Davinder Singh

Davinder Singh

  • Latest
  • Popular
  • Video

ਤਕਲੀਫ ਭੁੱਲਕੇ ਵੀ ਭੁੱਲ ਨੀ ਸਕਦਾ ਤੇਰਾ ਮਾਸੂਮ ਚੇਹਰਾ ਨੀ ਅਫ਼ਸੌਸ ਇਸ ਗੱਲ ਦਾ ਤੂੰ ਮੇਰਾ ਹੋਕੇ ਵੀ ਮੇਰਾ ਨੀ 🖋ਦਵਿੰਦਰ

#ਤਕਲੀਫ  ਤਕਲੀਫ ਭੁੱਲਕੇ ਵੀ ਭੁੱਲ ਨੀ ਸਕਦਾ ਤੇਰਾ ਮਾਸੂਮ ਚੇਹਰਾ ਨੀ

ਅਫ਼ਸੌਸ  ਇਸ ਗੱਲ ਦਾ ਤੂੰ ਮੇਰਾ ਹੋਕੇ ਵੀ ਮੇਰਾ ਨੀ 

                                       🖋ਦਵਿੰਦਰ

ਮੇਰਾ ਇਸ਼ਕ ਹੀ ਮੇਰਾ ਗੁਨਾਹ ਨੀ 🙏 ਹੁਣ ਮੰਗਦਾ ਤੇਰੇ ਤੋਂ ਪਨਾਹ ਨੀ ਇਸ ਕਦਰ ਹੋ ਗਿਅਾ ਤਨਾਹ ਨੀ 💕ਬਸ ਚਾਹੁੰਦਾ ਹੁਣ ਹੋਣਾ ਫ਼ਨਾ ਨੀ 🖋ਦਵਿੰਦਰ

 ਮੇਰਾ ਇਸ਼ਕ ਹੀ ਮੇਰਾ ਗੁਨਾਹ ਨੀ 🙏 ਹੁਣ ਮੰਗਦਾ ਤੇਰੇ ਤੋਂ ਪਨਾਹ ਨੀ

ਇਸ ਕਦਰ ਹੋ ਗਿਅਾ ਤਨਾਹ ਨੀ 💕ਬਸ ਚਾਹੁੰਦਾ ਹੁਣ ਹੋਣਾ ਫ਼ਨਾ ਨੀ

                                                                🖋ਦਵਿੰਦਰ

ਮੇਰਾ ਇਸ਼ਕ ਹੀ ਮੇਰਾ ਗੁਨਾਹ ਨੀ 🙏 ਹੁਣ ਮੰਗਦਾ ਤੇਰੇ ਤੋਂ ਪਨਾਹ ਨੀ ਇਸ ਕਦਰ ਹੋ ਗਿਅਾ ਤਨਾਹ ਨੀ 💕ਬਸ ਚਾਹੁੰਦਾ ਹੁਣ ਹੋਣਾ ਫ਼ਨਾ ਨੀ 🖋ਦਵਿੰਦਰ

11 Love

ਮੇਰੀ ਜੀਵਨ ਸਾਥੀ ਮੇਹਰਬਾਨ ਹੇੈ ਖ਼ੁਦਾ ਅਗਰ ਤੂੰਂ ਮੁਝਪਰ ਤੋ ੳੁਸਕੇ ❤ਕਾਬਿਲ ਤੋ ਕਰ ਅਗਰ ਨਹੀਂ ਹੂੰ ੳੁਸਕੀ🌹ਦੁਅਾ ਮੇਂ, ਤੋ ਬਦੁਆ ਮੇਂ ਸ਼ਾਮਿਲ ਤੋ ਕਰ 🖋ਦਵਿੰਦਰ

#lifepartner  ਮੇਰੀ ਜੀਵਨ ਸਾਥੀ ਮੇਹਰਬਾਨ ਹੇੈ ਖ਼ੁਦਾ ਅਗਰ ਤੂੰਂ ਮੁਝਪਰ ਤੋ ੳੁਸਕੇ ❤ਕਾਬਿਲ ਤੋ ਕਰ 

ਅਗਰ ਨਹੀਂ ਹੂੰ ੳੁਸਕੀ🌹ਦੁਅਾ ਮੇਂ, ਤੋ ਬਦੁਆ ਮੇਂ ਸ਼ਾਮਿਲ ਤੋ ਕਰ

                                                               🖋ਦਵਿੰਦਰ

ਲਫਜ਼ ਐਵੇਂ ਨਹੀਂ ਲਿਖੇ ਜਾਂਦੇ. ਕਦੇ ਫ਼ੁਰਸਤ ਨਾਲ ਪੜੀ ਸੋਹਣਿਏ ਕੀ ਕਰਦੀ ਬਿਆਨ ਮੇਰੀ ਸ਼ਾਇਰੀ ਦੋ ਸੱਚੇ ਗਵਾਹ ਮੇਰੇ ਪਿਆਰ❤ਦੇ ਇਕ ਕਲ਼ਮ ਤੇ ਇਕ ਮੇਰੀ ਡਾਇਰੀ 🖋ਦਵਿੰਦਰ

#true  ਲਫਜ਼ ਐਵੇਂ ਨਹੀਂ ਲਿਖੇ ਜਾਂਦੇ. ਕਦੇ ਫ਼ੁਰਸਤ ਨਾਲ ਪੜੀ ਸੋਹਣਿਏ ਕੀ ਕਰਦੀ ਬਿਆਨ ਮੇਰੀ ਸ਼ਾਇਰੀ 

ਦੋ ਸੱਚੇ ਗਵਾਹ ਮੇਰੇ ਪਿਆਰ❤ਦੇ ਇਕ ਕਲ਼ਮ ਤੇ ਇਕ ਮੇਰੀ ਡਾਇਰੀ

                                                                 🖋ਦਵਿੰਦਰ

#true love @Aman Verma

9 Love

ਅਾਖ਼ਿਰ ਇਕ ਇਕ ਕਰਕੇ ਅਾਪਣੇ ਸਾਰੇ ਰੰਗ ਦਿਖਾ ਗਈ ਪੜਨ ਚ ਤੈਨੂੰਂ ਰਹੇ ਨਾਕਾਮ ਪਰ ਲਿਖਣਾ ਤੂੰਂ ਸਿਖਾ ਗਈ 🖊ਦਵਿੰਦਰ

#changing #blame #Hate  ਅਾਖ਼ਿਰ ਇਕ ਇਕ ਕਰਕੇ ਅਾਪਣੇ ਸਾਰੇ ਰੰਗ ਦਿਖਾ ਗਈ

ਪੜਨ ਚ ਤੈਨੂੰਂ ਰਹੇ ਨਾਕਾਮ ਪਰ ਲਿਖਣਾ ਤੂੰਂ ਸਿਖਾ ਗਈ

🖊ਦਵਿੰਦਰ

ਨਹੀਂ ਚਾਹੀਦੇਂ ਫਰੇਬੀ ਹਾਸੇ ਜੋ ਅਾਪਣਾ ਬਣਾਕੇ ਠਗਦੇ ਨੇ ਦੇਣਾ ਹੋਏ ਦੁੱਖ ਤਾਂ ਦੱਸੀਂ ਮੈਨੂੰਂ ਤਾਂ ਓਹੀ ਅਾਪਣੇ ਲਗਦੇ ਨੇ 🖊ਦਵਿੰਦਰ

#Fake  ਨਹੀਂ ਚਾਹੀਦੇਂ ਫਰੇਬੀ ਹਾਸੇ ਜੋ ਅਾਪਣਾ ਬਣਾਕੇ ਠਗਦੇ ਨੇ

ਦੇਣਾ ਹੋਏ ਦੁੱਖ ਤਾਂ ਦੱਸੀਂ ਮੈਨੂੰਂ ਤਾਂ ਓਹੀ ਅਾਪਣੇ ਲਗਦੇ ਨੇ

                                                   🖊ਦਵਿੰਦਰ

#Fake smile Aman Verma

11 Love

Trending Topic