ਰਾਹ Quotes
  • Latest
  • Popular
  • Video

ਰਾਹ ਜ਼ਿੰਦਗੀ ਦਾ ਹਰ ਸਾਹ ਸੱਜਣਾ, ਕਰ ਦਿੱਤਾ ਤੇਰੇ ਨਾਂ ਸੱਜਣਾ। ਤੇਰੇ ਨਾਲ ਜਹਾਂ ਸੱਜਣਾ, ਹੁੱਣ ਤੁੰ ਹੀ ਮੇਰਾ ਰਾਹ ਸੱਜਣਾ। written by sukh sarala Nima barar ©sukh

#ਰਾਹ  ਰਾਹ ਜ਼ਿੰਦਗੀ ਦਾ ਹਰ ਸਾਹ ਸੱਜਣਾ,
ਕਰ ਦਿੱਤਾ ਤੇਰੇ ਨਾਂ ਸੱਜਣਾ।
ਤੇਰੇ ਨਾਲ ਜਹਾਂ ਸੱਜਣਾ,
ਹੁੱਣ ਤੁੰ ਹੀ ਮੇਰਾ ਰਾਹ ਸੱਜਣਾ।
written by sukh sarala
Nima barar

©sukh

#ਰਾਹ

4 Love

ਰਾਹ ਦੂੱਨੀਅਾ ਦਾ ਰਾਹ ਅੱਸਲ ਨਹੀ ਰਾਹ ਜਿੰਦਗੀ ਮੰਜੀਲ ਮੌਤ ਹੈ

 ਰਾਹ ਦੂੱਨੀਅਾ ਦਾ ਰਾਹ ਅੱਸਲ ਨਹੀ
ਰਾਹ ਜਿੰਦਗੀ ਮੰਜੀਲ ਮੌਤ ਹੈ

ਰਾਹ ਦੂੱਨੀਅਾ ਦਾ ਰਾਹ ਅੱਸਲ ਨਹੀ ਰਾਹ ਜਿੰਦਗੀ ਮੰਜੀਲ ਮੌਤ ਹੈ

10 Love

ਰਾਹ ਬੇਬੇ ਤੇਰਾ ਪੁੱਤ ਵੇਖੀਂ ਨਾ ਚਮਕਾਉਗਾ ਜੱਸ ਤੇਰੇ ਪੁੱਤ ਦਾ ਜ਼ਮਾਨਾ ਸਾਰਾ ਗਾਊਗਾ ਲੋਕਾਂ ਦੀਆਂ ਛਪਣ ਨਿਊਜਾਂ ਬੈਕ ਪੇਜਾਂ ਉੱਤੇ ਸਾਡਾ ਨਾਮ ਟਾੱਪ ਹੈਡਲਾਇਨਜ਼ ਚ ਆਊਗਾ ###ਨਿਮਾਣਾ###

 ਰਾਹ ਬੇਬੇ  ਤੇਰਾ  ਪੁੱਤ 
ਵੇਖੀਂ  ਨਾ ਚਮਕਾਉਗਾ
ਜੱਸ ਤੇਰੇ ਪੁੱਤ ਦਾ
ਜ਼ਮਾਨਾ ਸਾਰਾ ਗਾਊਗਾ
ਲੋਕਾਂ  ਦੀਆਂ  ਛਪਣ 
ਨਿਊਜਾਂ ਬੈਕ ਪੇਜਾਂ ਉੱਤੇ 
ਸਾਡਾ  ਨਾਮ  ਟਾੱਪ 
ਹੈਡਲਾਇਨਜ਼ ਚ ਆਊਗਾ
###ਨਿਮਾਣਾ###

ਰਾਹ ਬੇਬੇ ਤੇਰਾ ਪੁੱਤ ਵੇਖੀਂ ਨਾ ਚਮਕਾਉਗਾ ਜੱਸ ਤੇਰੇ ਪੁੱਤ ਦਾ ਜ਼ਮਾਨਾ ਸਾਰਾ ਗਾਊਗਾ ਲੋਕਾਂ ਦੀਆਂ ਛਪਣ ਨਿਊਜਾਂ ਬੈਕ ਪੇਜਾਂ ਉੱਤੇ ਸਾਡਾ ਨਾਮ ਟਾੱਪ ਹੈਡਲਾਇਨਜ਼ ਚ ਆਊਗਾ ###ਨਿਮਾਣਾ###

13 Love

ਰਾਹ ਕਿਦਾ ਦੇ ਰਾਹ ਵਿੱਚ ਛੱਡ ਗਿਆ ਸਾਨੂੰ ਸਾਰੀ ਦੁਨੀਆਂ ਚ ਵੀ ਅਸੀਂ ਇੱਕਲੇ ਜਿਹੇ ਹੋ ਗਏ ਆ, ਤੂੰ ਜਦ ਨਾਲ ਸੀ ਤਾਂ ਮੈ ਕੁਝ ਹੋਰ ਸੀ ਤੇਰੇ ਇਨਾ ਤਾ ਝੱਲੇ ਜਿਹੇ ਹੋ ਗਏ ਆ,,

#ਸ਼ਾਇਰੀ #ਰਾਹ  ਰਾਹ  ਕਿਦਾ ਦੇ ਰਾਹ ਵਿੱਚ ਛੱਡ ਗਿਆ ਸਾਨੂੰ ਸਾਰੀ ਦੁਨੀਆਂ ਚ ਵੀ ਅਸੀਂ ਇੱਕਲੇ ਜਿਹੇ ਹੋ ਗਏ ਆ,
ਤੂੰ ਜਦ ਨਾਲ ਸੀ ਤਾਂ ਮੈ ਕੁਝ ਹੋਰ ਸੀ
ਤੇਰੇ ਇਨਾ ਤਾ ਝੱਲੇ ਜਿਹੇ ਹੋ ਗਏ ਆ,,

#ਰਾਹ

9 Love

ਰਾਹ ਦੇਜਾ ਕੋਈ ਅਸ਼ੀਸ਼ ਚੀਸ ਠੱਲਜੇ ਕਿਤੇ ਤਾਂ ਜਿੰਦ ਪਾਰਸ ਜੀ ਹੋਜੇ ਨਾਂ ਸ਼ਵਾ ਜੋਗੀਆ ਤੱਤੜੀ ਨੂੰ ਪਾਜਾ ਕਿਸੇ ਰਾਹ ਜੋਗੀਆ ਬਹਿ ਗਏ ਕੁਰਲਾਕੇ ਬਸ ਅੋਸ਼ੀਆ ਨੇ ਪੱਲੇ ਲਾਕੇ ਥੱਕੇ ਸਾੜੀ ਚੱਲੀ ਨਾਂ ਕੋਈ ਵਾਹ ਜੋਗੀਆ ਤੱਤੜੀ ਨੂੰ ਪਾਜਾ ਕਿਸੇ ਰਾਹ ਜੋਗੀਆ ਰਤੀਏ ਚ ਵਸਨਾ ਹਰਾਮ ਪਿਆ ਜਾਪੇ ਝੋਰਾ ਲਗਿਆ ਹੜਾਂ ਨੂੰ ਜਾਵੇ ਖਾ ਜੋਗੀਆ ਤੱਤੜੀ ਨੂੰ ਪਾਜਾ ਕਿਸੇ ਰਾਹ ਜੋਗੀਆ ਬਲਜੀਤ ਚੌਹਾਨ

#ਸ਼ਾਇਰੀ #ਰਾਹ  ਰਾਹ ਦੇਜਾ ਕੋਈ ਅਸ਼ੀਸ਼ ਚੀਸ ਠੱਲਜੇ ਕਿਤੇ ਤਾਂ
ਜਿੰਦ ਪਾਰਸ ਜੀ ਹੋਜੇ ਨਾਂ ਸ਼ਵਾ ਜੋਗੀਆ
ਤੱਤੜੀ ਨੂੰ ਪਾਜਾ ਕਿਸੇ ਰਾਹ ਜੋਗੀਆ
ਬਹਿ ਗਏ ਕੁਰਲਾਕੇ ਬਸ ਅੋਸ਼ੀਆ ਨੇ ਪੱਲੇ
ਲਾਕੇ ਥੱਕੇ ਸਾੜੀ ਚੱਲੀ ਨਾਂ ਕੋਈ ਵਾਹ ਜੋਗੀਆ
ਤੱਤੜੀ ਨੂੰ ਪਾਜਾ ਕਿਸੇ ਰਾਹ ਜੋਗੀਆ
ਰਤੀਏ ਚ ਵਸਨਾ ਹਰਾਮ ਪਿਆ ਜਾਪੇ
ਝੋਰਾ ਲਗਿਆ ਹੜਾਂ ਨੂੰ ਜਾਵੇ ਖਾ ਜੋਗੀਆ
ਤੱਤੜੀ ਨੂੰ ਪਾਜਾ ਕਿਸੇ ਰਾਹ ਜੋਗੀਆ
ਬਲਜੀਤ ਚੌਹਾਨ

#ਰਾਹ ਬੁਰਜਵਾਲੀਆ R@man_Ji😘😘😘 @Huma Khan @sraj..midnight writer @Naseeb bhatti

54 Love

ਰਾਹ ਮੈਂ ਸੁਣਿਅਾਂ ਹਾਸੇ🙂ਨਾਲ ਗੂੜਾ ਰਿਸ਼ਤਾ ਹੈ ਤੇਰਾ ਮਿਲੀ ਫ਼ੁਰਸਤ ਕਦੇ ਤਾਂ ਪਤਾ🏠ਜ਼ਰੂਰ ਦੱਸੀਂ ਮੇਰਾ 🖋ਦਵਿੰਦਰ

#ਪਤਾ  ਰਾਹ ਮੈਂ ਸੁਣਿਅਾਂ ਹਾਸੇ🙂ਨਾਲ ਗੂੜਾ ਰਿਸ਼ਤਾ ਹੈ  ਤੇਰਾ

ਮਿਲੀ ਫ਼ੁਰਸਤ ਕਦੇ ਤਾਂ ਪਤਾ🏠ਜ਼ਰੂਰ ਦੱਸੀਂ ਮੇਰਾ

                                            
                                           🖋ਦਵਿੰਦਰ

#ਪਤਾ

6 Love

Trending Topic