ਰਾਹ ਰਾਹ ਆਪਣਿਆਂ ਪਿੰਡਾਂ ਦੇ ਜਿਸ ਥਾਂ ਤੋਂ ਅੱਡ ਹੁੰਦੇ, ਜ਼ਿ

"ਰਾਹ ਰਾਹ ਆਪਣਿਆਂ ਪਿੰਡਾਂ ਦੇ ਜਿਸ ਥਾਂ ਤੋਂ ਅੱਡ ਹੁੰਦੇ, ਜ਼ਿਦਗੀ ਦੀ ਫਿਲਮ ਵਿੱਚੋਂ ਉਹ ਸੀਨ ਨਹੀ ਕੱਢ ਹੁੰਦੇ, ਜਿੱਥੇ ਧੁੱਪ ਵਿੱਚ ਸੜਦੀ ਸੈਂ ਕਦੇ ਪਾਲੇ ਠਰਦੀ ਸੈਂ, ਮੈਂ ਅਜੇ ਨਹੀਂ ਭੁੱਲਿਆ ਕਦੇ ਪਿਆਰ ਤੂੰ ਕਰਦੀ ਸੈਂ *ਜਸਪਾਲ*"

 ਰਾਹ ਰਾਹ ਆਪਣਿਆਂ ਪਿੰਡਾਂ ਦੇ ਜਿਸ ਥਾਂ ਤੋਂ ਅੱਡ ਹੁੰਦੇ,
ਜ਼ਿਦਗੀ ਦੀ ਫਿਲਮ ਵਿੱਚੋਂ ਉਹ ਸੀਨ ਨਹੀ ਕੱਢ ਹੁੰਦੇ,
ਜਿੱਥੇ ਧੁੱਪ ਵਿੱਚ ਸੜਦੀ ਸੈਂ ਕਦੇ ਪਾਲੇ ਠਰਦੀ ਸੈਂ,
ਮੈਂ ਅਜੇ ਨਹੀਂ ਭੁੱਲਿਆ ਕਦੇ ਪਿਆਰ ਤੂੰ ਕਰਦੀ ਸੈਂ
      
     *ਜਸਪਾਲ*

ਰਾਹ ਰਾਹ ਆਪਣਿਆਂ ਪਿੰਡਾਂ ਦੇ ਜਿਸ ਥਾਂ ਤੋਂ ਅੱਡ ਹੁੰਦੇ, ਜ਼ਿਦਗੀ ਦੀ ਫਿਲਮ ਵਿੱਚੋਂ ਉਹ ਸੀਨ ਨਹੀ ਕੱਢ ਹੁੰਦੇ, ਜਿੱਥੇ ਧੁੱਪ ਵਿੱਚ ਸੜਦੀ ਸੈਂ ਕਦੇ ਪਾਲੇ ਠਰਦੀ ਸੈਂ, ਮੈਂ ਅਜੇ ਨਹੀਂ ਭੁੱਲਿਆ ਕਦੇ ਪਿਆਰ ਤੂੰ ਕਰਦੀ ਸੈਂ *ਜਸਪਾਲ*

#ਰਾਹ

People who shared love close

More like this

Trending Topic