ਕਹਿੰਦਾ,, ਕੀ ਕਰਦੀ ਐਂ ਮੈਂ ਕਿਹਾ,, ਗੁੱਸਾ ਕਹਿੰਦਾ,, ਮੇਰੇ | ਪੰਜਾਬੀ ਸ਼ਾਇਰੀ ਅਤੇ

"ਕਹਿੰਦਾ,, ਕੀ ਕਰਦੀ ਐਂ ਮੈਂ ਕਿਹਾ,, ਗੁੱਸਾ ਕਹਿੰਦਾ,, ਮੇਰੇ ਤੇ ਮੈਂ ਕਿਹਾ,, ਨਹੀਂ ਮੈਂ ਕੌਣ ਹੁੰਦੀ ਆਂ ਤੇਰੇ ਤੇ ਗੁੱਸਾ ਕਰਨ ਵਾਲੀ ਕਹਿੰਦਾ,,,ਕੋਈ ਨਾ ਠੰਡੀ ਹੋਜਾ ਹੁਣ ਮੈਂ ਕਹਿੰਦੇ ਕਹਿੰਦੇ ਰੁੱਕ ਗਈ ਕਿ ਜਿਸ ਦਿਨ ਠੰਡੀ ਹੋ ਗਈ ਨਾ ਤੈਥੋਂ ਝੱਲ ਨਹੀਂ ਹੋਣਾ ©Balwinder Kaur Bindu "

ਕਹਿੰਦਾ,, ਕੀ ਕਰਦੀ ਐਂ ਮੈਂ ਕਿਹਾ,, ਗੁੱਸਾ ਕਹਿੰਦਾ,, ਮੇਰੇ ਤੇ ਮੈਂ ਕਿਹਾ,, ਨਹੀਂ ਮੈਂ ਕੌਣ ਹੁੰਦੀ ਆਂ ਤੇਰੇ ਤੇ ਗੁੱਸਾ ਕਰਨ ਵਾਲੀ ਕਹਿੰਦਾ,,,ਕੋਈ ਨਾ ਠੰਡੀ ਹੋਜਾ ਹੁਣ ਮੈਂ ਕਹਿੰਦੇ ਕਹਿੰਦੇ ਰੁੱਕ ਗਈ ਕਿ ਜਿਸ ਦਿਨ ਠੰਡੀ ਹੋ ਗਈ ਨਾ ਤੈਥੋਂ ਝੱਲ ਨਹੀਂ ਹੋਣਾ ©Balwinder Kaur Bindu

#gussa

People who shared love close

More like this

Trending Topic