navu lyricst

navu lyricst

ਹਰ ਰੋਜ ਹੀ ਤਾਨੇ ਪੈਂਦੇ ਨੇ ਮੇਰੇ ਦਿਲ ਨੂੰ ਚੁੱਭਦੇ ਰਹਿੰਦੇ ਨੇ, ਮੈਂ ਗੈਰਾਂ ਦੀ ਕੀ ਗੱਲ ਕਰਾਂ ਜਦੋਂ ਆਪਣੇ ਹੀ ਮਾੜਾ ਕਹਿੰਦੇ ਨੇ....Navu lyricst.....✍🏻

  • Latest
  • Popular
  • Video

I don't even expect people to like me anymore I'm in my own world ©navu lyricst

 I don't even 
expect people to 
like me anymore 
I'm in my own world

©navu lyricst

I don't even expect people to like me anymore I'm in my own world ©navu lyricst

8 Love

1 ਮੲੀ ਮੇਰਾ ਦਿਨ ਤੋਹਫੇ,ਦੁਆਵਾਂ,ਮੁਹੱਬਤ ਤੇ ਹੋਰ ਵੀ ਬਹੁਤ ਕੁਝ! ਮੈ ਮਸ਼ਰੂਫ ਹਾਂ ਅੱਜ ਇਨਾਂ ਚੀਜਾਂ ਵਿੱਚ, ਪਰ ਕੱਲ! ਕੱਲ ਤੋਂ ਮੈ ਫੇਰ ਤੇਰਾ ਆਂ....!!! Navu lyricst...... ©navu lyricst

#eveningtea  1 ਮੲੀ ਮੇਰਾ ਦਿਨ
ਤੋਹਫੇ,ਦੁਆਵਾਂ,ਮੁਹੱਬਤ ਤੇ ਹੋਰ ਵੀ ਬਹੁਤ ਕੁਝ!
ਮੈ ਮਸ਼ਰੂਫ ਹਾਂ ਅੱਜ ਇਨਾਂ ਚੀਜਾਂ ਵਿੱਚ,
ਪਰ ਕੱਲ!
ਕੱਲ ਤੋਂ ਮੈ ਫੇਰ ਤੇਰਾ ਆਂ....!!!
Navu lyricst......

©navu lyricst

#eveningtea

11 Love

ਹੋਲੀ ਹੋਲੀ ਖਤਮ ਕਹਾਣੀ ਹੋ ਗੲੀ ਯਾਰੀ ਨਵੀਂ ਸੀ ਤੇ' ਪਿਆਰ ਬਾਹਲਾ ਕਰਦਾ ਹੁੰਦਾ ਸੀ ਮੈਨੂੰ, ਖੈਰ! ਹੁਣ ਤਾਂ ਮੈਂ ਉਹਦੇ ਲੲੀ ਪੁਰਾਣੀ ਹੋ ਗੲੀ... ©navu lyricst

#WatchingSunset  ਹੋਲੀ ਹੋਲੀ ਖਤਮ ਕਹਾਣੀ ਹੋ ਗੲੀ
ਯਾਰੀ ਨਵੀਂ ਸੀ ਤੇ'
 ਪਿਆਰ ਬਾਹਲਾ ਕਰਦਾ ਹੁੰਦਾ ਸੀ ਮੈਨੂੰ,
ਖੈਰ!
 ਹੁਣ ਤਾਂ ਮੈਂ ਉਹਦੇ ਲੲੀ ਪੁਰਾਣੀ ਹੋ ਗੲੀ...

©navu lyricst

ਮੇਰੀ ਜਿੰਦਗੀ ਨਾਲ ਤੇਰਾ ਵੈਰ ਲੱਗਦਾ ਅੱਜ ਓਪਰਾ ਜਿਆ ਮੈਨੂੰ ਤੇਰਾ ਸ਼ਹਿਰ ਲੱਗਦਾ, ਕਦੇ ਮੈਨੂੰ ਦੱਸਦੀ ਸੀ ਜਾਨ ਤੋਂ ਵੀ ਪਿਆਰਾ ਅੱਜ ਉਹੀ Navu ਤੈਨੂੰ ਕਾਹਤੋਂ ਜਹਿਰ ਲੱਗਦਾ, ©navu lyricst

#leftalone  ਮੇਰੀ ਜਿੰਦਗੀ ਨਾਲ ਤੇਰਾ ਵੈਰ ਲੱਗਦਾ
ਅੱਜ ਓਪਰਾ ਜਿਆ ਮੈਨੂੰ ਤੇਰਾ ਸ਼ਹਿਰ ਲੱਗਦਾ,
ਕਦੇ ਮੈਨੂੰ ਦੱਸਦੀ ਸੀ ਜਾਨ ਤੋਂ ਵੀ ਪਿਆਰਾ
ਅੱਜ ਉਹੀ Navu ਤੈਨੂੰ ਕਾਹਤੋਂ ਜਹਿਰ ਲੱਗਦਾ,

©navu lyricst

#leftalone

10 Love

ਬਸ! ਥੋੜੀ ਜਿਹੀ ਰੋਸ਼ਨੀ ਭਾਉਂਦੀ ਐ ਦਿਲ ਨੂੰ ਬਹੁਤੇ ਚਾਨਣ ਤੋਂ ਹੁਣ ਮੈਨੂੰ ਭੈਅ ਆਉਂਦਾ ਆ, ਜਿਸ ਕਿਸੇ ਦਾ ਵੀ ਕੀਤਾ ਮੈਂ ਸੱਚੇ ਦਿਲ ਤੋਂ ਉਹੀ ਮੈਨੂੰ ਮਹਿਫਲਾਂ ਚ' ਮਾੜਾ ਕਹਿ ਆਉਦਾ ਆ,, Navu lyricst......

#sunrays  ਬਸ! ਥੋੜੀ ਜਿਹੀ ਰੋਸ਼ਨੀ ਭਾਉਂਦੀ ਐ ਦਿਲ ਨੂੰ
ਬਹੁਤੇ ਚਾਨਣ ਤੋਂ ਹੁਣ ਮੈਨੂੰ ਭੈਅ ਆਉਂਦਾ ਆ,
ਜਿਸ ਕਿਸੇ ਦਾ ਵੀ ਕੀਤਾ ਮੈਂ ਸੱਚੇ ਦਿਲ ਤੋਂ
ਉਹੀ ਮੈਨੂੰ ਮਹਿਫਲਾਂ ਚ' ਮਾੜਾ ਕਹਿ ਆਉਦਾ ਆ,,

Navu lyricst......

#sunrays

10 Love

ਵਕਤ ਨੀ ਰੁੱਕਦੇ,ਜਾਣ ਵਾਲੇ ਨੀ ਰੁੱਕਦੇ ਅੱਖਾਂ ਸਿੱਲੀਆਂ ਚ' ਆਏ ਹੰਝੂ ਨੀ ਸੁੱਕਦੇ, ਇਹ ਦਿਲ ਚੰਦਰੇ ਦੇ ਹੁਣ ਦਰਦ ਨੀ ਮੁੱਕਦੇ ਜਰਾ ਸੋਚ ਕੇ ਦੱਸ ਯਾਰਾ! ਹੁਣ ਆਪਾਂ ਇੱਕ ਦੂਸਰੇ ਦਾ ਹਾਲ ਕਿਉਂ ਨੀ ਪੁੱਛਦੇ?? Navu lyricst.....

#lostinthoughts  ਵਕਤ ਨੀ ਰੁੱਕਦੇ,ਜਾਣ ਵਾਲੇ ਨੀ ਰੁੱਕਦੇ
ਅੱਖਾਂ ਸਿੱਲੀਆਂ ਚ' ਆਏ ਹੰਝੂ ਨੀ ਸੁੱਕਦੇ,
ਇਹ ਦਿਲ ਚੰਦਰੇ ਦੇ ਹੁਣ ਦਰਦ ਨੀ ਮੁੱਕਦੇ
ਜਰਾ ਸੋਚ ਕੇ ਦੱਸ ਯਾਰਾ!
ਹੁਣ ਆਪਾਂ ਇੱਕ ਦੂਸਰੇ ਦਾ 
ਹਾਲ ਕਿਉਂ ਨੀ ਪੁੱਛਦੇ??

Navu lyricst.....
Trending Topic