ਮੁੱਖ ਲੱਗਦਾ ਹੈ ਖਿੜਿਆ ਗੁਲਾਬ ਜੀ ਉਹਦੇ ਨੈਣਾਂ ਵਿੱਚ ਨਸ਼ਾ | ਪੰਜਾਬੀ Love Video

"ਮੁੱਖ ਲੱਗਦਾ ਹੈ ਖਿੜਿਆ ਗੁਲਾਬ ਜੀ ਉਹਦੇ ਨੈਣਾਂ ਵਿੱਚ ਨਸ਼ਾ ਬੇਹਿਸਾਬ ਜੀ ਜਾਨ ਮੁੱਠੀ ਵਿੱਚ ਘਿਰ ਜਾਂਦੀ,"ਜਦ ਸੂਟ ਪੰਜਾਬੀ ਪਾਉਂਦੀ ਆ ਪਰੀਆਂ ਵਰਗੀ ਪਰੀਆਂ ਵਾਂਗੂੰ ਸੁਪਨੇ ਦੇ ਵਿੱਚ ਆਉਂਦੀ ਆ 💓💓💓 ਤਿੱਖੇ ਨੈਣ ਜਿਵੇਂ ਰੱਬ ਨੇ ਤਰਸੇ ਆ ਮਿੱਠੇ ਬੋਲ ਜਿਵੇਂ ਖੰਡ ਤੇ ਪਤਾਸੇ ਆ ਬੜੀ ਪਿਆਰੀ ਲੱਗਦੀ ਉਹ,"ਜਦ ਬੁੱਲੀਆਂ ਵਿੱਚ ਮੁਸਕਾਉਂਦੀ ਆ ਪਰੀਆਂ ਵਰਗੀ ਪਰੀਆਂ ਵਾਂਗੂੰ ਸੁਪਨੇ ਦੇ ਵਿੱਚ ਆਉਂਦੀ ਆ ©BALJEET SINGH MAHLA "

ਮੁੱਖ ਲੱਗਦਾ ਹੈ ਖਿੜਿਆ ਗੁਲਾਬ ਜੀ ਉਹਦੇ ਨੈਣਾਂ ਵਿੱਚ ਨਸ਼ਾ ਬੇਹਿਸਾਬ ਜੀ ਜਾਨ ਮੁੱਠੀ ਵਿੱਚ ਘਿਰ ਜਾਂਦੀ,"ਜਦ ਸੂਟ ਪੰਜਾਬੀ ਪਾਉਂਦੀ ਆ ਪਰੀਆਂ ਵਰਗੀ ਪਰੀਆਂ ਵਾਂਗੂੰ ਸੁਪਨੇ ਦੇ ਵਿੱਚ ਆਉਂਦੀ ਆ 💓💓💓 ਤਿੱਖੇ ਨੈਣ ਜਿਵੇਂ ਰੱਬ ਨੇ ਤਰਸੇ ਆ ਮਿੱਠੇ ਬੋਲ ਜਿਵੇਂ ਖੰਡ ਤੇ ਪਤਾਸੇ ਆ ਬੜੀ ਪਿਆਰੀ ਲੱਗਦੀ ਉਹ,"ਜਦ ਬੁੱਲੀਆਂ ਵਿੱਚ ਮੁਸਕਾਉਂਦੀ ਆ ਪਰੀਆਂ ਵਰਗੀ ਪਰੀਆਂ ਵਾਂਗੂੰ ਸੁਪਨੇ ਦੇ ਵਿੱਚ ਆਉਂਦੀ ਆ ©BALJEET SINGH MAHLA

ਪਰੀਆਂ ਵਰਗੀ Deep Dhaliwal Moga @vinodsaini @Abha Singh @Ritika Gupta @Dilip Singh Harpreet

People who shared love close

More like this

Trending Topic