अफ़सोस ਫ਼ੌਤ ਹੋ ਗੲੀ ਧੀ ਦੇ ਨਾਂ ੲਿਸ ਤਰ੍ਹਾਂ ਸੁਪਨੇ ਦਿਖਾ ਕ | ਪੰਜਾਬੀ ਕਵਿਤਾ

"अफ़सोस ਫ਼ੌਤ ਹੋ ਗੲੀ ਧੀ ਦੇ ਨਾਂ ੲਿਸ ਤਰ੍ਹਾਂ ਸੁਪਨੇ ਦਿਖਾ ਕੇ ਫ਼ੌਤ ਹੋ ਜਾਣਾ ਕਿੰਨਾ ਅੌਖਾ ਸਾਹ ਅਾ ਰਿਹਾ ਹੋਵੇਗਾ ਮਾਂ ਨੂੰ ਖਿੜ੍ਹੇ ਫੁੱਲ ਨੂੰ ਫ਼ੌਤ ਦੇਖ ਗੁੱਛੇ ਹੋ ਗੲੀਅਾਂ ਅਾਂਦਰਾਂ ਜੋ ਜੰਮਣ ਵੇਲੇ ਕਲਪੀਅਾਂ ਜਿਗਰਾ ਬਾਪ ਦਾ ਸੁੰਗੜ ਗਿਅਾ ੳੁਮੀਦਾਂ ਸੀ ਜੀਹਨੂੰ ਪੁੱਤ ਵਰਗੀ ਧੀ ਤੇ ਕਿੰਝ ਬਾਗੀਚੇ 'ਚੋਂ ਕਬਰਿਸਤਾਨ ਛੱਡੇਗਾ ਘਰ ਦੇ ਬੂਹੇ ਦੀ ੲਿੱਟ ਪਟਾ ਕੇ ਜਿੳੁਣ ਜੋਗੀੲੇ ਕਹਿਣ ਵਾਲਾ ਕਿੱਥੇ ਰੱਖੇਗਾ ਕਮਲੀ ਦੇ ਰਾਤਾਂ ਜਾਗ ਕੇ ਕਮਾੲੇ ਨੰਬਰਾਂ ਦੇ ਭਰੇ-ਭਰਾੲੇ ਸਰਟੀਫਿਕੇਟਾਂ ਨੂੰ ਜੋ ਰੋਜ਼ ਦੇਖਦੀ ਸੀ ਅਾਪਣੇ ਅਾਪ ਨੂੰ ਅਫ਼ਸਰ ਬਣਿਅਾ ਤੇ ਪਾਪਾ ਨੂੰ ਸਿਰ ੳੁੱਚਾ ਕਰਕੇ ਮੁਬਾਰਕਾਂ ਲੈਦਿਅਾਂ ਜਿੳੁਣ ਜੋਗੀ ਸਿਅਾਣੀ ਧੀ ਰਾਣੀ ਕਿੳੁਂ ਨਹੀਂ ਬੋਲਦੀ ਸੁਪਨਿਅਾਂ ਨਾਲ ਜੋ ਪੂਰੇ ਹੋਣ ਦੀ ਦਹਿਲੀਜ਼ ਤੇ ਫੁੱਲਾਂ ਦੇ ਹਾਰ ਲੲੀ ਖੜ੍ਹੇ ਹਨ ਪਰ ਸੁਅਾਗਤ ਦੀ ਥਾਂ ਅਲਵਿਦਾ ਕਹਿਣ ਲੲੀ ਜਿੳੁਂਦੀ ਰਹਿ ਮਰ ਜਾਣੀੲੇ...!!!!"ਸਰਾਰੀ""

 अफ़सोस ਫ਼ੌਤ ਹੋ ਗੲੀ ਧੀ ਦੇ ਨਾਂ
ੲਿਸ ਤਰ੍ਹਾਂ ਸੁਪਨੇ ਦਿਖਾ ਕੇ ਫ਼ੌਤ ਹੋ ਜਾਣਾ
ਕਿੰਨਾ ਅੌਖਾ ਸਾਹ ਅਾ ਰਿਹਾ ਹੋਵੇਗਾ
ਮਾਂ ਨੂੰ
ਖਿੜ੍ਹੇ ਫੁੱਲ ਨੂੰ ਫ਼ੌਤ ਦੇਖ
ਗੁੱਛੇ ਹੋ ਗੲੀਅਾਂ ਅਾਂਦਰਾਂ
ਜੋ ਜੰਮਣ ਵੇਲੇ ਕਲਪੀਅਾਂ
ਜਿਗਰਾ ਬਾਪ ਦਾ ਸੁੰਗੜ ਗਿਅਾ
ੳੁਮੀਦਾਂ ਸੀ ਜੀਹਨੂੰ
ਪੁੱਤ ਵਰਗੀ ਧੀ ਤੇ
ਕਿੰਝ ਬਾਗੀਚੇ 'ਚੋਂ
ਕਬਰਿਸਤਾਨ ਛੱਡੇਗਾ
ਘਰ ਦੇ ਬੂਹੇ ਦੀ ੲਿੱਟ ਪਟਾ ਕੇ
ਜਿੳੁਣ ਜੋਗੀੲੇ
ਕਹਿਣ ਵਾਲਾ
ਕਿੱਥੇ ਰੱਖੇਗਾ
ਕਮਲੀ ਦੇ ਰਾਤਾਂ ਜਾਗ ਕੇ ਕਮਾੲੇ
ਨੰਬਰਾਂ ਦੇ ਭਰੇ-ਭਰਾੲੇ
ਸਰਟੀਫਿਕੇਟਾਂ ਨੂੰ
ਜੋ ਰੋਜ਼ ਦੇਖਦੀ ਸੀ
ਅਾਪਣੇ ਅਾਪ ਨੂੰ ਅਫ਼ਸਰ ਬਣਿਅਾ
ਤੇ ਪਾਪਾ ਨੂੰ
ਸਿਰ ੳੁੱਚਾ ਕਰਕੇ ਮੁਬਾਰਕਾਂ ਲੈਦਿਅਾਂ
ਜਿੳੁਣ ਜੋਗੀ
ਸਿਅਾਣੀ
ਧੀ ਰਾਣੀ
ਕਿੳੁਂ ਨਹੀਂ ਬੋਲਦੀ
ਸੁਪਨਿਅਾਂ ਨਾਲ ਜੋ
ਪੂਰੇ ਹੋਣ ਦੀ ਦਹਿਲੀਜ਼ ਤੇ
ਫੁੱਲਾਂ ਦੇ ਹਾਰ
ਲੲੀ ਖੜ੍ਹੇ ਹਨ
ਪਰ
ਸੁਅਾਗਤ ਦੀ ਥਾਂ
ਅਲਵਿਦਾ ਕਹਿਣ ਲੲੀ
ਜਿੳੁਂਦੀ ਰਹਿ 
ਮਰ ਜਾਣੀੲੇ...!!!!"ਸਰਾਰੀ"

अफ़सोस ਫ਼ੌਤ ਹੋ ਗੲੀ ਧੀ ਦੇ ਨਾਂ ੲਿਸ ਤਰ੍ਹਾਂ ਸੁਪਨੇ ਦਿਖਾ ਕੇ ਫ਼ੌਤ ਹੋ ਜਾਣਾ ਕਿੰਨਾ ਅੌਖਾ ਸਾਹ ਅਾ ਰਿਹਾ ਹੋਵੇਗਾ ਮਾਂ ਨੂੰ ਖਿੜ੍ਹੇ ਫੁੱਲ ਨੂੰ ਫ਼ੌਤ ਦੇਖ ਗੁੱਛੇ ਹੋ ਗੲੀਅਾਂ ਅਾਂਦਰਾਂ ਜੋ ਜੰਮਣ ਵੇਲੇ ਕਲਪੀਅਾਂ ਜਿਗਰਾ ਬਾਪ ਦਾ ਸੁੰਗੜ ਗਿਅਾ ੳੁਮੀਦਾਂ ਸੀ ਜੀਹਨੂੰ ਪੁੱਤ ਵਰਗੀ ਧੀ ਤੇ ਕਿੰਝ ਬਾਗੀਚੇ 'ਚੋਂ ਕਬਰਿਸਤਾਨ ਛੱਡੇਗਾ ਘਰ ਦੇ ਬੂਹੇ ਦੀ ੲਿੱਟ ਪਟਾ ਕੇ ਜਿੳੁਣ ਜੋਗੀੲੇ ਕਹਿਣ ਵਾਲਾ ਕਿੱਥੇ ਰੱਖੇਗਾ ਕਮਲੀ ਦੇ ਰਾਤਾਂ ਜਾਗ ਕੇ ਕਮਾੲੇ ਨੰਬਰਾਂ ਦੇ ਭਰੇ-ਭਰਾੲੇ ਸਰਟੀਫਿਕੇਟਾਂ ਨੂੰ ਜੋ ਰੋਜ਼ ਦੇਖਦੀ ਸੀ ਅਾਪਣੇ ਅਾਪ ਨੂੰ ਅਫ਼ਸਰ ਬਣਿਅਾ ਤੇ ਪਾਪਾ ਨੂੰ ਸਿਰ ੳੁੱਚਾ ਕਰਕੇ ਮੁਬਾਰਕਾਂ ਲੈਦਿਅਾਂ ਜਿੳੁਣ ਜੋਗੀ ਸਿਅਾਣੀ ਧੀ ਰਾਣੀ ਕਿੳੁਂ ਨਹੀਂ ਬੋਲਦੀ ਸੁਪਨਿਅਾਂ ਨਾਲ ਜੋ ਪੂਰੇ ਹੋਣ ਦੀ ਦਹਿਲੀਜ਼ ਤੇ ਫੁੱਲਾਂ ਦੇ ਹਾਰ ਲੲੀ ਖੜ੍ਹੇ ਹਨ ਪਰ ਸੁਅਾਗਤ ਦੀ ਥਾਂ ਅਲਵਿਦਾ ਕਹਿਣ ਲੲੀ ਜਿੳੁਂਦੀ ਰਹਿ ਮਰ ਜਾਣੀੲੇ...!!!!"ਸਰਾਰੀ"

#अफ़सोस

People who shared love close

More like this

Trending Topic