"ਮੈਂ ਜਾਣਦਾ ਨਹੀਂ ਤੂੰ ਆਉਣਾ ਕੀ ਨਾ ,
ਹੁਣ ਵੀ ਤੇਰੇ ਆਉਣ ਦਾ ਇੰਤਜ਼ਾਰ ਏ ਮੈਨੂੰ !
ਤੂੰ ਕਿਥੇ ਏਂ ਕੀ ਕਰਦੀ ਏਂ ,
ਤੇਰੇ ਪਲ-ਪਲ ਦੀ ਖ਼ਬਰਸਾਰ ਏ ਮੈਨੂੰ !
ਤੂੰ ਭੁੱਲ ਬੈਠੀ ਮੈਂ ਭੁਲਿਆ ਨਹੀਂ ,
ਤੇਰੇ ਨਾਲ ਅੱਜ ਵੀ ਉਹਨਾਂ ਪਿਆਰ ਏ ਮੈਨੂੰ !
ਫਿਰ ਕੀ ਹੋਇਆ ਜੇ ਤੂੰ ਗਲ਼ ਨਾ ਲਾਇਆ ,
ਮੌਤ ਅੱਜ ਵੀ ਗਲ਼ ਲਾਉਣ ਨੂੰ ਤਿਆਰ ਏ ਮੈਨੂੰ !
©mohitmangi"