Amrit Samrow

Amrit Samrow

  • Latest
  • Popular
  • Video

ਉਡੀਕ ਕੀਤੀ ਸੀ ਤੇਰੀ ਤੂੰ ਨਾਂ ਕਦੇ ਬੁਲਾਇਆ ਵੇ, ਮੈਨੂੰ ਯਾਦ ਐ ਤੇਰਾ ਹੱਸਣਾ ਯਾਦ ਕਰ ਰੋਣਾ ਆਇਆ ਵੇ। ਸੀ ਕਿੰਨੇਂ ਸੋਹਣੇ ਦਿਨ ਹੁੰਦੇ ਜਦ ਨਿੱਤ ਹੀ ਮਿਲਦੇ ਸੀ, ਬਸ ਉੱਤੋਂ ਉੱਤੋਂ ਹੱਸਦੇ ਆਪਾਂ ਰੋਗੀ ਦਿਲ ਦੇ ਸੀ। ਚਾਹਿਆ ਤਾਂ ਤੂੰ ਵੀ ਮੈਨੂੰ ਤੈਥੋਂ ਦੱਸ ਨਾਂ ਹੋਇਆ ਵੇ, ਮੈਨੂੰ ਯਾਦ ਆਖਰੀ ਦਿਨ ਮੈਥੋਂ ਉਦੋਂ ਹੱਸ ਨਾਂ ਹੋਇਆ ਵੇ। ਹੁਣ ਚੀਸ ਰੜਕਦੀ ਦੋਵਾਂ ਦੇ ਕਿਉਂ ਦੱਸਿਆ ਪੁੱਛਿਆ ਨੀਂ, ਤੂੰ ਕੌੜ ਬੜਾ ਸੀ ਸ਼ਕਲੋਂ ਪਰ ਮੇਰੇ ਨਾਲ ਰੁੱਸਿਆ ਨੀਂ। ਜਦ ਗੱਲ ਕਰੇ ਕੋਈ ਤੇਰੀ ਗੱਲ ਪੁਰਾਣੀ ਲੱਗਦੀ ਐ, ਛੱਡ ਵੇ ਸੱਜਣਾ ਹੁਣ ਤਾਂ ਇੱਕ ਕਹਾਣੀ ਲੱਗਦੀ ਐ... Amrit ✍️🦅 ©Amrit Samrow

#ਸ਼ਾਇਰੀ #pen  ਉਡੀਕ ਕੀਤੀ ਸੀ ਤੇਰੀ ਤੂੰ ਨਾਂ ਕਦੇ ਬੁਲਾਇਆ ਵੇ, ਮੈਨੂੰ ਯਾਦ ਐ ਤੇਰਾ ਹੱਸਣਾ ਯਾਦ ਕਰ ਰੋਣਾ ਆਇਆ ਵੇ। ਸੀ ਕਿੰਨੇਂ ਸੋਹਣੇ ਦਿਨ ਹੁੰਦੇ ਜਦ ਨਿੱਤ ਹੀ ਮਿਲਦੇ ਸੀ, ਬਸ ਉੱਤੋਂ ਉੱਤੋਂ ਹੱਸਦੇ ਆਪਾਂ ਰੋਗੀ ਦਿਲ ਦੇ ਸੀ। ਚਾਹਿਆ ਤਾਂ ਤੂੰ ਵੀ ਮੈਨੂੰ ਤੈਥੋਂ ਦੱਸ ਨਾਂ ਹੋਇਆ ਵੇ, ਮੈਨੂੰ ਯਾਦ ਆਖਰੀ ਦਿਨ ਮੈਥੋਂ ਉਦੋਂ ਹੱਸ ਨਾਂ ਹੋਇਆ ਵੇ। ਹੁਣ ਚੀਸ ਰੜਕਦੀ ਦੋਵਾਂ ਦੇ ਕਿਉਂ ਦੱਸਿਆ ਪੁੱਛਿਆ ਨੀਂ, ਤੂੰ ਕੌੜ ਬੜਾ ਸੀ ਸ਼ਕਲੋਂ ਪਰ ਮੇਰੇ ਨਾਲ ਰੁੱਸਿਆ ਨੀਂ। ਜਦ ਗੱਲ ਕਰੇ ਕੋਈ ਤੇਰੀ ਗੱਲ ਪੁਰਾਣੀ ਲੱਗਦੀ ਐ, ਛੱਡ ਵੇ ਸੱਜਣਾ ਹੁਣ ਤਾਂ ਇੱਕ ਕਹਾਣੀ ਲੱਗਦੀ ਐ... Amrit ✍️🦅

©Amrit Samrow

#pen

10 Love

ਉਹ ਮੇਰੇ ਨਾਲ ਰਹਿਕੇ ਕਦੇ ਹੱਸਦੀ ਨੀਂ ਤਾਹੀਂ ਜਿੰਦਗੀ ਕੌੜੀ ਲੱਗਦੀ ਐ, ਕੋਈ ਖਾਸ ਵਜ੍ਹਾ ਨੀਂ ਵਿਛੜਣ ਦੀ ਬਸ ਉਹ ਮੈਨੂੰ ਹੱਸਦੀ ਸੋਹਣੀ ਲੱਗਦੀ ਐ... Amrit ✍️🦅 ©Amrit Samrow

#ਸ਼ਾਇਰੀ #HeartBreak  ਉਹ ਮੇਰੇ ਨਾਲ ਰਹਿਕੇ ਕਦੇ ਹੱਸਦੀ ਨੀਂ ਤਾਹੀਂ ਜਿੰਦਗੀ ਕੌੜੀ ਲੱਗਦੀ ਐ, ਕੋਈ ਖਾਸ ਵਜ੍ਹਾ ਨੀਂ ਵਿਛੜਣ ਦੀ ਬਸ ਉਹ ਮੈਨੂੰ ਹੱਸਦੀ ਸੋਹਣੀ ਲੱਗਦੀ ਐ... Amrit ✍️🦅

©Amrit Samrow

#HeartBreak

11 Love

ਛੱਡ ਕੱਲਿਆਂ ਤੁਰ ਗਏ ਸੱਜਣਾਂ ਦੇ ਸਭ ਵਾਅਦੇ ਲਾਰੇ ਬਣ ਗਏ ਨੇਂ, ਕਦੇ ਚੰਨ ਬਰਾਬਰ ਲੱਗਦੇ ਸੀ ਹੁਣ ਟੁੱਟੇ‌ ਤਾਰੇ ਬਣ ਗਏ ਨੇਂ। ਬਸ ਉੱਪਰੋਂ ਉੱਪਰੋਂ ਨਾਲ ਰਹੇ ਪਰ ਵਿੱਚ ਦਿਲਾਂ ਦੇ ਦੂਰੀ ਸੀ, ਸਾਨੂੰ ਸਮਝ ਖਿਡਾਉਣਾ ਖੇਡ ਗਏ ਫਿਰ ਕਹਿੰਦੇ ਕੋਈ ਮਜ਼ਬੂਰੀ ਸੀ... Amrit ✍️🦅 ©Amrit Samrow

#ਸ਼ਾਇਰੀ #apart  ਛੱਡ ਕੱਲਿਆਂ ਤੁਰ ਗਏ ਸੱਜਣਾਂ ਦੇ ਸਭ ਵਾਅਦੇ ਲਾਰੇ ਬਣ ਗਏ ਨੇਂ, ਕਦੇ ਚੰਨ ਬਰਾਬਰ ਲੱਗਦੇ ਸੀ ਹੁਣ ਟੁੱਟੇ‌ ਤਾਰੇ ਬਣ ਗਏ ਨੇਂ। ਬਸ ਉੱਪਰੋਂ ਉੱਪਰੋਂ ਨਾਲ ਰਹੇ ਪਰ ਵਿੱਚ ਦਿਲਾਂ ਦੇ ਦੂਰੀ ਸੀ, ਸਾਨੂੰ ਸਮਝ ਖਿਡਾਉਣਾ ਖੇਡ ਗਏ ਫਿਰ ਕਹਿੰਦੇ ਕੋਈ ਮਜ਼ਬੂਰੀ ਸੀ... Amrit ✍️🦅

©Amrit Samrow

#apart

10 Love

Love and Loss ਕਿਉਂ ਟਾਇਮ ਪਾਸ ਜਿਹਾ ਕੀਤਾ ਜੇ ਇਸ਼ਕ ਨਿਭਾਉਣਾ ਏ ਨੀਂ ਸੀ, ਪੰਡ ਲਾਰਿਆਂ ਦੀ ਕਿਉਂ ਬੰਨੀਂ ਜੇ ਮੇਰਾ ਹੋਣਾ ਏ ਨੀਂ ਸੀ। ਨਾਂ ਛੱਡਕੇ ਜਾਣਦੀਆਂ ਗੱਲਾਂ ਕਰ ਜ਼ਾਂਦੀ ਵਾਰ ਵੀ ਸੋਚਿਆ ਨੀਂ, ਸੱਚ ਦੱਸੀਂ ਮੈਨੂੰ ਛੱਡਣ ਤੇ ਤੇਰੇ ਦਿਲ ਨੇਂ ਰੋਕਿਆ ਨੀਂ...Amrit ✍️🦅❤️ ©Amrit Samrow

#ਸ਼ਾਇਰੀ  Love and Loss  ਕਿਉਂ ਟਾਇਮ ਪਾਸ ਜਿਹਾ ਕੀਤਾ ਜੇ ਇਸ਼ਕ ਨਿਭਾਉਣਾ ਏ ਨੀਂ ਸੀ, ਪੰਡ ਲਾਰਿਆਂ ਦੀ ਕਿਉਂ ਬੰਨੀਂ ਜੇ ਮੇਰਾ ਹੋਣਾ ਏ ਨੀਂ ਸੀ। ਨਾਂ ਛੱਡਕੇ ਜਾਣਦੀਆਂ ਗੱਲਾਂ ਕਰ ਜ਼ਾਂਦੀ ਵਾਰ ਵੀ ਸੋਚਿਆ ਨੀਂ, ਸੱਚ ਦੱਸੀਂ ਮੈਨੂੰ ਛੱਡਣ ਤੇ ਤੇਰੇ ਦਿਲ ਨੇਂ ਰੋਕਿਆ ਨੀਂ...Amrit ✍️🦅❤️

©Amrit Samrow

hwba #Love

7 Love

ਦੁੱਖ ਪਹਿਲਾਂ ਹੀ ਦਿੱਤੇ ਜ਼ਿੰਦਗੀ ਨੇਂ ਇੱਕ ਉਹਦੇ ਤੋਂ ਸੀ ਆਸ ਬੜੀ, ਜਿਹਤੋਂ ਆਸ ਰੱਖੀ ਸੀ ਖੁਸ਼ੀਆਂ ਦੀ ਜਿੰਦ ਉਹਦੇ ਕਰਕੇ ਲਾਸ਼ ਬਣੀ। ਜਿਹਨੂੰ ਜਾਨੋਂ ਪਿਆਰਾ ਕਹਿੰਦੇ ਸੀ ਨਾਂ ਉਹ ਖੜਿਆ ਮਾੜੇ ਹਲਾਤਾਂ ਚ, ਕੀ ਪਤਾ ਸੀ ਕਾਤਿਲ ਰੂਹ ਦਾ ਐ ਜੋ ਰਹਿੰਦਾ ਸੀ ਜਜ਼ਬਾਤਾਂ ਚ....Amrit ✍️🦅 ©Amrit Samrow

#meltingdown  ਦੁੱਖ ਪਹਿਲਾਂ ਹੀ ਦਿੱਤੇ ਜ਼ਿੰਦਗੀ ਨੇਂ ਇੱਕ ਉਹਦੇ ਤੋਂ ਸੀ ਆਸ ਬੜੀ, ਜਿਹਤੋਂ ਆਸ ਰੱਖੀ ਸੀ ਖੁਸ਼ੀਆਂ ਦੀ ਜਿੰਦ ਉਹਦੇ ਕਰਕੇ ਲਾਸ਼ ਬਣੀ। ਜਿਹਨੂੰ ਜਾਨੋਂ ਪਿਆਰਾ ਕਹਿੰਦੇ ਸੀ ਨਾਂ ਉਹ ਖੜਿਆ ਮਾੜੇ ਹਲਾਤਾਂ ਚ, ਕੀ ਪਤਾ ਸੀ ਕਾਤਿਲ ਰੂਹ ਦਾ ਐ ਜੋ ਰਹਿੰਦਾ ਸੀ ਜਜ਼ਬਾਤਾਂ ਚ....Amrit ✍️🦅

©Amrit Samrow

ਜਿਹੜੇ ਕੱਲ ਤੇ ਗੱਲਾਂ ਛੱਡਦੇ ਸੀ ਹੁਣ ਉਹ ਕੱਲ ਨੀਂ ਰਿਹਾ, ਤੇਰੇ ਮੇਰੇ ਮਸਲੇ ਦਾ ਹੁਣ ਕੋਈ ਹੱਲ ਨੀਂ ਰਿਹਾ। ਹੁਣ ਜ਼ਿਕਰ ਤੇਰਾ ਮੇਰੇ ਅੱਖਰਾਂ ਚੋਂ ਭਾਵੇਂ ਆਮ‌ ਹੋ ਗਿਆ ਐ, ਮੇਰਾ ਪਿਆਰ ਸੀ ਸੂਰਜ ਵਰਗਾ ਕਾਲੀ ਸ਼ਾਮ ਹੋ ਗਿਆ ਐ...Amrit ✍️🦅 ©Amrit Samrow

#Night  ਜਿਹੜੇ ਕੱਲ ਤੇ ਗੱਲਾਂ ਛੱਡਦੇ ਸੀ ਹੁਣ ਉਹ ਕੱਲ ਨੀਂ ਰਿਹਾ, ਤੇਰੇ ਮੇਰੇ ਮਸਲੇ ਦਾ ਹੁਣ ਕੋਈ ਹੱਲ ਨੀਂ ਰਿਹਾ। ਹੁਣ ਜ਼ਿਕਰ ਤੇਰਾ ਮੇਰੇ ਅੱਖਰਾਂ ਚੋਂ ਭਾਵੇਂ ਆਮ‌ ਹੋ ਗਿਆ ਐ, ਮੇਰਾ ਪਿਆਰ ਸੀ ਸੂਰਜ ਵਰਗਾ ਕਾਲੀ ਸ਼ਾਮ ਹੋ ਗਿਆ ਐ...Amrit ✍️🦅

©Amrit Samrow

#Night

10 Love

Trending Topic