ਮੈਂ ਤੈਨੂੰ ਅਸਲ ਚ ਇਹ ਦੱਸਣਾ ਚਾਹੁੰਦਾ ਸੀ ਕਿ ਮੈਂ ਤੇਰੇ ਜ

"ਮੈਂ ਤੈਨੂੰ ਅਸਲ ਚ ਇਹ ਦੱਸਣਾ ਚਾਹੁੰਦਾ ਸੀ ਕਿ ਮੈਂ ਤੇਰੇ ਜਾਣ ਪਿੱਛੋਂ, ਉਦਾਸ ਨਹੀਂ ਹਾਂ ਬਲਕਿ ਖੁਸ਼ ਹਾਂ। ਪਰ ਦੁੱਖ ਤਾਂ ਇਸ ਗੱਲ ਦਾ ਹੈ ਕਿ ਮੈਂ ਆਪਣੀ ਖੁਸ਼ੀ ਤੇਰੇ ਤੋਂ ਬਿਨਾਂ ਕਿਸੇ ਨੂੰ ਬਿਆਨ ਕਰ ਨਹੀਂ ਦੱਸ ਸਕਦਾ, ਪਤਾ , ਤੂੰ ਪੈਸੇ ਪਿਛੇ ਛੱਡਿਆ ਸੀ ਹਣਾ ਇਸ ਲਈ ਮੈਂ ਪੈਸੇ ਕੁਮਾਉਣ ਚ' ਹੀ ਇਨ੍ਹਾਂ ਖੋਹ ਗਿਆ। ਕਿ ਪਹਿਲਾਂ ਤਾਰੇ ਗਿਣਦਾ ਹੁੰਦਾ ਸੀ ਤੇ ਹੁਣ ਨੋਟ।।।।। ਫਰਕ ਇਸ ਗੱਲ ਦਾ ਪੈ ਗਿਆ ਕਿ &____#@₹₹@@#++&&&+ ©Armaan Maan"

 ਮੈਂ ਤੈਨੂੰ ਅਸਲ ਚ ਇਹ ਦੱਸਣਾ ਚਾਹੁੰਦਾ ਸੀ
 ਕਿ ਮੈਂ ਤੇਰੇ ਜਾਣ ਪਿੱਛੋਂ, ਉਦਾਸ ਨਹੀਂ ਹਾਂ ਬਲਕਿ ਖੁਸ਼ ਹਾਂ। 
ਪਰ ਦੁੱਖ ਤਾਂ ਇਸ ਗੱਲ ਦਾ ਹੈ
 ਕਿ ਮੈਂ ਆਪਣੀ ਖੁਸ਼ੀ ਤੇਰੇ ਤੋਂ ਬਿਨਾਂ 
ਕਿਸੇ ਨੂੰ ਬਿਆਨ ਕਰ ਨਹੀਂ ਦੱਸ ਸਕਦਾ, 
ਪਤਾ , ਤੂੰ ਪੈਸੇ ਪਿਛੇ ਛੱਡਿਆ ਸੀ ਹਣਾ ਇਸ ਲਈ 
ਮੈਂ ਪੈਸੇ ਕੁਮਾਉਣ ਚ' ਹੀ ਇਨ੍ਹਾਂ ਖੋਹ ਗਿਆ। 
ਕਿ ਪਹਿਲਾਂ ਤਾਰੇ ਗਿਣਦਾ ਹੁੰਦਾ ਸੀ ਤੇ ਹੁਣ ਨੋਟ।।।।। 

ਫਰਕ ਇਸ ਗੱਲ ਦਾ ਪੈ ਗਿਆ ਕਿ &____#@₹₹@@#++&&&+

©Armaan Maan

ਮੈਂ ਤੈਨੂੰ ਅਸਲ ਚ ਇਹ ਦੱਸਣਾ ਚਾਹੁੰਦਾ ਸੀ ਕਿ ਮੈਂ ਤੇਰੇ ਜਾਣ ਪਿੱਛੋਂ, ਉਦਾਸ ਨਹੀਂ ਹਾਂ ਬਲਕਿ ਖੁਸ਼ ਹਾਂ। ਪਰ ਦੁੱਖ ਤਾਂ ਇਸ ਗੱਲ ਦਾ ਹੈ ਕਿ ਮੈਂ ਆਪਣੀ ਖੁਸ਼ੀ ਤੇਰੇ ਤੋਂ ਬਿਨਾਂ ਕਿਸੇ ਨੂੰ ਬਿਆਨ ਕਰ ਨਹੀਂ ਦੱਸ ਸਕਦਾ, ਪਤਾ , ਤੂੰ ਪੈਸੇ ਪਿਛੇ ਛੱਡਿਆ ਸੀ ਹਣਾ ਇਸ ਲਈ ਮੈਂ ਪੈਸੇ ਕੁਮਾਉਣ ਚ' ਹੀ ਇਨ੍ਹਾਂ ਖੋਹ ਗਿਆ। ਕਿ ਪਹਿਲਾਂ ਤਾਰੇ ਗਿਣਦਾ ਹੁੰਦਾ ਸੀ ਤੇ ਹੁਣ ਨੋਟ।।।।। ਫਰਕ ਇਸ ਗੱਲ ਦਾ ਪੈ ਗਿਆ ਕਿ &____#@₹₹@@#++&&&+ ©Armaan Maan

#SuperBloodMoon #Star #Trending

People who shared love close

More like this

Trending Topic