ਗੱਲ ਇੱਜ਼ਤ ਮਾਣ ਨਾਲ ਹੋ ਜੇ ਏਦਾਂ ਦਾ ਸਵਾਦ ਕੋਈ ਨੀ ਜੋ ਕਰਜੇ

"ਗੱਲ ਇੱਜ਼ਤ ਮਾਣ ਨਾਲ ਹੋ ਜੇ ਏਦਾਂ ਦਾ ਸਵਾਦ ਕੋਈ ਨੀ ਜੋ ਕਰਜੇ ਵਿਚ ਹੋਇਆ ਉਹਦੇ ਜਿਹਾ ਬਰਬਾਦ ਕੋਈ ਨੀ ਚੂਨੀ ਸਿਰ ਕੁੜੀ ਦੀ ਸਦਾ ਇੱਜ਼ਤ ਢੱਕ ਦੀ ਹੁੰਦੀ ਅੱਖ ਮਾੜੀ ਬੰਦੇ ਕਦੇ ਵਿਚਾਰ ਨੀ ਰੱਖਦੀ ਹੁੰਦੀ ਭੈਣਾਂ ਹੋਣ ਜਵਾਨ ਤਾਂ ਘਰੇ ਯਾਰ ਨੀ ਬੁਲਾਈ ਦੇ ਅਪਣੀ ਸਹੇਲੀ ਦੇ ਕਦੇ ਕਿੱਸੇ ਨੀ ਕਿਸੇ ਨੂੰ ਸੁਣਾਈ ਦੇ, Simar ਓਏ ਢੱਕ ਕੇ ਰੱਖੀ ਦਾ ਜ਼ਖਮਾਂ ਨੂੰ ਲੋਕ ਸਵਾਦ ਬੜਾ ਲੈਂਦੇ ਨੇ ਦਰਦ ਉਦੋਂ ਬੜਾ ਹੁੰਦਾ ਜਦੋਂ ਅਪਣੇ ਹੀ ਮਾੜਾ ਕਹਿੰਦੇ ਨੇ.. Simar.. ©Gursimran singh"

 ਗੱਲ ਇੱਜ਼ਤ ਮਾਣ ਨਾਲ ਹੋ ਜੇ ਏਦਾਂ ਦਾ ਸਵਾਦ ਕੋਈ ਨੀ
ਜੋ ਕਰਜੇ ਵਿਚ ਹੋਇਆ ਉਹਦੇ ਜਿਹਾ ਬਰਬਾਦ ਕੋਈ ਨੀ
ਚੂਨੀ ਸਿਰ ਕੁੜੀ ਦੀ ਸਦਾ ਇੱਜ਼ਤ ਢੱਕ ਦੀ ਹੁੰਦੀ
ਅੱਖ ਮਾੜੀ ਬੰਦੇ ਕਦੇ ਵਿਚਾਰ ਨੀ ਰੱਖਦੀ ਹੁੰਦੀ
ਭੈਣਾਂ ਹੋਣ ਜਵਾਨ ਤਾਂ ਘਰੇ ਯਾਰ ਨੀ ਬੁਲਾਈ ਦੇ
ਅਪਣੀ ਸਹੇਲੀ ਦੇ ਕਦੇ ਕਿੱਸੇ ਨੀ ਕਿਸੇ ਨੂੰ ਸੁਣਾਈ ਦੇ,
Simar ਓਏ ਢੱਕ ਕੇ ਰੱਖੀ ਦਾ ਜ਼ਖਮਾਂ ਨੂੰ
ਲੋਕ ਸਵਾਦ ਬੜਾ ਲੈਂਦੇ ਨੇ
ਦਰਦ ਉਦੋਂ ਬੜਾ ਹੁੰਦਾ ਜਦੋਂ ਅਪਣੇ ਹੀ ਮਾੜਾ ਕਹਿੰਦੇ ਨੇ..
Simar..

©Gursimran singh

ਗੱਲ ਇੱਜ਼ਤ ਮਾਣ ਨਾਲ ਹੋ ਜੇ ਏਦਾਂ ਦਾ ਸਵਾਦ ਕੋਈ ਨੀ ਜੋ ਕਰਜੇ ਵਿਚ ਹੋਇਆ ਉਹਦੇ ਜਿਹਾ ਬਰਬਾਦ ਕੋਈ ਨੀ ਚੂਨੀ ਸਿਰ ਕੁੜੀ ਦੀ ਸਦਾ ਇੱਜ਼ਤ ਢੱਕ ਦੀ ਹੁੰਦੀ ਅੱਖ ਮਾੜੀ ਬੰਦੇ ਕਦੇ ਵਿਚਾਰ ਨੀ ਰੱਖਦੀ ਹੁੰਦੀ ਭੈਣਾਂ ਹੋਣ ਜਵਾਨ ਤਾਂ ਘਰੇ ਯਾਰ ਨੀ ਬੁਲਾਈ ਦੇ ਅਪਣੀ ਸਹੇਲੀ ਦੇ ਕਦੇ ਕਿੱਸੇ ਨੀ ਕਿਸੇ ਨੂੰ ਸੁਣਾਈ ਦੇ, Simar ਓਏ ਢੱਕ ਕੇ ਰੱਖੀ ਦਾ ਜ਼ਖਮਾਂ ਨੂੰ ਲੋਕ ਸਵਾਦ ਬੜਾ ਲੈਂਦੇ ਨੇ ਦਰਦ ਉਦੋਂ ਬੜਾ ਹੁੰਦਾ ਜਦੋਂ ਅਪਣੇ ਹੀ ਮਾੜਾ ਕਹਿੰਦੇ ਨੇ.. Simar.. ©Gursimran singh

Ttttt

#Travelstories

People who shared love close

More like this

Trending Topic