Johny

Johny Lives in Kapurthala, Punjab, India

ਪਿੰਡਾਂ ਵਾਲੇ

  • Latest
  • Popular
  • Video

White ਰਾਤਾਂ ਦਾ ਹੁਣ ਪੈਂਡਾ ਔਖਾ ਹੋਣ ਲੱਗਾ ਏ, ਜ਼ਹਿਨ ਵੀ ਲਗਦਾ ਯਾਦਾਂ ਸਾਰੀਆਂ ਖੋਣ ਲੱਗਾ ਏ... ਦੂਰੋਂ ਦੂਰੋਂ ਦੇਖ ਕੇ ਪਾੱਸੇ ਵੱਟੀ ਜਾਨੇ ਆ, ਕੱਲ੍ਹਾ ਪਨ ਵੀ ਕੋਲ਼ ਜਏ ਆਣ ਖਲੋਣ ਲੱਗਾ ਏ... ਗੁੱਸੇ ਦਾ ਜੋ ਬੁਣਿਆ ਜਾਲ਼ ਉਧੇੜ ਲੇਨੇ ਆ... ਕੀ ਫ਼ਾਇਦਾ ਇੰਜ ਰੁਸ ਰੁਸ ਅੱਖਾਂ ਗਿੱਲੀਆਂ ਹੋਣਗੀਆਂ, ਚਲ ਆਜਾ ਬਹਿਕੇ ਯਾਰਾ ਗੱਲ ਨਬੇੜ ਲੇਨੇ ਆ।। JOHNY❤️ ©Johny

#ਸ਼ਾਇਰੀ #love_qoutes  White ਰਾਤਾਂ ਦਾ ਹੁਣ ਪੈਂਡਾ ਔਖਾ ਹੋਣ ਲੱਗਾ ਏ,
ਜ਼ਹਿਨ ਵੀ ਲਗਦਾ ਯਾਦਾਂ ਸਾਰੀਆਂ ਖੋਣ ਲੱਗਾ ਏ...
ਦੂਰੋਂ ਦੂਰੋਂ ਦੇਖ ਕੇ ਪਾੱਸੇ ਵੱਟੀ ਜਾਨੇ ਆ,
ਕੱਲ੍ਹਾ ਪਨ ਵੀ ਕੋਲ਼ ਜਏ ਆਣ ਖਲੋਣ ਲੱਗਾ ਏ...
ਗੁੱਸੇ ਦਾ ਜੋ ਬੁਣਿਆ ਜਾਲ਼ ਉਧੇੜ ਲੇਨੇ ਆ...
ਕੀ ਫ਼ਾਇਦਾ ਇੰਜ ਰੁਸ ਰੁਸ ਅੱਖਾਂ ਗਿੱਲੀਆਂ ਹੋਣਗੀਆਂ,
ਚਲ ਆਜਾ ਬਹਿਕੇ ਯਾਰਾ ਗੱਲ ਨਬੇੜ ਲੇਨੇ ਆ।।
                              JOHNY❤️

©Johny

#love_qoutes

13 Love

White ਅਸੀਂ ਚਾਇਆ ਵੀ ਤਾਂ ਕੀ ਚਾਇਆ, ਤੈਥੋਂ ਤੇਰਾ ਸਾਥ... ਤੂੰ ਝੋਲ਼ੀ ਸਾਡੇ ਕੀ ਪਾਇਆ, ਦੇਖ ਸਾਡੇ ਹਾਲਾਤ... ਅਸੀਂ ਮੁੱਖ ਚੋਂ ਕੁੱਝ ਵੀ ਬੋਲੇ ਨਹੀਂ, ਦਬੇ ਦਿਲੀ ਜਜ਼ਬਾਤ... ਤੇਰੇ ਝੂਠ ਤੇ ਲਾਰੇ ਨੋਟ ਕੀਤੇ, ਮੈਂ ਬਹਿਕੇ ਸਾਰੀ ਰਾਤ... ਤੇਰੀ ਯਾਦ ਜਈ ਆਈ ਜਦੋਂ, ਮੈਂ ਮਾਰੀ ਦਿਲ ਵਿੱਚ ਝਾਤ... ਤੂੰ ਛਡਿਆ ਸਾਨੂੰ ਸਮਝ ਆਈ, ਕੀ ਸਾਡੀ ਸੀ ਔਕਾਤ... ਜੋ ਪਾਠ ਸਾਨੂੰ ਸਿਖਾਇਆ ਤੂੰ, ਉਹ ਨਾ ਸਿੱਖਿਆ ਕਿਸੇ ਜਮਾਤ... ਹੁਣ ਬੋਲ ਜਹੇ ਹੱਥੋਂ ਲਿਖ ਹੁੰਦੇ, ਇਹ ਤੇਰੀ ਆ ਕਰਾਮਾਤ... ਚਤਰ, ਮਾਸੂਮ ਤੇ ਸੋਹਣੀ ਤੂੰ, ਤੇਰੀ ਵੱਖਰੀ ਸੀ ਗੱਲਬਾਤ... ਤੈਨੂੰ ਅਦਬ ਦੀ ਰਾਣੀ ਕਵਾਂ ਮੈਂ, ਜਾਂ ਕਵਾਂ ਮੈਂ ਕਮਜਾਤ।। JOHNY❤️ ©Johny

#ਸ਼ਾਇਰੀ #sad_shayari  White ਅਸੀਂ ਚਾਇਆ ਵੀ ਤਾਂ ਕੀ ਚਾਇਆ, ਤੈਥੋਂ ਤੇਰਾ ਸਾਥ...
ਤੂੰ ਝੋਲ਼ੀ ਸਾਡੇ ਕੀ ਪਾਇਆ, ਦੇਖ ਸਾਡੇ ਹਾਲਾਤ...
ਅਸੀਂ ਮੁੱਖ ਚੋਂ ਕੁੱਝ ਵੀ ਬੋਲੇ ਨਹੀਂ, ਦਬੇ ਦਿਲੀ ਜਜ਼ਬਾਤ...
ਤੇਰੇ ਝੂਠ ਤੇ ਲਾਰੇ ਨੋਟ ਕੀਤੇ, ਮੈਂ ਬਹਿਕੇ ਸਾਰੀ ਰਾਤ...
ਤੇਰੀ ਯਾਦ ਜਈ ਆਈ ਜਦੋਂ, ਮੈਂ ਮਾਰੀ ਦਿਲ ਵਿੱਚ ਝਾਤ...
ਤੂੰ ਛਡਿਆ ਸਾਨੂੰ ਸਮਝ ਆਈ, ਕੀ ਸਾਡੀ ਸੀ ਔਕਾਤ...
ਜੋ ਪਾਠ ਸਾਨੂੰ ਸਿਖਾਇਆ ਤੂੰ, ਉਹ ਨਾ ਸਿੱਖਿਆ ਕਿਸੇ ਜਮਾਤ...
ਹੁਣ ਬੋਲ ਜਹੇ ਹੱਥੋਂ ਲਿਖ ਹੁੰਦੇ, ਇਹ ਤੇਰੀ ਆ ਕਰਾਮਾਤ...
ਚਤਰ, ਮਾਸੂਮ ਤੇ ਸੋਹਣੀ ਤੂੰ, ਤੇਰੀ ਵੱਖਰੀ ਸੀ ਗੱਲਬਾਤ...
ਤੈਨੂੰ ਅਦਬ ਦੀ ਰਾਣੀ ਕਵਾਂ ਮੈਂ, ਜਾਂ ਕਵਾਂ ਮੈਂ ਕਮਜਾਤ।।
                              JOHNY❤️

©Johny

#sad_shayari

13 Love

ਨਾ ਹੀ PUB ਤੇ CLUB ਵਿੱਚ ਜਾਣ ਦਾ ਕੋਈ ਸ਼ੋਂਕ,, ਨਾ ਹੀ PARTIES ਤੇ MEETINGS ਚ ਮਾਰਾ ਕੋਈ ਡਾਕਾ... ਮਨ ਹੋਵੇ ਜੇ ਉਦਾਸ, ਚਾਉਣ ਅੱਖਾਂ ਕੁੱਝ ਖਾਸ, RIDE ਘੋੜੇ🏍️ ਦੀ ਮੈਂ ਲਵਾਂ, ਦੇਖਾਂ ਪਹਾੜੀ ⛰️ ਮੈਂ ਇਲਾਕਾ।। #JOHNY🖋️ ©Johny

#ਸ਼ਾਇਰੀ #johnyjawaharinsta #JOHNY🖋️ #Top  ਨਾ ਹੀ PUB ਤੇ CLUB ਵਿੱਚ ਜਾਣ ਦਾ ਕੋਈ ਸ਼ੋਂਕ,,
ਨਾ ਹੀ PARTIES ਤੇ MEETINGS ਚ ਮਾਰਾ ਕੋਈ ਡਾਕਾ...
ਮਨ ਹੋਵੇ ਜੇ ਉਦਾਸ, ਚਾਉਣ ਅੱਖਾਂ ਕੁੱਝ ਖਾਸ,
RIDE ਘੋੜੇ🏍️ ਦੀ ਮੈਂ ਲਵਾਂ, ਦੇਖਾਂ ਪਹਾੜੀ ⛰️ ਮੈਂ ਇਲਾਕਾ।।
                                     #JOHNY🖋️

©Johny

ਪਾਗ਼ਲ ਰੂਹ ਦਾ ਸਾਥੀ ਮਨਿਆ ਤੈਨੂੰ, ਨਾ ਜਿਸਮਾਂ ਦੀ ਭੁੱਖ ਕੋਈ... ਦੇਖ ਕਿ ਤੇਰੀਆਂ ਖੇਡਾਂ ਯਾਰਾਂ, ਰੂਹ ਵੀ ਮੇਰੀ ਦੇਖ ਰੋਈ... ਤੂੰ ਗ਼ੈਰਾਂ ਦੀਆਂ ਬਾਵਾਂ ਰਾਤ ਬਿਤਾਉਨੀ ਏ, ਤੇ ਅਸੀਂ ਨਾਲ਼ ਤੇਰੀਆਂ ਯਾਦਾਂ ਮਹਿਫ਼ਿਲ ਲਾਉਨੇ ਆ... ਤੂੰ ਕਰਕੇ ਸਾਨਾਂ ਮਾੜੀ ਚੰਗੀ ਬਣਦੀ ਏ, ਤੇ ਅਸੀਂ ਬਣ ਕਿ ਆਸ਼ਿਕ਼ ਤੇਰੇ ਪਾਗ਼ਲ ਅਖਵਾਉਨੇ ਆ।। #JOHNY🖋️ ©Johny

#ਪਿਆਰ #JOHNY🖋️ #uskaintezaar #johnyjawahar #najoto  ਪਾਗ਼ਲ
ਰੂਹ ਦਾ ਸਾਥੀ ਮਨਿਆ ਤੈਨੂੰ, ਨਾ ਜਿਸਮਾਂ ਦੀ ਭੁੱਖ ਕੋਈ...
ਦੇਖ ਕਿ ਤੇਰੀਆਂ ਖੇਡਾਂ ਯਾਰਾਂ, ਰੂਹ ਵੀ ਮੇਰੀ ਦੇਖ ਰੋਈ...
ਤੂੰ ਗ਼ੈਰਾਂ ਦੀਆਂ ਬਾਵਾਂ ਰਾਤ ਬਿਤਾਉਨੀ ਏ,
ਤੇ ਅਸੀਂ ਨਾਲ਼ ਤੇਰੀਆਂ ਯਾਦਾਂ ਮਹਿਫ਼ਿਲ ਲਾਉਨੇ ਆ...
ਤੂੰ ਕਰਕੇ ਸਾਨਾਂ ਮਾੜੀ ਚੰਗੀ ਬਣਦੀ ਏ,
ਤੇ ਅਸੀਂ ਬਣ ਕਿ ਆਸ਼ਿਕ਼ ਤੇਰੇ ਪਾਗ਼ਲ ਅਖਵਾਉਨੇ ਆ।।
                                          #JOHNY🖋️

©Johny

ਮੈਂ ਕੱਠੇ ਕਰਕੇ ਪੱਤੇ ਤੇਰੀ ਝੋਲੀ ਭਰਦਾ ਸੀ, ਤੇ ਤੂੰ ਵਾਂਗ ਇਤਰ ਦੇ ਹੱਸ ਕਿ ਸਾਰੇ ਮਹਿਕ ਖਿਲਾਰੇ ਸੀ... ਮੈਂ ਕਰਕੇ ਦਿੱਲ ਦੀਆਂ ਨਾਲ ਤੇਰੇ ਸਬ ਬੁਣਿਆਂ ਕਰਦਾ ਸੀ, ਤੇ ਤੂੰ ਰੱਖ ਹੱਥਾਂ ਵਿੱਚ ਹੱਥ ਮੇਰੇ ਨਾਲ਼ ਖੁਆਬ ਸਵਾਰੇ ਸੀ... ਮੇਰੇ ਦੁੱਖ ਸੁੱਖ ਜੁੜੇ ਹੁੰਦੇ ਸੀ ਸਦਾ ਹੀ ਨਾਲ ਤੇਰੇ, ਤੇ ਮੈਂ ਵੀ ਤੈਨੂੰ ਵੱਖਰਾ ਦੁਨੀਆਂ ਤੋਂ ਦਿਖਦਾ ਹੁੰਦਾ ਸੀ... ਕੁੱਝ ਗੀਤ ਅਧੂਰੇ ਰਹਿਗੇ ਮੇਰੇ ਤੇਰੇ ਜਾਣ ਪਿੱਛੋਂ, ਜੋ ਅੱਖਾਂ ਸਾਵੇਂ ਬਾਹਕੇ ਤੈਨੂੰ ਲਿਖਦਾ ਹੁੰਦਾ ਸੀ।। #JOHNY🖋️ ©Johny

#johny_jawahar_insta #ਸ਼ਾਇਰੀ #JOHNY🖋️ #writer #Top  ਮੈਂ ਕੱਠੇ ਕਰਕੇ ਪੱਤੇ ਤੇਰੀ ਝੋਲੀ ਭਰਦਾ ਸੀ,
ਤੇ ਤੂੰ ਵਾਂਗ ਇਤਰ ਦੇ ਹੱਸ ਕਿ ਸਾਰੇ ਮਹਿਕ ਖਿਲਾਰੇ ਸੀ...
ਮੈਂ ਕਰਕੇ ਦਿੱਲ ਦੀਆਂ ਨਾਲ ਤੇਰੇ ਸਬ ਬੁਣਿਆਂ ਕਰਦਾ ਸੀ,
ਤੇ ਤੂੰ ਰੱਖ ਹੱਥਾਂ ਵਿੱਚ ਹੱਥ ਮੇਰੇ ਨਾਲ਼ ਖੁਆਬ ਸਵਾਰੇ ਸੀ...
ਮੇਰੇ ਦੁੱਖ ਸੁੱਖ ਜੁੜੇ ਹੁੰਦੇ ਸੀ ਸਦਾ ਹੀ ਨਾਲ ਤੇਰੇ,
ਤੇ ਮੈਂ ਵੀ ਤੈਨੂੰ ਵੱਖਰਾ ਦੁਨੀਆਂ ਤੋਂ ਦਿਖਦਾ ਹੁੰਦਾ ਸੀ...
ਕੁੱਝ ਗੀਤ ਅਧੂਰੇ ਰਹਿਗੇ ਮੇਰੇ ਤੇਰੇ ਜਾਣ ਪਿੱਛੋਂ,
ਜੋ ਅੱਖਾਂ ਸਾਵੇਂ ਬਾਹਕੇ ਤੈਨੂੰ ਲਿਖਦਾ ਹੁੰਦਾ ਸੀ।।
                              #JOHNY🖋️

©Johny

ਚੜੇ ਸੂਰਜ ਦੇ ਨਾਲ ਸਿਗੇ ਸੱਜੇ ਖੱਬੇ ਬੜੇ, ਜਦੋਂ ਢਲੀ ਮੇਰੀ ਸ਼ਾਮ ਕੋਈ ਦਿਸਿਆ ਨੀ ਨਾਲ.. ਉਂਜ ਬਾਈ ਬਾਈ ਕਰਣ ਨੂੰ ਫ਼ਿਰਦੇ ਸੀ ਸਾਰੇ, ਔਖੇ TIME ਵਿੱਚ ਸੱਚੀ ਕਿਸੇ ਪੁੱਛੇਆ ਨੀ ਹਾਲ.. ਲੱਗ ਦੋਗਲੇਆ ਪਿੱਛੇ ਜਿਹੜੇ ਪਾਲੇ ਸੀ ਮੈਂ ਵੈਰ, ਸਾਰੇ ਹੋਲੀ ਹੋਲੀ ਮਸਲੇ ਨਬੇੜੀ ਜਾਨੇ ਆ.. ਜਿਹੜਾ ਬੁਣਿਆ ਸੀ ਖੇਸ ਕਦੇ ਰੀਜਾਂ ਨਾਲ ਮੈਂ, ਫੜ ਇਕ ਇਕ ਧਾਗਾ, ਉਹ ਵੀ ਦੇੜੀ ਜਾਨੇ ਆ।। #JOHNY🖋️ ©Johny

#ਵਿਚਾਰ #JOHNY🖋️ #yaarforever #Broken #Trust  ਚੜੇ ਸੂਰਜ ਦੇ ਨਾਲ ਸਿਗੇ ਸੱਜੇ ਖੱਬੇ ਬੜੇ,
ਜਦੋਂ ਢਲੀ ਮੇਰੀ ਸ਼ਾਮ ਕੋਈ ਦਿਸਿਆ ਨੀ ਨਾਲ..
ਉਂਜ ਬਾਈ ਬਾਈ ਕਰਣ ਨੂੰ ਫ਼ਿਰਦੇ ਸੀ ਸਾਰੇ,
ਔਖੇ TIME ਵਿੱਚ ਸੱਚੀ ਕਿਸੇ ਪੁੱਛੇਆ ਨੀ ਹਾਲ..
ਲੱਗ ਦੋਗਲੇਆ ਪਿੱਛੇ ਜਿਹੜੇ ਪਾਲੇ ਸੀ ਮੈਂ ਵੈਰ,
ਸਾਰੇ ਹੋਲੀ ਹੋਲੀ ਮਸਲੇ ਨਬੇੜੀ ਜਾਨੇ ਆ..
ਜਿਹੜਾ ਬੁਣਿਆ ਸੀ ਖੇਸ ਕਦੇ ਰੀਜਾਂ ਨਾਲ ਮੈਂ,
ਫੜ ਇਕ ਇਕ ਧਾਗਾ, ਉਹ ਵੀ ਦੇੜੀ ਜਾਨੇ ਆ।।
                            #JOHNY🖋️

©Johny
Trending Topic