White ਰਾਤਾਂ ਦਾ ਹੁਣ ਪੈਂਡਾ ਔਖਾ ਹੋਣ ਲੱਗਾ ਏ, ਜ਼ਹਿਨ ਵੀ ਲ | ਪੰਜਾਬੀ ਸ਼ਾਇਰੀ ਅਤੇ

"White ਰਾਤਾਂ ਦਾ ਹੁਣ ਪੈਂਡਾ ਔਖਾ ਹੋਣ ਲੱਗਾ ਏ, ਜ਼ਹਿਨ ਵੀ ਲਗਦਾ ਯਾਦਾਂ ਸਾਰੀਆਂ ਖੋਣ ਲੱਗਾ ਏ... ਦੂਰੋਂ ਦੂਰੋਂ ਦੇਖ ਕੇ ਪਾੱਸੇ ਵੱਟੀ ਜਾਨੇ ਆ, ਕੱਲ੍ਹਾ ਪਨ ਵੀ ਕੋਲ਼ ਜਏ ਆਣ ਖਲੋਣ ਲੱਗਾ ਏ... ਗੁੱਸੇ ਦਾ ਜੋ ਬੁਣਿਆ ਜਾਲ਼ ਉਧੇੜ ਲੇਨੇ ਆ... ਕੀ ਫ਼ਾਇਦਾ ਇੰਜ ਰੁਸ ਰੁਸ ਅੱਖਾਂ ਗਿੱਲੀਆਂ ਹੋਣਗੀਆਂ, ਚਲ ਆਜਾ ਬਹਿਕੇ ਯਾਰਾ ਗੱਲ ਨਬੇੜ ਲੇਨੇ ਆ।। JOHNY❤️ ©Johny"

 White ਰਾਤਾਂ ਦਾ ਹੁਣ ਪੈਂਡਾ ਔਖਾ ਹੋਣ ਲੱਗਾ ਏ,
ਜ਼ਹਿਨ ਵੀ ਲਗਦਾ ਯਾਦਾਂ ਸਾਰੀਆਂ ਖੋਣ ਲੱਗਾ ਏ...
ਦੂਰੋਂ ਦੂਰੋਂ ਦੇਖ ਕੇ ਪਾੱਸੇ ਵੱਟੀ ਜਾਨੇ ਆ,
ਕੱਲ੍ਹਾ ਪਨ ਵੀ ਕੋਲ਼ ਜਏ ਆਣ ਖਲੋਣ ਲੱਗਾ ਏ...
ਗੁੱਸੇ ਦਾ ਜੋ ਬੁਣਿਆ ਜਾਲ਼ ਉਧੇੜ ਲੇਨੇ ਆ...
ਕੀ ਫ਼ਾਇਦਾ ਇੰਜ ਰੁਸ ਰੁਸ ਅੱਖਾਂ ਗਿੱਲੀਆਂ ਹੋਣਗੀਆਂ,
ਚਲ ਆਜਾ ਬਹਿਕੇ ਯਾਰਾ ਗੱਲ ਨਬੇੜ ਲੇਨੇ ਆ।।
                              JOHNY❤️

©Johny

White ਰਾਤਾਂ ਦਾ ਹੁਣ ਪੈਂਡਾ ਔਖਾ ਹੋਣ ਲੱਗਾ ਏ, ਜ਼ਹਿਨ ਵੀ ਲਗਦਾ ਯਾਦਾਂ ਸਾਰੀਆਂ ਖੋਣ ਲੱਗਾ ਏ... ਦੂਰੋਂ ਦੂਰੋਂ ਦੇਖ ਕੇ ਪਾੱਸੇ ਵੱਟੀ ਜਾਨੇ ਆ, ਕੱਲ੍ਹਾ ਪਨ ਵੀ ਕੋਲ਼ ਜਏ ਆਣ ਖਲੋਣ ਲੱਗਾ ਏ... ਗੁੱਸੇ ਦਾ ਜੋ ਬੁਣਿਆ ਜਾਲ਼ ਉਧੇੜ ਲੇਨੇ ਆ... ਕੀ ਫ਼ਾਇਦਾ ਇੰਜ ਰੁਸ ਰੁਸ ਅੱਖਾਂ ਗਿੱਲੀਆਂ ਹੋਣਗੀਆਂ, ਚਲ ਆਜਾ ਬਹਿਕੇ ਯਾਰਾ ਗੱਲ ਨਬੇੜ ਲੇਨੇ ਆ।। JOHNY❤️ ©Johny

#love_qoutes

People who shared love close

More like this

Trending Topic