ਮੈਂ ਕਿਹਾ .. ਗੱਲ ਸੁਣੋ
ਸ਼ਕਲ ਨਹੀਂ ਦਿਲ ਸਾਫ਼ ਹੋਣਾ ਚਾਹੀਦਾ
ਜੋ ਗੱਲ ਗੱਲ ਨੀਚਾ ਦਿਖਾਵੇ
ਐਸਾ ਨਹੀਂ ਕਦੇ ਫ਼ਿਰ ਯਾਰ ਹੋਣਾਂ ਚਾਹੀਦਾ
ਦੂਜੇ ਨੂੰ ਨਿਚੇ ਛੁੱਟ ਕੇ ਅੱਗੇ ਵੱਧਦੇ ਨੇ
ਖ਼ੁਦ ਉੱਠਣ ਲਈ ਮਿਹਨਤ ਕਰਦਾ ਕੋਈ ਕੋਈ
ਸਭ ਚੜਦੇ ਦੀਆਂ ਲੱਤਾਂ ਖਿੱਚ ਦੇ ਨੇ
ਪਰ ਡਿੱਗੇ ਨੂੰ ਚੱਕ ਦਾ ਇੱਥੇ ਕੋਈ ਕੋਈ
ਜੋ ਸਿਰ ਉੱਚਾ ਕਰ ਐਸਾ ਕਾਰ ਹੋਣਾਂ ਚਾਹੀਦਾ
ਐਸਾ ਜਿਹੜਾ ਆਪਣਾ, ਉਹਨਾਂ ਉੱਤੇ ਫ਼ਿਰ ਮਾਨ ਹੋਣਾਂ ਚਾਹੀਦਾ
ਸਕਲ ਦਾ ਨਹੀਂ ਦਿਲ ਦਾ ਸੋਹਣਾਂ ਯਾਰ ਹੋਣਾ ਚਾਹੀਦਾ
©Jashan fatta