ਲੱਗਣੀ ਦਿਲ ਤੇ ਸੱਟ ਜਰੂਰੀ ਸੀ ਮੱਲ੍ਹਮਾਂ ਦੇ ਲਈ ਫੱਟ ਜਰੂਰੀ | ਪੰਜਾਬੀ ਸ਼ਾਇਰੀ ਅਤੇ

"ਲੱਗਣੀ ਦਿਲ ਤੇ ਸੱਟ ਜਰੂਰੀ ਸੀ ਮੱਲ੍ਹਮਾਂ ਦੇ ਲਈ ਫੱਟ ਜਰੂਰੀ ਸੀ ਲੈ,ਦੇਖ ਸੱਜਣ ਗੁੱਸੇ ਕਰਲਿਆ ਏ ਨਾ ਕੀ ਏਹ ਵਾਏ, ਵੱਟ ਜਰੂਰੀ ਸੀ? ਪਹਿਲਾਂ ਰੱਬ ਨੇ ਕੋਈ ਕਸਰ ਏ ਛੱਡੀ? ਕੀ? ਏਹ ਮੱਥੇ ਲੱਟ ਜਰੂਰੀ ਸੀ ਹੁਣ ਸਾਰੀ ਰਾਤ ਨਾ ਨੀਂਦਰ ਆਉਣੀ ਯਾਦ ਤੇਰੀ ਦੀ ਏ ਖਟ-ਖਟ ਜਰੂਰੀ ਸੀ? ਬੇਸ਼ੱਕ ਹੁਣ ਸਫ਼ਰ ਚ ਲਾਲੋ ਲਾਲ ਨੇ ਅੱਖਾਂ ਤੈਨੂੰ ਮਿਲਣਾ ਲਾਜ਼ਮ ਸੀ,ਨੀਂਦਰ ਘੱਟ ਜਰੂਰੀ ਸੀ 'ਕੌਲ' ਪਿਆਰ ਬਿਨਾਂ ਤੂੰ ਮਰ ਨਹੀਂ ਸੀ ਚੱਲਿਆ ਸਰ ਸਕਦਾ ਸੀ,ਹਾਲੇ ਘੱਟ ਜਰੂਰੀ ਸੀ. /J.kay/ ©J.kay"

 ਲੱਗਣੀ ਦਿਲ ਤੇ ਸੱਟ ਜਰੂਰੀ ਸੀ
ਮੱਲ੍ਹਮਾਂ ਦੇ ਲਈ ਫੱਟ ਜਰੂਰੀ ਸੀ

ਲੈ,ਦੇਖ ਸੱਜਣ ਗੁੱਸੇ ਕਰਲਿਆ ਏ ਨਾ
ਕੀ ਏਹ ਵਾਏ, ਵੱਟ ਜਰੂਰੀ ਸੀ?

ਪਹਿਲਾਂ ਰੱਬ ਨੇ ਕੋਈ ਕਸਰ ਏ ਛੱਡੀ?
ਕੀ? ਏਹ ਮੱਥੇ ਲੱਟ ਜਰੂਰੀ ਸੀ

ਹੁਣ ਸਾਰੀ ਰਾਤ ਨਾ ਨੀਂਦਰ ਆਉਣੀ
ਯਾਦ ਤੇਰੀ ਦੀ ਏ ਖਟ-ਖਟ ਜਰੂਰੀ ਸੀ?

ਬੇਸ਼ੱਕ ਹੁਣ ਸਫ਼ਰ ਚ ਲਾਲੋ ਲਾਲ ਨੇ ਅੱਖਾਂ
ਤੈਨੂੰ ਮਿਲਣਾ ਲਾਜ਼ਮ ਸੀ,ਨੀਂਦਰ ਘੱਟ ਜਰੂਰੀ ਸੀ

'ਕੌਲ' ਪਿਆਰ ਬਿਨਾਂ ਤੂੰ ਮਰ ਨਹੀਂ ਸੀ ਚੱਲਿਆ 
ਸਰ ਸਕਦਾ ਸੀ,ਹਾਲੇ ਘੱਟ ਜਰੂਰੀ ਸੀ.
/J.kay/

©J.kay

ਲੱਗਣੀ ਦਿਲ ਤੇ ਸੱਟ ਜਰੂਰੀ ਸੀ ਮੱਲ੍ਹਮਾਂ ਦੇ ਲਈ ਫੱਟ ਜਰੂਰੀ ਸੀ ਲੈ,ਦੇਖ ਸੱਜਣ ਗੁੱਸੇ ਕਰਲਿਆ ਏ ਨਾ ਕੀ ਏਹ ਵਾਏ, ਵੱਟ ਜਰੂਰੀ ਸੀ? ਪਹਿਲਾਂ ਰੱਬ ਨੇ ਕੋਈ ਕਸਰ ਏ ਛੱਡੀ? ਕੀ? ਏਹ ਮੱਥੇ ਲੱਟ ਜਰੂਰੀ ਸੀ ਹੁਣ ਸਾਰੀ ਰਾਤ ਨਾ ਨੀਂਦਰ ਆਉਣੀ ਯਾਦ ਤੇਰੀ ਦੀ ਏ ਖਟ-ਖਟ ਜਰੂਰੀ ਸੀ? ਬੇਸ਼ੱਕ ਹੁਣ ਸਫ਼ਰ ਚ ਲਾਲੋ ਲਾਲ ਨੇ ਅੱਖਾਂ ਤੈਨੂੰ ਮਿਲਣਾ ਲਾਜ਼ਮ ਸੀ,ਨੀਂਦਰ ਘੱਟ ਜਰੂਰੀ ਸੀ 'ਕੌਲ' ਪਿਆਰ ਬਿਨਾਂ ਤੂੰ ਮਰ ਨਹੀਂ ਸੀ ਚੱਲਿਆ ਸਰ ਸਕਦਾ ਸੀ,ਹਾਲੇ ਘੱਟ ਜਰੂਰੀ ਸੀ. /J.kay/ ©J.kay

ਲੱਗਣੀ ਦਿਲ ਤੇ ਸੱਟ ਜਰੂਰੀ ਸੀ
ਮੱਲ੍ਹਮਾਂ ਦੇ ਲਈ ਫੱਟ ਜਰੂਰੀ ਸੀ

ਲੈ,ਦੇਖ ਸੱਜਣ ਗੁੱਸੇ ਕਰਲਿਆ ਏ ਨਾ
ਕੀ ਏਹ ਵਾਏ, ਵੱਟ ਜਰੂਰੀ ਸੀ?

ਪਹਿਲਾਂ ਰੱਬ ਨੇ ਕੋਈ ਕਸਰ ਏ ਛੱਡੀ?
ਕੀ? ਏਹ ਮੱਥੇ ਲੱਟ ਜਰੂਰੀ ਸੀ

People who shared love close

More like this

Trending Topic