ਬਸ! ਥੋੜੀ ਜਿਹੀ ਰੋਸ਼ਨੀ ਭਾਉਂਦੀ ਐ ਦਿਲ ਨੂੰ ਬਹੁਤੇ ਚਾਨਣ ਤੋਂ ਹੁਣ ਮੈਨੂੰ ਭੈਅ ਆਉਂਦਾ ਆ, ਜਿਸ ਕਿਸੇ ਦਾ ਵੀ ਕੀਤਾ ਮੈਂ ਸੱਚੇ ਦਿਲ ਤੋਂ ਉਹੀ ਮੈਨੂੰ ਮਹਿਫਲਾਂ ਚ' ਮਾੜਾ ਕਹਿ ਆਉਦਾ ਆ,, Navu lyricst...... #sunrays Quotes, Shayari, Story, Poem, Jokes, Memes On Nojoto