Armaan Maan

Armaan Maan

Dear, keep laughing, then what if we are sad. Laughter comes to me dearly.

  • Latest
  • Popular
  • Video

ਅੰਟਾਰਕਟਿਕਾ ਵਿੱਚੋਂ ਯਾਰ ਨਿਕਲਕੇ, ਹੋ ਗਿਆ ਜਮਾਇਕਾ ਵਰਗਾ.. ਨਸ਼ਾ ਇੱਕ ਹੀ ਕੀਤਾ ਏ ਓਹਦੇ ਨਾਮ, ਕੀਤਾ ਨਈ ਸਮਾਇਕਾਂ ਵਰਗਾ. ਮੈਂ ਦੂਰ ਸੀ ਤੇ ਉਹ ਮਜ਼ਬੂਰ ਸੀ, ਦੇਖ ਗੁੱਸੇ ਦਾ ਪਹਾੜ ਪਿਆ ਬਣਿਆ . ਸਾਡੇ ਕੋਲ ਪਿਆਰ ਨਾ ਰਿਹਾ .. ਸਾਡੇ ਅੱਜ ਵੀ ਸਰੀਕ ਜੁੱਤੀ ਥੱਲੇ.. ਭਾਵੇਂ ਪਹਿਲਾਂ ਜਿਹਾ ਯਾਰ ਨੀ ਰਿਹਾ। ... ©Armaan Maan

#simardoraha  ਅੰਟਾਰਕਟਿਕਾ ਵਿੱਚੋਂ ਯਾਰ ਨਿਕਲਕੇ, 
ਹੋ ਗਿਆ ਜਮਾਇਕਾ ਵਰਗਾ.. 
ਨਸ਼ਾ ਇੱਕ ਹੀ ਕੀਤਾ ਏ ਓਹਦੇ ਨਾਮ, 
ਕੀਤਾ ਨਈ ਸਮਾਇਕਾਂ  ਵਰਗਾ.
ਮੈਂ ਦੂਰ ਸੀ ਤੇ ਉਹ ਮਜ਼ਬੂਰ ਸੀ, 
ਦੇਖ ਗੁੱਸੇ ਦਾ ਪਹਾੜ ਪਿਆ ਬਣਿਆ . 
ਸਾਡੇ ਕੋਲ ਪਿਆਰ ਨਾ ਰਿਹਾ .. 
ਸਾਡੇ ਅੱਜ ਵੀ ਸਰੀਕ ਜੁੱਤੀ ਥੱਲੇ.. 
ਭਾਵੇਂ ਪਹਿਲਾਂ ਜਿਹਾ ਯਾਰ ਨੀ ਰਿਹਾ। ...

©Armaan Maan

ਤੇਰੇ ਖੋਹ ਗਏ ਵਿੱਚ ਖਿਆਲਾਂ, ਨਾਲੇ ਠਰ ਗਏ ਵਿੱਚ ਸਿਆਲਾਂ__ ਅਸੀਂ ਨਾ ਹੁਣ ਦੁਨੀਆਂ ਉੱਤੇ ਲੱਭਣਾ, ਵਿੱਚ ਲੱਭਣਾ ਪਉ ਪਤਾਲਾਂ__ ਦਿਲ ਦੇ ਪੂਰੇ ਸਾਫ, ਤੇ ਰੰਗ ਕਾਲੇ ਹੁੰਨੇ ਆਂ..... ਤੇਰਾ ਦਿਲ ਤੇਰੇ ਵਾਂਗ ਹਾਂ ਜਾਨੇ ਤੋੜਿਆ ਜਾਣਾ ਨਾ, ਅਸੀਂ ਦਿਲਵਾਲੇ ਹੁੰਨੇ ਆਂ...... ਹਮਮਮ_ਹਾ.. ਨ।। ©Armaan Maan

#punjabisong #Trending #Dilwale #Nozoto #Trees  ਤੇਰੇ ਖੋਹ ਗਏ ਵਿੱਚ ਖਿਆਲਾਂ, ਨਾਲੇ  ਠਰ ਗਏ ਵਿੱਚ ਸਿਆਲਾਂ__
ਅਸੀਂ ਨਾ ਹੁਣ ਦੁਨੀਆਂ ਉੱਤੇ ਲੱਭਣਾ, ਵਿੱਚ ਲੱਭਣਾ ਪਉ ਪਤਾਲਾਂ__

ਦਿਲ ਦੇ ਪੂਰੇ ਸਾਫ, ਤੇ ਰੰਗ ਕਾਲੇ ਹੁੰਨੇ ਆਂ..... 

ਤੇਰਾ ਦਿਲ ਤੇਰੇ ਵਾਂਗ ਹਾਂ ਜਾਨੇ ਤੋੜਿਆ ਜਾਣਾ ਨਾ, 
ਅਸੀਂ ਦਿਲਵਾਲੇ ਹੁੰਨੇ ਆਂ...... ਹਮਮਮ_ਹਾ.. ਨ।।

©Armaan Maan

ਹੋਲੀ ਹੋਲੀ ਮੈਂ ਵੀ, ਮਿੱਟੀ ਹੋ ਜਾਣਾ, ਜਿਸ ਚੋਂ ਉੱਠਿਆ ਅੱਜ ਕੋਈ ਨਈ ਸੱਜਣਾ, ਅਸੀਂ ਵੀ ਅੈਸੀ ਨੀਂਦ, ਦੇ ਵਿੱਚੇ ਏ ਸੌਂ ਜਾਣਾ ©Armaan Maan

#Trending #Punjabi #Nozoto #Death  ਹੋਲੀ ਹੋਲੀ ਮੈਂ ਵੀ, 
ਮਿੱਟੀ ਹੋ ਜਾਣਾ, 
ਜਿਸ ਚੋਂ ਉੱਠਿਆ 
ਅੱਜ ਕੋਈ ਨਈ ਸੱਜਣਾ, 

ਅਸੀਂ ਵੀ ਅੈਸੀ ਨੀਂਦ, 
ਦੇ ਵਿੱਚੇ ਏ ਸੌਂ ਜਾਣਾ

©Armaan Maan

Nojoto is the best way of the improve our confidence. ©Armaan Maan

#WForWriters #nojato  Nojoto is the best way of the improve our confidence.

©Armaan Maan

ਤੇਰੇ ਦਿੱਤੇ ਗੁਲਾਬ, ਮੇਰਿਆਂ ਲਿਖੀਆਂ ਕਿਤਾਬਾਂ ਚ', ਮੁਰਝਾ ਜਏ ਗਏ ਨੇ_ ਯਾਦਾਂ ਨੂੰ ਭੁੱਲਣਾ ਸਿੱਖ, ਕੁਝ ਤੇਰੇ ਵਰਗੇ ਲੋਕ ਮੈਨੂੰ, ਸਮਝਾ ਜਏ ਗਏ ਨੇ_ ਸਾਡਾ ਖੁਦ ਤੋਂ ਵੱਧ ਫਿਕਰ ਕਰਦੇ ਸੀ ਜੋ, ਅੱਜ ਕੱਲ ਹੋ ਉਹ , ਬੇਪਰਵਾਹ ਜਏ ਗਏ ਨੇ _ ਆਪਣੀ ਹੀ ਸਿਫ਼ਤ, ਤੇ ਮੇਰੀ ਹੀ ਲਿਖਤ ਦੇ ਪੈਸੇ ਕਮਾ ਜਏ ਗਏ ਨੇ _ ਅਰਮਾਨ_ਮਾਨ ©Armaan Maan

#Trending #BreakUp #Rose  ਤੇਰੇ ਦਿੱਤੇ ਗੁਲਾਬ, 
ਮੇਰਿਆਂ ਲਿਖੀਆਂ ਕਿਤਾਬਾਂ ਚ', 
ਮੁਰਝਾ ਜਏ ਗਏ ਨੇ_

ਯਾਦਾਂ ਨੂੰ ਭੁੱਲਣਾ ਸਿੱਖ, 
ਕੁਝ ਤੇਰੇ ਵਰਗੇ ਲੋਕ ਮੈਨੂੰ, 
ਸਮਝਾ ਜਏ ਗਏ ਨੇ_ 

ਸਾਡਾ ਖੁਦ ਤੋਂ ਵੱਧ ਫਿਕਰ 
ਕਰਦੇ ਸੀ ਜੋ, ਅੱਜ ਕੱਲ ਹੋ ਉਹ , 
ਬੇਪਰਵਾਹ ਜਏ ਗਏ ਨੇ _

ਆਪਣੀ ਹੀ ਸਿਫ਼ਤ, 
ਤੇ ਮੇਰੀ ਹੀ ਲਿਖਤ ਦੇ ਪੈਸੇ 
ਕਮਾ ਜਏ ਗਏ ਨੇ _
                                                ਅਰਮਾਨ_ਮਾਨ

©Armaan Maan

ਮੈਂ ਤੈਨੂੰ ਅਸਲ ਚ ਇਹ ਦੱਸਣਾ ਚਾਹੁੰਦਾ ਸੀ ਕਿ ਮੈਂ ਤੇਰੇ ਜਾਣ ਪਿੱਛੋਂ, ਉਦਾਸ ਨਹੀਂ ਹਾਂ ਬਲਕਿ ਖੁਸ਼ ਹਾਂ। ਪਰ ਦੁੱਖ ਤਾਂ ਇਸ ਗੱਲ ਦਾ ਹੈ ਕਿ ਮੈਂ ਆਪਣੀ ਖੁਸ਼ੀ ਤੇਰੇ ਤੋਂ ਬਿਨਾਂ ਕਿਸੇ ਨੂੰ ਬਿਆਨ ਕਰ ਨਹੀਂ ਦੱਸ ਸਕਦਾ, ਪਤਾ , ਤੂੰ ਪੈਸੇ ਪਿਛੇ ਛੱਡਿਆ ਸੀ ਹਣਾ ਇਸ ਲਈ ਮੈਂ ਪੈਸੇ ਕੁਮਾਉਣ ਚ' ਹੀ ਇਨ੍ਹਾਂ ਖੋਹ ਗਿਆ। ਕਿ ਪਹਿਲਾਂ ਤਾਰੇ ਗਿਣਦਾ ਹੁੰਦਾ ਸੀ ਤੇ ਹੁਣ ਨੋਟ।।।।। ਫਰਕ ਇਸ ਗੱਲ ਦਾ ਪੈ ਗਿਆ ਕਿ &____#@₹₹@@#++&&&+ ©Armaan Maan

#SuperBloodMoon #Trending #Star  ਮੈਂ ਤੈਨੂੰ ਅਸਲ ਚ ਇਹ ਦੱਸਣਾ ਚਾਹੁੰਦਾ ਸੀ
 ਕਿ ਮੈਂ ਤੇਰੇ ਜਾਣ ਪਿੱਛੋਂ, ਉਦਾਸ ਨਹੀਂ ਹਾਂ ਬਲਕਿ ਖੁਸ਼ ਹਾਂ। 
ਪਰ ਦੁੱਖ ਤਾਂ ਇਸ ਗੱਲ ਦਾ ਹੈ
 ਕਿ ਮੈਂ ਆਪਣੀ ਖੁਸ਼ੀ ਤੇਰੇ ਤੋਂ ਬਿਨਾਂ 
ਕਿਸੇ ਨੂੰ ਬਿਆਨ ਕਰ ਨਹੀਂ ਦੱਸ ਸਕਦਾ, 
ਪਤਾ , ਤੂੰ ਪੈਸੇ ਪਿਛੇ ਛੱਡਿਆ ਸੀ ਹਣਾ ਇਸ ਲਈ 
ਮੈਂ ਪੈਸੇ ਕੁਮਾਉਣ ਚ' ਹੀ ਇਨ੍ਹਾਂ ਖੋਹ ਗਿਆ। 
ਕਿ ਪਹਿਲਾਂ ਤਾਰੇ ਗਿਣਦਾ ਹੁੰਦਾ ਸੀ ਤੇ ਹੁਣ ਨੋਟ।।।।। 

ਫਰਕ ਇਸ ਗੱਲ ਦਾ ਪੈ ਗਿਆ ਕਿ &____#@₹₹@@#++&&&+

©Armaan Maan
Trending Topic