Jashan fatta

Jashan fatta

  • Latest
  • Popular
  • Video
#ਪਿਆਰ

❣️❣️

354 View

#ਸਸਪੈਂਸ

home

67 View

#ਪਿਆਰ  ,,,,,,,,,,,,,,,

©Jashan fatta

hlo ਦੋਸਤੋ

37 View

#ਪਿਆਰ

77 View

#ਸਸਪੈਂਸ   ਮੈਂ ਕਿਹਾ .. ਗੱਲ ਸੁਣੋ
ਸ਼ਕਲ ਨਹੀਂ ਦਿਲ ਸਾਫ਼ ਹੋਣਾ ਚਾਹੀਦਾ
ਜੋ ਗੱਲ ਗੱਲ ਨੀਚਾ ਦਿਖਾਵੇ
ਐਸਾ ਨਹੀਂ ਕਦੇ ਫ਼ਿਰ ਯਾਰ ਹੋਣਾਂ ਚਾਹੀਦਾ
ਦੂਜੇ ਨੂੰ ਨਿਚੇ ਛੁੱਟ ਕੇ ਅੱਗੇ ਵੱਧਦੇ ਨੇ
ਖ਼ੁਦ ਉੱਠਣ ਲਈ ਮਿਹਨਤ ਕਰਦਾ ਕੋਈ ਕੋਈ
ਸਭ ਚੜਦੇ ਦੀਆਂ ਲੱਤਾਂ ਖਿੱਚ ਦੇ ਨੇ 
ਪਰ ਡਿੱਗੇ ਨੂੰ ਚੱਕ ਦਾ ਇੱਥੇ ਕੋਈ ਕੋਈ
ਜੋ ਸਿਰ ਉੱਚਾ ਕਰ ਐਸਾ ਕਾਰ ਹੋਣਾਂ ਚਾਹੀਦਾ
ਐਸਾ ਜਿਹੜਾ ਆਪਣਾ, ਉਹਨਾਂ ਉੱਤੇ ਫ਼ਿਰ ਮਾਨ ਹੋਣਾਂ ਚਾਹੀਦਾ
ਸਕਲ ਦਾ ਨਹੀਂ ਦਿਲ ਦਾ ਸੋਹਣਾਂ ਯਾਰ ਹੋਣਾ ਚਾਹੀਦਾ

©Jashan fatta

ਮੈਂ ਕਿਹਾ .. ਗੱਲ ਸੁਣੋ ਸ਼ਕਲ ਨਹੀਂ ਦਿਲ ਸਾਫ਼ ਹੋਣਾ ਚਾਹੀਦਾ ਜੋ ਗੱਲ ਗੱਲ ਨੀਚਾ ਦਿਖਾਵੇ ਐਸਾ ਨਹੀਂ ਕਦੇ ਫ਼ਿਰ ਯਾਰ ਹੋਣਾਂ ਚਾਹੀਦਾ ਦੂਜੇ ਨੂੰ ਨਿਚੇ ਛੁੱਟ ਕੇ ਅੱਗੇ ਵੱਧਦੇ ਨੇ ਖ਼ੁਦ ਉੱਠਣ ਲਈ ਮਿਹਨਤ ਕਰਦਾ ਕੋਈ ਕੋਈ ਸਭ ਚੜਦੇ ਦੀਆਂ ਲੱਤਾਂ ਖਿੱਚ ਦੇ ਨੇ ਪਰ ਡਿੱਗੇ ਨੂੰ ਚੱਕ ਦਾ ਇੱਥੇ ਕੋਈ ਕੋਈ ਜੋ ਸਿਰ ਉੱਚਾ ਕਰ ਐਸਾ ਕਾਰ ਹੋਣਾਂ ਚਾਹੀਦਾ ਐਸਾ ਜਿਹੜਾ ਆਪਣਾ, ਉਹਨਾਂ ਉੱਤੇ ਫ਼ਿਰ ਮਾਨ ਹੋਣਾਂ ਚਾਹੀਦਾ ਸਕਲ ਦਾ ਨਹੀਂ ਦਿਲ ਦਾ ਸੋਹਣਾਂ ਯਾਰ ਹੋਣਾ ਚਾਹੀਦਾ ©Jashan fatta

47 View

ਦਿਲ ਦੀ ਆਵਾਜ਼ ਸੁਣਨ ਵਾਲ਼ੇ ਅਕਸਰ ਦੂਰ ਹੋ ਜਾਂਦੇ ਨੇ..!! ਕਦੇ ਓਹ ਵੀ ਕਹਿੰਦੇ ਹੁੰਦੇ ਨੇ..!!! ਨਹੀਂ ਛੱਡ ਦੇ ਤੈਨੂੰ ਮਰਦੇ ਦਮ ਤੱਕ ਤੈਨੂੰ ਹਮੇਸ਼ਾਂ ਦੁੱਖ ਸੁੱਖ ਚ ਸਾਥ ਦੇਵਾਂ ਗਏ...!! ਜਦ ਓਹ ਹੀ ਇਨਸਾਨ ਤੁਹਾਨੂੰ- ਬਿਨਾ ਦੱਸੇ ਤੁਹਾਡੇ ਤੋ ਦੂਰ ਹੋ ਜਾਂਦੇ ਨੇ.!!! ਫ਼ਿਰ ਸੱਚ ਜਾਣੋਂ- ਦਿਲ ਦੇ ਟੁੱਕੜੇ ਵੀ ਚੁਰ ਚੁਰ ਹੋ ਜਾਂਦੇ ਨੇ ੳੁਸ ਵਕਤ...!!! ਇਹ ਦੁਨੀਆਂ ਕਹਿੰਦੀ ਰਹਿੰਦੀ ਹੈ- ਦਿਲ ਟੁੱਟੇ ਦੀ ਕਿਹੜਾ ਆਵਾਜ ਆਉਂਦੀ ਐ। ਪਰ ...ਜਿਸ ਦਾ ਦਿਲ ਟੁੱਟਿਆ ਹੋਵੇ- ੳੁਸ ਨੂੰ ਪੁੱਛ ਕੇ ਵੇਖੋ ..!! ਪਲ - ਪਲ ਵਿਛੋੜੇ ਚ ਕਿਵੇਂ ਸਹਿਕਦੇ ਦੂਰ ਹੋ ਜਾਂਦੇ ਮੰਨ ਲੈਣਾ - ਨਹੀਂ ਆਉਂਦੀ ਆਵਾਜ਼ ਟੁੱਟੇ ਦਿਲ ਦੀ ਪਰ ਛੱਡ ਗਏ ਦੇ ਹਾਸਿਆਂ ਦੇ ਖਿਆਲਾਂ ਦੀ ਤਾਰ ਅੱਜ ਵੀ ਚਿਹਰੇ ਤੇ ਖੁਸੀ - ਫ਼ਿਰ ਇੰਝ ਲੱਗੇ ਜਿਵੇਂ ਚਿਹਰੇ ਤੇ ਕਲੀ ਖਿਲਦੀ ਹੋਵੇਂ...!!! ਦਿਲ ਦੀ ਆਵਾਜ਼ ਸੁਣਨ ਵਾਲ਼ੇ ਅਕਸਰ ਦੂਰ ਹੋ ਜਾਂਦੇ ਨੇ..!!! ©Jashan fatta

#ਪਿਆਰ #City  ਦਿਲ ਦੀ ਆਵਾਜ਼ ਸੁਣਨ ਵਾਲ਼ੇ ਅਕਸਰ ਦੂਰ  ਹੋ ਜਾਂਦੇ ਨੇ..!!

ਕਦੇ ਓਹ ਵੀ ਕਹਿੰਦੇ ਹੁੰਦੇ ਨੇ..!!!
ਨਹੀਂ ਛੱਡ ਦੇ ਤੈਨੂੰ ਮਰਦੇ ਦਮ ਤੱਕ ਤੈਨੂੰ ਹਮੇਸ਼ਾਂ ਦੁੱਖ ਸੁੱਖ ਚ ਸਾਥ ਦੇਵਾਂ ਗਏ...!!
ਜਦ ਓਹ ਹੀ ਇਨਸਾਨ ਤੁਹਾਨੂੰ- ਬਿਨਾ ਦੱਸੇ ਤੁਹਾਡੇ ਤੋ ਦੂਰ ਹੋ ਜਾਂਦੇ ਨੇ.!!!
ਫ਼ਿਰ ਸੱਚ ਜਾਣੋਂ- ਦਿਲ ਦੇ ਟੁੱਕੜੇ ਵੀ ਚੁਰ ਚੁਰ ਹੋ ਜਾਂਦੇ ਨੇ ੳੁਸ ਵਕਤ...!!!
ਇਹ ਦੁਨੀਆਂ ਕਹਿੰਦੀ ਰਹਿੰਦੀ ਹੈ- ਦਿਲ ਟੁੱਟੇ ਦੀ ਕਿਹੜਾ ਆਵਾਜ ਆਉਂਦੀ ਐ।
ਪਰ ...ਜਿਸ ਦਾ ਦਿਲ ਟੁੱਟਿਆ ਹੋਵੇ- ੳੁਸ ਨੂੰ ਪੁੱਛ ਕੇ ਵੇਖੋ ..!!
ਪਲ - ਪਲ ਵਿਛੋੜੇ ਚ ਕਿਵੇਂ ਸਹਿਕਦੇ ਦੂਰ ਹੋ ਜਾਂਦੇ 
ਮੰਨ ਲੈਣਾ - ਨਹੀਂ ਆਉਂਦੀ ਆਵਾਜ਼ ਟੁੱਟੇ ਦਿਲ ਦੀ 
ਪਰ ਛੱਡ ਗਏ ਦੇ ਹਾਸਿਆਂ ਦੇ ਖਿਆਲਾਂ ਦੀ ਤਾਰ
ਅੱਜ ਵੀ ਚਿਹਰੇ ਤੇ ਖੁਸੀ - ਫ਼ਿਰ ਇੰਝ ਲੱਗੇ ਜਿਵੇਂ ਚਿਹਰੇ ਤੇ ਕਲੀ ਖਿਲਦੀ ਹੋਵੇਂ...!!!

ਦਿਲ ਦੀ ਆਵਾਜ਼ ਸੁਣਨ ਵਾਲ਼ੇ ਅਕਸਰ ਦੂਰ  ਹੋ ਜਾਂਦੇ ਨੇ..!!!

©Jashan fatta

#City

10 Love

Trending Topic