ਸੁਣਿਆ ਹੁਣ ਵੀ ਵਰਤ ਮੇਰੇ ਲਈ ਰੱਖਦੀ ਐ, ਅਜੇ ਵੀ ਮੇਰੇ ਨਾ ਦਾ ਦੀਵਾ ਉਹ ਬਾਲ ਰਹੀ। ਰੂਹ ਦੀ ਰਿਸ਼ਤੇਦਾਰੀ ਵੀ ਚੁੱਭਦੀ ਐ ਦੁਨੀਆਂ ਨੂੰ ਇਹ ਦੁਨੀਆਂ ਉਹਦੇ ਬਾਰੇ ਕੀ ਕੁਝ ਪੁੱਛਦੀ ਕਿੰਨੇ ਸਾਲ ਰਹੀ Quotes, Shayari, Story, Poem, Jokes, Memes On Nojoto