ਮੇਰਾ ਤਾਂ ਸਰਜੂ ਚਲ, ਰਾਹ ਤਾਂ ਵੀਰਾਨ ਹੋ ਜਾਣਗੇ
ਫੁੱਲਾਂ ਲੱਦੇ ਬਾਗ਼ ਬਗੀਚੇ ਬੀਆਵਾਂਨ ਹੋ ਜਾਣਗੇ
ਭਰ ਜਾਣੀ ਏ ਕੁੜੱਤਨ ਹੌਲੀ ਹੌਲੀ ਫੁੱਲਾਂ ਵਿੱਚ
ਕੰਡੇਂ ਬੇਈਮਾਨ ਹੋਰ ਵੀ ਸ਼ੈਤਾਨ ਹੋ ਜਾਣਗੇ
ਸਾਡਾ ਪੁੱਛਣਾ ਨਾ ਹਾਲ ਕਿਸੇ,ਤੇਰੇ ਤੋਂ ਬਗੈਰ ਯਾਰਾ
ਤੇਰੇ ਤਾਂ ਓਏ ਵਾਧੂ ਮਹਿਮਾਨ ਹੋ ਜਾਣਗੇ
ਲਿਖੀਆਂ ਨਾ ਜਾਣੀਆਂ ਕਵਿਤਾਵਾਂ,ਗ਼ਜ਼ਲਾਂ ਤੇਰੇ ਬਾਅਦ
ਲਫ਼ਜ਼ ਵੀ ਸਾਰੇ ਸਾਡੇ ਬੇਜਾਨ ਹੋ ਜਾਣਗੇ
ਹੋ ਜਾਣਾ ਮਸ਼ਰੂਫ ਤੂੰ ਤੇ ਹੋਰ ਦੇ ਖਿਆਲਾਂ ਵਿੱਚ
ਭਾਰੀ ਸਾਡੇ ਉੱਤੇ ਤੇਰੀ ਯਾਦ ਦੇ ਤੂਫ਼ਾਨ ਹੋ ਜਾਣਗੇ.
/J.kay/
©J.kay
ਮੇਰਾ ਤਾਂ ਸਰਜੂ ਚਲ, ਰਾਹ ਤਾਂ ਵੀਰਾਨ ਹੋ ਜਾਣਗੇ
ਫੁੱਲਾਂ ਲੱਦੇ ਬਾਗ਼ ਬਗੀਚੇ ਬੀਆਵਾਂਨ ਹੋ ਜਾਣਗੇ
ਭਰ ਜਾਣੀ ਏ ਕੁੜੱਤਨ ਹੌਲੀ ਹੌਲੀ ਫੁੱਲਾਂ ਵਿੱਚ
ਕੰਡੇਂ ਬੇਈਮਾਨ ਹੋਰ ਵੀ ਸ਼ੈਤਾਨ ਹੋ ਜਾਣਗੇ
ਸਾਡਾ ਪੁੱਛਣਾ ਨਾ ਹਾਲ ਕਿਸੇ,ਤੇਰੇ ਤੋਂ ਬਗੈਰ ਯਾਰਾ
ਤੇਰੇ ਤਾਂ ਓਏ ਵਾਧੂ ਮਹਿਮਾਨ ਹੋ ਜਾਣਗੇ