰਵਾਹ ਜਏ ਗਏ ਨੇ _ ਆਪਣੀ ਹੀ ਸਿਫ਼ਤ, ਤੇ ਮੇਰੀ ਹੀ ਲਿਖਤ ਦੇ ਪੈਸੇ ਕਮਾ ਜਏ ਗਏ ਨੇ _ ਅਰਮਾਨ_ਮਾਨ ©Armaan Maan

#Rose #Trending #BreakUp

People who shared love close

More like this

Trending Topic