ਦੀਵਾਲੀ ਮੁਬਾਰਕ ਜੀ ਸੋਹਣੀਆਂ ਸੋਚਾਂ ਨਾਲ਼ ਦੀਵਾਲੀ ਦੀਵਿਆਂ ਜਗਦੇ ਰਹਿਣਾ ਸੁਰਖ਼ ਸੋਚ ਜੇ ਅੰਦਰ ਹੋਵੇ ਇਹ ਹੈ ਸਾਡਾ ਗਹਿਰਾ ਮਨ ਦੇ ਖੂੰਜੇ ਸਾਫ਼ ਕਰ ਲਈਏ,ਸ਼ੁਭ ਕਰਮਨ ਵੀ ਕਰੀਏ ਇਹ ਦੀਵਾਲੀ ਦਾ ਹੈ ਲੋਗੋ ਅਜ਼ਲਾਂ ਤੀਕਰ ਰਹਿਣਾ ਗੁਲਾਬ ਸਿੰਘ 'ਰਿਉਂਦ' . . . . . . . . . . . . . . . . . ©Gulab Singh Quotes, Shayari, Story, Poem, Jokes, Memes On Nojoto