ਆ ਗਈਆ ਚੋਣਾ ਚੋਣ ਆਪਾ ਕਰਨੀ ਸਰਪੰਚੀ ਵਾਲੀ ਪੱਗ ਕੀਹਦੇ ਸਿਰ

"ਆ ਗਈਆ ਚੋਣਾ ਚੋਣ ਆਪਾ ਕਰਨੀ ਸਰਪੰਚੀ ਵਾਲੀ ਪੱਗ ਕੀਹਦੇ ਸਿਰ ਧਰਨੀ' ਵੋਟ ਆਪਣੀ ਦਾ ਹੱਕ ਪਹਿਚਾਣ ਲਿਉ ਬੰਦਾ ਚੰਗਾ ਏ ਜਾ ਮਾੜਾ ਪਹਿਲਾ ਜਾਣ ਲਿਉ " ਇੱਕ ਗੱਲ ਦਾ ਧਿਆਨ ਸਾਰੇ ਈ ਵੀਰ ਰੱਖਿਓ ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ ਵੋਟਾ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ , ਵੋਟਾ ਮੰਗਣ ਲਈ ਘਰ ਘਰ ਆਉਣਗੇ ਯਾਦ ਰੱਖਿਓ ਝੜਾਵਾ ਵੀ ਝੜਾਉਣ ਗੇ' ਚਾਰ ਛਿੱਲੜਾ ਦੇ ਪਿੱਛੇ ਨਾ ਅਣਖ ਵੇਚੇਉ ਸਾਰੇ ਪਿੰਡ ਦਾ ਹੀ ਮਿੱਤਰੋ ਭਵਿੱਖ ਵੇਖੇਉ ਜਲਦ ਬਾਜੀ ਚ' ਨਾ ਲਿਉ ਫੈਸਲਾ ਥੋੜੀ ਧੀਰ ਰੱਖਿਓ ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ ਵੋਟਾ ਪਾਉਣ ਲੱਗੇ..................., ਇੱਕ ਦੂਜੇ ਨਾਲੋ ਵੱਧ ਇਕੱਠ ਕਰਕੇ ਦਿਖਾਉਣ ਗੇ ਘਰ ਬੁਲਾ ਦਾਰੂ ਮੀਟ ਮੁਰਗਾ ਵੀ ਖਵਾਉਣ ਗੇ' ਚਾਰ ਕੁ ਦਿਨਾ ਦੇ ਵਿੱਚ ਢਿੱਡ ਨਹੀਓ ਭਰਦਾ ਅਣਖ ਬਿੰਨਾ ਤਾ ਬੰਦਾ ਘਾਟ ਦਾ ਨਾ ਘਰਦਾ" ਚੰਗੀ ਸੋਚ ਵਾਲਾ ਰਾਜਾ ਮਾੜਾ ਨਾ ਵਜੀਰ ਰੱਖਿਓ ਵੋਟ ਪਾਉਣ ਲੱਗੇ........................... ਵੋਟਾ ਪਾਉਣ ਲੱਗੇ................................, ਉੱਤੋ ਕੁਝ ਹੋਰ ਲੋਕੀ ਨੇ ਵਿੱਚੋ ਕੁਝ ਹੋਰ ਨੇ ਵੇਚਦੇ ਜਮੀਰ ਜੇਹੜੇ ਉਹ ਬੰਦੇ ਕਮਜੋਰ ਨੇ' ਦੇਸ਼ ਏ ਆ ਆਜਾਦ ਸਾਡਾ ਗੁਲਾਮ ਆਪਾ ਹੋ ਗਏ ਬੱਚਣਾ ਕੀ ਪਿੱਛੇ ਜੇ ਨਿਲਾਮ ਆਪਾ ਹੋ ਗਏ " ਚੰਗੇ ਦੀ ਸਪੋਟ ਮਾੜੇ ਲਈ ਖਿੱਚ ਕੇ ਲਕੀਰ ਰੱਖਿਓ ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ ਵੋਟਾ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ, ©Sahib Khan"

 ਆ ਗਈਆ ਚੋਣਾ ਚੋਣ ਆਪਾ ਕਰਨੀ 
ਸਰਪੰਚੀ ਵਾਲੀ ਪੱਗ ਕੀਹਦੇ ਸਿਰ ਧਰਨੀ'
ਵੋਟ ਆਪਣੀ ਦਾ ਹੱਕ ਪਹਿਚਾਣ ਲਿਉ 
ਬੰਦਾ ਚੰਗਾ ਏ ਜਾ ਮਾੜਾ ਪਹਿਲਾ ਜਾਣ ਲਿਉ "
ਇੱਕ ਗੱਲ ਦਾ ਧਿਆਨ ਸਾਰੇ ਈ ਵੀਰ ਰੱਖਿਓ 
ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ 
ਵੋਟਾ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ ,

ਵੋਟਾ ਮੰਗਣ ਲਈ ਘਰ ਘਰ ਆਉਣਗੇ
ਯਾਦ ਰੱਖਿਓ ਝੜਾਵਾ ਵੀ ਝੜਾਉਣ ਗੇ'
ਚਾਰ ਛਿੱਲੜਾ ਦੇ ਪਿੱਛੇ ਨਾ ਅਣਖ ਵੇਚੇਉ
ਸਾਰੇ ਪਿੰਡ ਦਾ ਹੀ ਮਿੱਤਰੋ ਭਵਿੱਖ ਵੇਖੇਉ
ਜਲਦ ਬਾਜੀ ਚ' ਨਾ ਲਿਉ ਫੈਸਲਾ ਥੋੜੀ ਧੀਰ ਰੱਖਿਓ
ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ 
ਵੋਟਾ ਪਾਉਣ ਲੱਗੇ...................,

ਇੱਕ ਦੂਜੇ ਨਾਲੋ ਵੱਧ ਇਕੱਠ ਕਰਕੇ ਦਿਖਾਉਣ ਗੇ
ਘਰ ਬੁਲਾ ਦਾਰੂ ਮੀਟ ਮੁਰਗਾ ਵੀ ਖਵਾਉਣ ਗੇ'
ਚਾਰ ਕੁ ਦਿਨਾ ਦੇ ਵਿੱਚ ਢਿੱਡ ਨਹੀਓ ਭਰਦਾ
ਅਣਖ ਬਿੰਨਾ ਤਾ ਬੰਦਾ ਘਾਟ ਦਾ ਨਾ ਘਰਦਾ"
ਚੰਗੀ ਸੋਚ ਵਾਲਾ ਰਾਜਾ ਮਾੜਾ ਨਾ ਵਜੀਰ ਰੱਖਿਓ 
ਵੋਟ ਪਾਉਣ ਲੱਗੇ...........................     
ਵੋਟਾ ਪਾਉਣ ਲੱਗੇ................................,

ਉੱਤੋ ਕੁਝ ਹੋਰ ਲੋਕੀ ਨੇ ਵਿੱਚੋ ਕੁਝ ਹੋਰ ਨੇ
ਵੇਚਦੇ ਜਮੀਰ ਜੇਹੜੇ ਉਹ ਬੰਦੇ ਕਮਜੋਰ ਨੇ'
ਦੇਸ਼ ਏ ਆ ਆਜਾਦ ਸਾਡਾ ਗੁਲਾਮ ਆਪਾ ਹੋ ਗਏ
ਬੱਚਣਾ ਕੀ ਪਿੱਛੇ ਜੇ ਨਿਲਾਮ ਆਪਾ ਹੋ ਗਏ "
ਚੰਗੇ ਦੀ ਸਪੋਟ ਮਾੜੇ ਲਈ ਖਿੱਚ ਕੇ ਲਕੀਰ ਰੱਖਿਓ
ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ 
ਵੋਟਾ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ,

©Sahib Khan

ਆ ਗਈਆ ਚੋਣਾ ਚੋਣ ਆਪਾ ਕਰਨੀ ਸਰਪੰਚੀ ਵਾਲੀ ਪੱਗ ਕੀਹਦੇ ਸਿਰ ਧਰਨੀ' ਵੋਟ ਆਪਣੀ ਦਾ ਹੱਕ ਪਹਿਚਾਣ ਲਿਉ ਬੰਦਾ ਚੰਗਾ ਏ ਜਾ ਮਾੜਾ ਪਹਿਲਾ ਜਾਣ ਲਿਉ " ਇੱਕ ਗੱਲ ਦਾ ਧਿਆਨ ਸਾਰੇ ਈ ਵੀਰ ਰੱਖਿਓ ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ ਵੋਟਾ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ , ਵੋਟਾ ਮੰਗਣ ਲਈ ਘਰ ਘਰ ਆਉਣਗੇ ਯਾਦ ਰੱਖਿਓ ਝੜਾਵਾ ਵੀ ਝੜਾਉਣ ਗੇ' ਚਾਰ ਛਿੱਲੜਾ ਦੇ ਪਿੱਛੇ ਨਾ ਅਣਖ ਵੇਚੇਉ ਸਾਰੇ ਪਿੰਡ ਦਾ ਹੀ ਮਿੱਤਰੋ ਭਵਿੱਖ ਵੇਖੇਉ ਜਲਦ ਬਾਜੀ ਚ' ਨਾ ਲਿਉ ਫੈਸਲਾ ਥੋੜੀ ਧੀਰ ਰੱਖਿਓ ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ ਵੋਟਾ ਪਾਉਣ ਲੱਗੇ..................., ਇੱਕ ਦੂਜੇ ਨਾਲੋ ਵੱਧ ਇਕੱਠ ਕਰਕੇ ਦਿਖਾਉਣ ਗੇ ਘਰ ਬੁਲਾ ਦਾਰੂ ਮੀਟ ਮੁਰਗਾ ਵੀ ਖਵਾਉਣ ਗੇ' ਚਾਰ ਕੁ ਦਿਨਾ ਦੇ ਵਿੱਚ ਢਿੱਡ ਨਹੀਓ ਭਰਦਾ ਅਣਖ ਬਿੰਨਾ ਤਾ ਬੰਦਾ ਘਾਟ ਦਾ ਨਾ ਘਰਦਾ" ਚੰਗੀ ਸੋਚ ਵਾਲਾ ਰਾਜਾ ਮਾੜਾ ਨਾ ਵਜੀਰ ਰੱਖਿਓ ਵੋਟ ਪਾਉਣ ਲੱਗੇ........................... ਵੋਟਾ ਪਾਉਣ ਲੱਗੇ................................, ਉੱਤੋ ਕੁਝ ਹੋਰ ਲੋਕੀ ਨੇ ਵਿੱਚੋ ਕੁਝ ਹੋਰ ਨੇ ਵੇਚਦੇ ਜਮੀਰ ਜੇਹੜੇ ਉਹ ਬੰਦੇ ਕਮਜੋਰ ਨੇ' ਦੇਸ਼ ਏ ਆ ਆਜਾਦ ਸਾਡਾ ਗੁਲਾਮ ਆਪਾ ਹੋ ਗਏ ਬੱਚਣਾ ਕੀ ਪਿੱਛੇ ਜੇ ਨਿਲਾਮ ਆਪਾ ਹੋ ਗਏ " ਚੰਗੇ ਦੀ ਸਪੋਟ ਮਾੜੇ ਲਈ ਖਿੱਚ ਕੇ ਲਕੀਰ ਰੱਖਿਓ ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ ਵੋਟਾ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ, ©Sahib Khan

#samay

People who shared love close

More like this

Trending Topic