ਤੈਨੂੰ ਕਰਦੇ ਯਾਦ ਕੁੜੇ ,
ਆਪਣੇ ਹਰ ਸਾਹ ਨਾਲ ਨੀ ,
ਤੇਰਾ ਭੁੱਲਦਾ ਚਹਿਰਾ ਨਾ ,
ਜਿਵੇ ਸੁਨਹਿਰੀ ਸ਼ਾਮ ਨੀ ,
ਤੇਰੀ ਤੱਕਣੀ ਕਹਿਰ ਕਰੇ ,
ਕਾਬੂ ਕਰ ਲੇਂਦੀ ਦਿਲ ਨੀ,
ਤਾਰਾ ਹਾਸਾ ਇੰਝ ਕੁੜੇ ਜਿਵੇ ,
ਬਾਗ ਵਿੱਚ ਖਿੜੇ ਫੁੱਲ ਨੀ ,
ਤੇਰੀ ਤੋਰ ਮੁਟਿਆਰੇ ਨੀ ,
ਜਿਵੇ ਨੱਚੇ ਮੋਰ ਕੁੜੇ ,
ਜਦ ਤੱਕ ਲਈਏ ਤੈਨੂੰ ਕੁੜੇ ,
ਮਿਲੇ ਰੂਹ ਨੂੰ ਸਕੂਨ ਕੁੜੇ ।
#MeriKahani