ਪਾਗ਼ਲ ਰੂਹ ਦਾ ਸਾਥੀ ਮਨਿਆ ਤੈਨੂੰ, ਨਾ ਜਿਸਮਾਂ ਦੀ ਭੁੱਖ ਕੋਈ | ਪੰਜਾਬੀ ਪਿਆਰ ਅਤੇ ਰ

"ਪਾਗ਼ਲ ਰੂਹ ਦਾ ਸਾਥੀ ਮਨਿਆ ਤੈਨੂੰ, ਨਾ ਜਿਸਮਾਂ ਦੀ ਭੁੱਖ ਕੋਈ... ਦੇਖ ਕਿ ਤੇਰੀਆਂ ਖੇਡਾਂ ਯਾਰਾਂ, ਰੂਹ ਵੀ ਮੇਰੀ ਦੇਖ ਰੋਈ... ਤੂੰ ਗ਼ੈਰਾਂ ਦੀਆਂ ਬਾਵਾਂ ਰਾਤ ਬਿਤਾਉਨੀ ਏ, ਤੇ ਅਸੀਂ ਨਾਲ਼ ਤੇਰੀਆਂ ਯਾਦਾਂ ਮਹਿਫ਼ਿਲ ਲਾਉਨੇ ਆ... ਤੂੰ ਕਰਕੇ ਸਾਨਾਂ ਮਾੜੀ ਚੰਗੀ ਬਣਦੀ ਏ, ਤੇ ਅਸੀਂ ਬਣ ਕਿ ਆਸ਼ਿਕ਼ ਤੇਰੇ ਪਾਗ਼ਲ ਅਖਵਾਉਨੇ ਆ।। #JOHNY🖋️ ©Johny"

 ਪਾਗ਼ਲ
ਰੂਹ ਦਾ ਸਾਥੀ ਮਨਿਆ ਤੈਨੂੰ, ਨਾ ਜਿਸਮਾਂ ਦੀ ਭੁੱਖ ਕੋਈ...
ਦੇਖ ਕਿ ਤੇਰੀਆਂ ਖੇਡਾਂ ਯਾਰਾਂ, ਰੂਹ ਵੀ ਮੇਰੀ ਦੇਖ ਰੋਈ...
ਤੂੰ ਗ਼ੈਰਾਂ ਦੀਆਂ ਬਾਵਾਂ ਰਾਤ ਬਿਤਾਉਨੀ ਏ,
ਤੇ ਅਸੀਂ ਨਾਲ਼ ਤੇਰੀਆਂ ਯਾਦਾਂ ਮਹਿਫ਼ਿਲ ਲਾਉਨੇ ਆ...
ਤੂੰ ਕਰਕੇ ਸਾਨਾਂ ਮਾੜੀ ਚੰਗੀ ਬਣਦੀ ਏ,
ਤੇ ਅਸੀਂ ਬਣ ਕਿ ਆਸ਼ਿਕ਼ ਤੇਰੇ ਪਾਗ਼ਲ ਅਖਵਾਉਨੇ ਆ।।
                                          #JOHNY🖋️

©Johny

ਪਾਗ਼ਲ ਰੂਹ ਦਾ ਸਾਥੀ ਮਨਿਆ ਤੈਨੂੰ, ਨਾ ਜਿਸਮਾਂ ਦੀ ਭੁੱਖ ਕੋਈ... ਦੇਖ ਕਿ ਤੇਰੀਆਂ ਖੇਡਾਂ ਯਾਰਾਂ, ਰੂਹ ਵੀ ਮੇਰੀ ਦੇਖ ਰੋਈ... ਤੂੰ ਗ਼ੈਰਾਂ ਦੀਆਂ ਬਾਵਾਂ ਰਾਤ ਬਿਤਾਉਨੀ ਏ, ਤੇ ਅਸੀਂ ਨਾਲ਼ ਤੇਰੀਆਂ ਯਾਦਾਂ ਮਹਿਫ਼ਿਲ ਲਾਉਨੇ ਆ... ਤੂੰ ਕਰਕੇ ਸਾਨਾਂ ਮਾੜੀ ਚੰਗੀ ਬਣਦੀ ਏ, ਤੇ ਅਸੀਂ ਬਣ ਕਿ ਆਸ਼ਿਕ਼ ਤੇਰੇ ਪਾਗ਼ਲ ਅਖਵਾਉਨੇ ਆ।। #JOHNY🖋️ ©Johny

#uskaintezaar #JOHNY🖋️ #johnyjawahar #insta #najoto #Top

People who shared love close

More like this

Trending Topic