J.kay

J.kay Lives in Barnala, Punjab, India

8729033010 /j.kay6 Instagram follow me/

  • Latest
  • Popular
  • Repost
  • Video

ਹੁਣ ਨਹੀਂ ਕਰਨੀ ਪਿਆਰ ਦੀ ਗੱਲ ਕਿਸੇ ਨਾਲ ਵੀ ਇਕਰਾਰ ਦੀ ਗੱਲ ਮੈਂ ਫੁੱਲਾਂ ਦੀ ਰਿਹਾ ਸੀ ਛੇੜ ਕਹਾਣੀ ਓਹ ਕਰਦਾ ਰਿਹਾ ਤਲਵਾਰ ਦੀ ਗੱਲ ਘੁੰਮ ਕੇ ਓਥੀ ਆਉਣਾ ਪੈਂਦਾ ਮਿੱਤਰਾ ਕਰ ਦੁਨੀਆਂ ਚਾਹੇ ਪਰਕਾਰ ਦੀ ਗੱਲ ਹੁਣ ਓਹ ਰਾਜ਼ੀ ਹੋ ਗਿਆ ਏ ਨਾ ਹੁਣ ਕਿਉਂ ਕਰੂ ਬਿਮਾਰ ਦੀ ਗੱਲ ਓਹ ਦੁਸ਼ਮਣ ਨਾਲੋਂ ਘੱਟ ਏ ਕੋਈ ਨਾ ਕਰ ਬੇਕਦਰੇ ਯਾਰ ਦੀ ਗੱਲ ਹੱਸਕੇ ਇਸ਼ਕ ਮਜ਼ਾਕ ਉਡਾਉਂਦਾ ਏ ਕਰਕੇ ਮੇਰੇ ਜਿਹੇ ਲਾਚਾਰ ਦੀ ਗੱਲ ਕੀਤਾ ਬਿਆਨ ਪੂਰਾ ਹਫ਼ਤਾ ਮਹਿਫ਼ਲ ਵਿੱਚ ਬਸ,ਛੱਡਕੇ ਕੱਲੀ ਐਂਤਵਾਰ ਦੀ ਗੱਲ. /ਜਗਦੀਪ/ ©J.kay

#punjabishayari #merikalamse #L♥️ve #jaunelia #Punjabi  ਹੁਣ ਨਹੀਂ ਕਰਨੀ ਪਿਆਰ ਦੀ ਗੱਲ
ਕਿਸੇ ਨਾਲ ਵੀ ਇਕਰਾਰ ਦੀ ਗੱਲ

ਮੈਂ ਫੁੱਲਾਂ ਦੀ ਰਿਹਾ ਸੀ ਛੇੜ ਕਹਾਣੀ
ਓਹ ਕਰਦਾ ਰਿਹਾ ਤਲਵਾਰ ਦੀ ਗੱਲ 

ਘੁੰਮ ਕੇ ਓਥੀ ਆਉਣਾ ਪੈਂਦਾ ਮਿੱਤਰਾ  
ਕਰ ਦੁਨੀਆਂ ਚਾਹੇ ਪਰਕਾਰ ਦੀ ਗੱਲ 

ਹੁਣ ਓਹ ਰਾਜ਼ੀ ਹੋ ਗਿਆ ਏ ਨਾ
ਹੁਣ ਕਿਉਂ ਕਰੂ ਬਿਮਾਰ ਦੀ ਗੱਲ

ਓਹ ਦੁਸ਼ਮਣ ਨਾਲੋਂ ਘੱਟ ਏ ਕੋਈ
ਨਾ ਕਰ ਬੇਕਦਰੇ ਯਾਰ ਦੀ ਗੱਲ

ਹੱਸਕੇ ਇਸ਼ਕ ਮਜ਼ਾਕ ਉਡਾਉਂਦਾ ਏ
ਕਰਕੇ ਮੇਰੇ ਜਿਹੇ ਲਾਚਾਰ ਦੀ ਗੱਲ

ਕੀਤਾ ਬਿਆਨ ਪੂਰਾ ਹਫ਼ਤਾ ਮਹਿਫ਼ਲ ਵਿੱਚ
ਬਸ,ਛੱਡਕੇ ਕੱਲੀ ਐਂਤਵਾਰ ਦੀ ਗੱਲ.
/ਜਗਦੀਪ/

©J.kay

#Shadow ਹੁਣ ਨਹੀਂ ਕਰਨੀ ਪਿਆਰ ਦੀ ਗੱਲ ਕਿਸੇ ਨਾਲ ਵੀ ਇਕਰਾਰ ਦੀ ਗੱਲ ਮੈਂ ਫੁੱਲਾਂ ਦੀ ਰਿਹਾ ਸੀ ਛੇੜ ਕਹਾਣੀ ਓਹ ਕਰਦਾ ਰਿਹਾ ਤਲਵਾਰ ਦੀ ਗੱਲ ਘੁੰਮ ਕੇ ਓਥੀ ਆਉਣਾ ਪੈਂਦਾ ਮਿੱਤਰਾ ਕਰਲਾ ਦੁਨੀਆਂ ਚਾਹੇ ਪਰਕਾਰ ਦੀ ਗੱਲ

14 Love

#treanding #Shayar #boat  इन सारों लाखों हजारों में ढूंढोगे
एक दिन तुम मुझे सितारों में ढूंढोगे 

कबी घर के कोने दीवारों में ढूंढोगे
कबी तुम गलियों बजारों में ढूंढोगे

कबी ढूंढोगे मुझे पतझड़ो में तुम
कबी मुझको तुम बहारों में ढूंढोगे 

कबी याद आयेंगे हम उदासियो में तुम्हे
कबी तुम हमें दिलकश नजारों में ढूंढोगे 

ना आयेंगे नजर हम किसी किरदार में तुम्हें
देखना तुम मुझे फिल्मी कलाकारों में ढूंढोगे

©J.kay

ਲੱਗਣੀ ਦਿਲ ਤੇ ਸੱਟ ਜਰੂਰੀ ਸੀ ਮੱਲ੍ਹਮਾਂ ਦੇ ਲਈ ਫੱਟ ਜਰੂਰੀ ਸੀ ਲੈ,ਦੇਖ ਸੱਜਣ ਗੁੱਸੇ ਕਰਲਿਆ ਏ ਨਾ ਕੀ ਏਹ ਵਾਏ, ਵੱਟ ਜਰੂਰੀ ਸੀ? ਪਹਿਲਾਂ ਰੱਬ ਨੇ ਕੋਈ ਕਸਰ ਏ ਛੱਡੀ? ਕੀ? ਏਹ ਮੱਥੇ ਲੱਟ ਜਰੂਰੀ ਸੀ ਹੁਣ ਸਾਰੀ ਰਾਤ ਨਾ ਨੀਂਦਰ ਆਉਣੀ ਯਾਦ ਤੇਰੀ ਦੀ ਏ ਖਟ-ਖਟ ਜਰੂਰੀ ਸੀ? ਬੇਸ਼ੱਕ ਹੁਣ ਸਫ਼ਰ ਚ ਲਾਲੋ ਲਾਲ ਨੇ ਅੱਖਾਂ ਤੈਨੂੰ ਮਿਲਣਾ ਲਾਜ਼ਮ ਸੀ,ਨੀਂਦਰ ਘੱਟ ਜਰੂਰੀ ਸੀ 'ਕੌਲ' ਪਿਆਰ ਬਿਨਾਂ ਤੂੰ ਮਰ ਨਹੀਂ ਸੀ ਚੱਲਿਆ ਸਰ ਸਕਦਾ ਸੀ,ਹਾਲੇ ਘੱਟ ਜਰੂਰੀ ਸੀ. /J.kay/ ©J.kay

#ਸ਼ਾਇਰੀ #WinterEve #Zindagi #people  ਲੱਗਣੀ ਦਿਲ ਤੇ ਸੱਟ ਜਰੂਰੀ ਸੀ
ਮੱਲ੍ਹਮਾਂ ਦੇ ਲਈ ਫੱਟ ਜਰੂਰੀ ਸੀ

ਲੈ,ਦੇਖ ਸੱਜਣ ਗੁੱਸੇ ਕਰਲਿਆ ਏ ਨਾ
ਕੀ ਏਹ ਵਾਏ, ਵੱਟ ਜਰੂਰੀ ਸੀ?

ਪਹਿਲਾਂ ਰੱਬ ਨੇ ਕੋਈ ਕਸਰ ਏ ਛੱਡੀ?
ਕੀ? ਏਹ ਮੱਥੇ ਲੱਟ ਜਰੂਰੀ ਸੀ

ਹੁਣ ਸਾਰੀ ਰਾਤ ਨਾ ਨੀਂਦਰ ਆਉਣੀ
ਯਾਦ ਤੇਰੀ ਦੀ ਏ ਖਟ-ਖਟ ਜਰੂਰੀ ਸੀ?

ਬੇਸ਼ੱਕ ਹੁਣ ਸਫ਼ਰ ਚ ਲਾਲੋ ਲਾਲ ਨੇ ਅੱਖਾਂ
ਤੈਨੂੰ ਮਿਲਣਾ ਲਾਜ਼ਮ ਸੀ,ਨੀਂਦਰ ਘੱਟ ਜਰੂਰੀ ਸੀ

'ਕੌਲ' ਪਿਆਰ ਬਿਨਾਂ ਤੂੰ ਮਰ ਨਹੀਂ ਸੀ ਚੱਲਿਆ 
ਸਰ ਸਕਦਾ ਸੀ,ਹਾਲੇ ਘੱਟ ਜਰੂਰੀ ਸੀ.
/J.kay/

©J.kay

ਲੱਗਣੀ ਦਿਲ ਤੇ ਸੱਟ ਜਰੂਰੀ ਸੀ ਮੱਲ੍ਹਮਾਂ ਦੇ ਲਈ ਫੱਟ ਜਰੂਰੀ ਸੀ ਲੈ,ਦੇਖ ਸੱਜਣ ਗੁੱਸੇ ਕਰਲਿਆ ਏ ਨਾ ਕੀ ਏਹ ਵਾਏ, ਵੱਟ ਜਰੂਰੀ ਸੀ? ਪਹਿਲਾਂ ਰੱਬ ਨੇ ਕੋਈ ਕਸਰ ਏ ਛੱਡੀ? ਕੀ? ਏਹ ਮੱਥੇ ਲੱਟ ਜਰੂਰੀ ਸੀ

12 Love

ਰਾਤੀਂ ਆਈਆਂ ਜਹਿਨ ਚ ਗ਼ਜ਼ਲਾਂ ਪਈਆਂ ਸੀ ਦਿਲ ਦਹਿਨ ਚ ਗ਼ਜ਼ਲਾਂ ਦਿਲ ਨੂੰ ਤੀਲੀ ਲਾਉਣੀ ਪੈਂਦੀ ਏ ਸੌਖੀਆਂ ਨੇ ਉਂਝ ਕਹਿਣ ਚ ਗ਼ਜ਼ਲਾਂ ਹਾਸਾ ਵੇਖ ਕੇ ਪਹਿਲਾਂ ਫੁੱਟਦੀਆਂ ਸੀ ਹੁਣ ਹੰਝੂਆਂ ਦੇ ਨੇ ਵਹਿਣ ਚ ਗ਼ਜ਼ਲਾਂ ਅੱਜਕੱਲ੍ਹ ਮੈਂ ਬੇਤਰਤੀਬਾ ਜਿਹਾ ਕਰਦਾ ਰਹਿਣਾ ਇੱਕੋ ਲਾਇਨ ਚ ਗ਼ਜ਼ਲਾਂ ਯਾਦ ਕਿਸੇ ਨਾਲ ਕਾਗ਼ਜ਼ ਉੱਤੇ ਆ ਗਈਆਂ ਪਈਆਂ ਸਨ ਜੋ ਜਹਿਨ ਚ ਗ਼ਜ਼ਲਾਂ ਮੈ ਇੰਝ ਕਿਉਂ ਲਿਖਦਾਂ ਆਖ ਨਾ ਮੈਨੂੰ ਮੇਰੇ ਨਹੀਓ ਅੱਜਕੱਲ੍ਹ ਕਹਿਣ ਚ ਗ਼ਜ਼ਲਾਂ ਪੜਿਆ ਨਾ ਕਰ ਹੋਰ ਹੱਲ ਨਹੀਂ ਏ ਕੋਈ ਜੇਕਰ ਤੇਰੇ ਨਹੀਓਂ ਸਹਿਣ ਚ ਗ਼ਜ਼ਲਾਂ ਜਗਣੇ ਦੀ ਨਾ ਕੋਸਿ਼ਸ਼ ਕਰ 'ਜਗਦੀਪ' ਅੱਜਕੱਲ੍ਹ ਨੇ ਤੇਰੇ ਧੁਖਦੇ ਰਹਿਣ ਚ ਗ਼ਜ਼ਲਾਂ. /J.kay/ ©J.kay

#GzlWrites #Zindagi #Shayar #foryou  ਰਾਤੀਂ ਆਈਆਂ ਜਹਿਨ ਚ ਗ਼ਜ਼ਲਾਂ
ਪਈਆਂ ਸੀ ਦਿਲ ਦਹਿਨ ਚ ਗ਼ਜ਼ਲਾਂ

ਦਿਲ ਨੂੰ ਤੀਲੀ ਲਾਉਣੀ ਪੈਂਦੀ ਏ
ਸੌਖੀਆਂ ਨੇ ਉਂਝ ਕਹਿਣ ਚ ਗ਼ਜ਼ਲਾਂ

ਹਾਸਾ ਵੇਖ ਕੇ ਪਹਿਲਾਂ ਫੁੱਟਦੀਆਂ ਸੀ
ਹੁਣ ਹੰਝੂਆਂ ਦੇ ਨੇ ਵਹਿਣ ਚ ਗ਼ਜ਼ਲਾਂ

ਅੱਜਕੱਲ੍ਹ  ਮੈਂ  ਬੇਤਰਤੀਬਾ  ਜਿਹਾ
ਕਰਦਾ ਰਹਿਣਾ ਇੱਕੋ ਲਾਇਨ ਚ ਗ਼ਜ਼ਲਾਂ

ਯਾਦ ਕਿਸੇ ਨਾਲ ਕਾਗ਼ਜ਼ ਉੱਤੇ ਆ ਗਈਆਂ
ਪਈਆਂ ਸਨ ਜੋ ਜਹਿਨ ਚ ਗ਼ਜ਼ਲਾਂ

ਮੈ ਇੰਝ ਕਿਉਂ ਲਿਖਦਾਂ ਆਖ ਨਾ ਮੈਨੂੰ
ਮੇਰੇ ਨਹੀਓ ਅੱਜਕੱਲ੍ਹ ਕਹਿਣ ਚ ਗ਼ਜ਼ਲਾਂ

ਪੜਿਆ ਨਾ ਕਰ ਹੋਰ ਹੱਲ ਨਹੀਂ ਏ ਕੋਈ
ਜੇਕਰ ਤੇਰੇ ਨਹੀਓਂ ਸਹਿਣ ਚ ਗ਼ਜ਼ਲਾਂ

ਜਗਣੇ ਦੀ ਨਾ ਕੋਸਿ਼ਸ਼ ਕਰ 'ਜਗਦੀਪ' 
ਅੱਜਕੱਲ੍ਹ ਨੇ ਤੇਰੇ ਧੁਖਦੇ ਰਹਿਣ ਚ ਗ਼ਜ਼ਲਾਂ.
/J.kay/

©J.kay

ਰਾਤੀਂ ਆਈਆਂ ਜਹਿਨ ਚ ਗ਼ਜ਼ਲਾਂ ਪਈਆਂ ਸੀ ਦਿਲ ਦਹਿਨ ਚ ਗ਼ਜ਼ਲਾਂ ਦਿਲ ਨੂੰ ਤੀਲੀ ਲਾਉਣੀ ਪੈਂਦੀ ਏ ਸੌਖੀਆਂ ਨੇ ਉਂਝ ਕਹਿਣ ਚ ਗ਼ਜ਼ਲਾਂ ਹਾਸਾ ਵੇਖ ਕੇ ਪਹਿਲਾਂ ਫੁੱਟਦੀਆਂ ਸੀ ਹੁਣ ਹੰਝੂਆਂ ਦੇ ਨੇ ਵਹਿਣ ਚ ਗ਼ਜ਼ਲਾਂ

13 Love

ਮੇਰਾ ਤਾਂ ਸਰਜੂ ਚਲ, ਰਾਹ ਤਾਂ ਵੀਰਾਨ ਹੋ ਜਾਣਗੇ ਫੁੱਲਾਂ ਲੱਦੇ ਬਾਗ਼ ਬਗੀਚੇ ਬੀਆਵਾਂਨ ਹੋ ਜਾਣਗੇ ਭਰ ਜਾਣੀ ਏ ਕੁੜੱਤਨ ਹੌਲੀ ਹੌਲੀ ਫੁੱਲਾਂ ਵਿੱਚ ਕੰਡੇਂ ਬੇਈਮਾਨ ਹੋਰ ਵੀ ਸ਼ੈਤਾਨ ਹੋ ਜਾਣਗੇ ਸਾਡਾ ਪੁੱਛਣਾ ਨਾ ਹਾਲ ਕਿਸੇ,ਤੇਰੇ ਤੋਂ ਬਗੈਰ ਯਾਰਾ ਤੇਰੇ ਤਾਂ ਓਏ ਵਾਧੂ ਮਹਿਮਾਨ ਹੋ ਜਾਣਗੇ ਲਿਖੀਆਂ ਨਾ ਜਾਣੀਆਂ ਕਵਿਤਾਵਾਂ,ਗ਼ਜ਼ਲਾਂ ਤੇਰੇ ਬਾਅਦ ਲਫ਼ਜ਼ ਵੀ ਸਾਰੇ ਸਾਡੇ ਬੇਜਾਨ ਹੋ ਜਾਣਗੇ ਹੋ ਜਾਣਾ ਮਸ਼ਰੂਫ ਤੂੰ ਤੇ ਹੋਰ ਦੇ ਖਿਆਲਾਂ ਵਿੱਚ ਭਾਰੀ ਸਾਡੇ ਉੱਤੇ ਤੇਰੀ ਯਾਦ ਦੇ ਤੂਫ਼ਾਨ ਹੋ ਜਾਣਗੇ. /J.kay/ ©J.kay

#celebration #shyari #peace #gazal  ਮੇਰਾ ਤਾਂ ਸਰਜੂ ਚਲ, ਰਾਹ ਤਾਂ ਵੀਰਾਨ ਹੋ ਜਾਣਗੇ
ਫੁੱਲਾਂ ਲੱਦੇ ਬਾਗ਼ ਬਗੀਚੇ ਬੀਆਵਾਂਨ ਹੋ ਜਾਣਗੇ

ਭਰ ਜਾਣੀ ਏ ਕੁੜੱਤਨ ਹੌਲੀ ਹੌਲੀ ਫੁੱਲਾਂ ਵਿੱਚ
ਕੰਡੇਂ ਬੇਈਮਾਨ ਹੋਰ ਵੀ ਸ਼ੈਤਾਨ ਹੋ ਜਾਣਗੇ

ਸਾਡਾ ਪੁੱਛਣਾ ਨਾ ਹਾਲ ਕਿਸੇ,ਤੇਰੇ ਤੋਂ ਬਗੈਰ ਯਾਰਾ
ਤੇਰੇ ਤਾਂ ਓਏ ਵਾਧੂ ਮਹਿਮਾਨ ਹੋ ਜਾਣਗੇ

ਲਿਖੀਆਂ ਨਾ ਜਾਣੀਆਂ ਕਵਿਤਾਵਾਂ,ਗ਼ਜ਼ਲਾਂ ਤੇਰੇ ਬਾਅਦ
ਲਫ਼ਜ਼ ਵੀ ਸਾਰੇ ਸਾਡੇ ਬੇਜਾਨ ਹੋ ਜਾਣਗੇ

ਹੋ ਜਾਣਾ ਮਸ਼ਰੂਫ ਤੂੰ ਤੇ ਹੋਰ ਦੇ ਖਿਆਲਾਂ ਵਿੱਚ
ਭਾਰੀ ਸਾਡੇ ਉੱਤੇ ਤੇਰੀ ਯਾਦ ਦੇ ਤੂਫ਼ਾਨ ਹੋ ਜਾਣਗੇ.
/J.kay/

©J.kay

ਮੇਰਾ ਤਾਂ ਸਰਜੂ ਚਲ, ਰਾਹ ਤਾਂ ਵੀਰਾਨ ਹੋ ਜਾਣਗੇ ਫੁੱਲਾਂ ਲੱਦੇ ਬਾਗ਼ ਬਗੀਚੇ ਬੀਆਵਾਂਨ ਹੋ ਜਾਣਗੇ ਭਰ ਜਾਣੀ ਏ ਕੁੜੱਤਨ ਹੌਲੀ ਹੌਲੀ ਫੁੱਲਾਂ ਵਿੱਚ ਕੰਡੇਂ ਬੇਈਮਾਨ ਹੋਰ ਵੀ ਸ਼ੈਤਾਨ ਹੋ ਜਾਣਗੇ ਸਾਡਾ ਪੁੱਛਣਾ ਨਾ ਹਾਲ ਕਿਸੇ,ਤੇਰੇ ਤੋਂ ਬਗੈਰ ਯਾਰਾ ਤੇਰੇ ਤਾਂ ਓਏ ਵਾਧੂ ਮਹਿਮਾਨ ਹੋ ਜਾਣਗੇ

13 Love

काश होते हम बगैरदिल के आदमी काश खुदा तूने ये करिश्मा किया होता ©J.kay

 काश होते हम बगैरदिल के आदमी
काश खुदा तूने ये करिश्मा किया होता

©J.kay

ऐ खुदा मुझपर रहम कीया होता मुझे ये दिल ना दिया होता दिया ही था अगर दिल मुझे तो ऐसा दिल न दिया होता तिड़क जाता है जरा सी बात से ये हमें भी तूने पत्थर दिल दिया होता

1 Love

Trending Topic