ਜਿਹੜੇ ਕੱਲ ਤੇ ਗੱਲਾਂ ਛੱਡਦੇ ਸੀ ਹੁਣ ਉਹ ਕੱਲ ਨੀਂ ਰਿਹਾ, ਤੇਰੇ ਮੇਰੇ ਮਸਲੇ ਦਾ ਹੁਣ ਕੋਈ ਹੱਲ ਨੀਂ ਰਿਹਾ। ਹੁਣ ਜ਼ਿਕਰ ਤੇਰਾ ਮੇਰੇ ਅੱਖਰਾਂ ਚੋਂ ਭਾਵੇਂ ਆਮ‌ ਹੋ ਗਿਆ ਐ, ਮੇਰਾ ਪਿਆਰ ਸੀ ਸੂਰਜ ਵਰਗਾ ਕਾਲੀ ਸ਼ਾਮ ਹੋ ਗਿਆ ਐ...Amrit ✍️🦅 ©Amrit Samrow #Night Quotes, Shayari, Story, Poem, Jokes, Memes On Nojoto