ਅੱਜ ਫੁੱਲਾਂ ਥਾਂਈਂ ਕੰਡਿਆਂ ਦੇ ਵਿਹੜੇ ਹੋ ਗਏ ਤੇਰੇ ਨਾਲ ਚ | ਪੰਜਾਬੀ Sad

"ਅੱਜ ਫੁੱਲਾਂ ਥਾਂਈਂ ਕੰਡਿਆਂ ਦੇ ਵਿਹੜੇ ਹੋ ਗਏ ਤੇਰੇ ਨਾਲ ਚੜ੍ਹੇ-ਢਲੇ ਦਿਨ ਕਿਹੜੇ ਹੋ ਗਏ? ਸ਼ਮਸ਼ਾਨ ਵਿੱਚ ਪੈ ਗਏ ਨੇ ਹਾਸਿਆਂ ਦੇ ਪੈਰ ਨਾਲੇ ਖੰਡਰ ਉਮੀਦਾਂ ਵਾਲੇ ਖੇੜੇ ਹੋ ਗਏ ©Tarnjit Singh"

 ਅੱਜ ਫੁੱਲਾਂ ਥਾਂਈਂ ਕੰਡਿਆਂ ਦੇ ਵਿਹੜੇ ਹੋ ਗਏ 
ਤੇਰੇ ਨਾਲ ਚੜ੍ਹੇ-ਢਲੇ ਦਿਨ ਕਿਹੜੇ ਹੋ ਗਏ?
ਸ਼ਮਸ਼ਾਨ ਵਿੱਚ ਪੈ ਗਏ ਨੇ ਹਾਸਿਆਂ ਦੇ ਪੈਰ
ਨਾਲੇ ਖੰਡਰ ਉਮੀਦਾਂ ਵਾਲੇ ਖੇੜੇ ਹੋ ਗਏ

©Tarnjit Singh

ਅੱਜ ਫੁੱਲਾਂ ਥਾਂਈਂ ਕੰਡਿਆਂ ਦੇ ਵਿਹੜੇ ਹੋ ਗਏ ਤੇਰੇ ਨਾਲ ਚੜ੍ਹੇ-ਢਲੇ ਦਿਨ ਕਿਹੜੇ ਹੋ ਗਏ? ਸ਼ਮਸ਼ਾਨ ਵਿੱਚ ਪੈ ਗਏ ਨੇ ਹਾਸਿਆਂ ਦੇ ਪੈਰ ਨਾਲੇ ਖੰਡਰ ਉਮੀਦਾਂ ਵਾਲੇ ਖੇੜੇ ਹੋ ਗਏ ©Tarnjit Singh

#SAD

People who shared love close

More like this

Trending Topic