Gulab Singh Sarary

Gulab Singh Sarary

  • Latest
  • Popular
  • Video

ਸੈਰ ਕਰਨ ਨਾਲ ਕੋਈ ਤੰਦਰੁਸਤ ਨਹੀਂ ਹੁੰਦਾ ਸੈਰ ਕਰਦੇ ਹੀ ਤੰਦਰੁਸਤ ਨੇ ... ©Gulab Singh Sarary

 ਸੈਰ ਕਰਨ ਨਾਲ ਕੋਈ ਤੰਦਰੁਸਤ ਨਹੀਂ ਹੁੰਦਾ
ਸੈਰ ਕਰਦੇ ਹੀ ਤੰਦਰੁਸਤ ਨੇ ...

©Gulab Singh Sarary

ਸੈਰ ਕਰਨ ਨਾਲ ਕੋਈ ਤੰਦਰੁਸਤ ਨਹੀਂ ਹੁੰਦਾ ਸੈਰ ਕਰਦੇ ਹੀ ਤੰਦਰੁਸਤ ਨੇ ... ©Gulab Singh Sarary

7 Love

ਦਫ਼ਨ ਕਰਨ ਸੀ ਚੱਲਿਆ ਪਿਆਰੇ ਸੁਪਨਿਆਂ ਨੂੰ ਪੱਤਿਆਂ ਵਿਸ਼ ਕੇ ਸਾਰੇ ਰਸਤੇ ਰੋਕ ਲਏ... ©Gulab Singh Sarary

 ਦਫ਼ਨ ਕਰਨ ਸੀ ਚੱਲਿਆ ਪਿਆਰੇ ਸੁਪਨਿਆਂ ਨੂੰ 
ਪੱਤਿਆਂ ਵਿਸ਼ ਕੇ ਸਾਰੇ ਰਸਤੇ ਰੋਕ ਲਏ...

©Gulab Singh Sarary

ਦਫ਼ਨ ਕਰਨ ਸੀ ਚੱਲਿਆ ਪਿਆਰੇ ਸੁਪਨਿਆਂ ਨੂੰ ਪੱਤਿਆਂ ਵਿਸ਼ ਕੇ ਸਾਰੇ ਰਸਤੇ ਰੋਕ ਲਏ... ©Gulab Singh Sarary

9 Love

ਕਿਤੇ ਵੀ ਚਲੇ ਜਾਓ , ਸਕੂਨ ਘਰ ਪਹੁੰਚ ਕੇ ਮਿਲਦਾ ਏ... ਗੁਲਾਬ ਸਿੰਘ 'ਰਿਉਂਦ' ©Gulab Singh Sarary

 ਕਿਤੇ ਵੀ ਚਲੇ ਜਾਓ , ਸਕੂਨ ਘਰ  ਪਹੁੰਚ ਕੇ ਮਿਲਦਾ ਏ...
ਗੁਲਾਬ ਸਿੰਘ 'ਰਿਉਂਦ'

©Gulab Singh Sarary

ਕਿਤੇ ਵੀ ਚਲੇ ਜਾਓ , ਸਕੂਨ ਘਰ ਪਹੁੰਚ ਕੇ ਮਿਲਦਾ ਏ... ਗੁਲਾਬ ਸਿੰਘ 'ਰਿਉਂਦ' ©Gulab Singh Sarary

6 Love

ਕੁਦਰਤ ਕਈ ਵਾਰ ਕੁਝ ਇਨਸਾਨਾਂ ਨੂੰ ਇਸ ਤਰ੍ਹਾਂ ਨਪੀੜਦੀ ਹੈ ਕਿ ਜ਼ਿੰਦਗੀ ਲੀਹੋਂ ਲੈਹ ਜਾਂਦੀ ਏ..... ਵਿਛੜ ਗਿਆਂ ਦੇ ਨਾਂ.... ©Gulab Singh Sarary

 ਕੁਦਰਤ ਕਈ ਵਾਰ ਕੁਝ ਇਨਸਾਨਾਂ ਨੂੰ ਇਸ ਤਰ੍ਹਾਂ ਨਪੀੜਦੀ ਹੈ ਕਿ
ਜ਼ਿੰਦਗੀ ਲੀਹੋਂ ਲੈਹ ਜਾਂਦੀ ਏ.....
ਵਿਛੜ ਗਿਆਂ ਦੇ ਨਾਂ....

©Gulab Singh Sarary

ਕੁਦਰਤ ਕਈ ਵਾਰ ਕੁਝ ਇਨਸਾਨਾਂ ਨੂੰ ਇਸ ਤਰ੍ਹਾਂ ਨਪੀੜਦੀ ਹੈ ਕਿ ਜ਼ਿੰਦਗੀ ਲੀਹੋਂ ਲੈਹ ਜਾਂਦੀ ਏ..... ਵਿਛੜ ਗਿਆਂ ਦੇ ਨਾਂ.... ©Gulab Singh Sarary

10 Love

ਅਕਸਰ ਰੋਸ਼ਨੀ ਝਗੜ ਪੈਂਦੀ,ਹਨੇਰਿਆਂ ਰਾਹਾਂ ਨਾਲ ਤਲਖ਼ ਹਕੀਕਤਾਂ ਹੀ ਰੋਸ਼ਨ ਕਰਦੀਆਂ, ਬੁੱਝੇ ਚਿਰਾਗਾਂ ਨੂੰ ... ©Gulab Singh Sarary

 ਅਕਸਰ ਰੋਸ਼ਨੀ ਝਗੜ ਪੈਂਦੀ,ਹਨੇਰਿਆਂ ਰਾਹਾਂ ਨਾਲ 
ਤਲਖ਼ ਹਕੀਕਤਾਂ ਹੀ ਰੋਸ਼ਨ ਕਰਦੀਆਂ, ਬੁੱਝੇ ਚਿਰਾਗਾਂ ਨੂੰ ...

©Gulab Singh Sarary

ਅਕਸਰ ਰੋਸ਼ਨੀ ਝਗੜ ਪੈਂਦੀ,ਹਨੇਰਿਆਂ ਰਾਹਾਂ ਨਾਲ ਤਲਖ਼ ਹਕੀਕਤਾਂ ਹੀ ਰੋਸ਼ਨ ਕਰਦੀਆਂ, ਬੁੱਝੇ ਚਿਰਾਗਾਂ ਨੂੰ ... ©Gulab Singh Sarary

8 Love

ਮੈਂ........ ਜਦ ਵੀ ਮਿੱਟੀ ਦਾ ਹੋਇਆ ਹਾਂ,ਉਘੜ ਪੈਂਦੇ ਨੇ ਨਕਸ਼ ਮੇਰੇ ਮੈਂ ....... ਜਦ ਵੀ ਲੜਿਆ ਹਾਂ ,ਮਿੱਟੀ ਲਈ ਜਿੱਤ ਜਾਂਦੇ ਨੇ ਜੰਗ ਮੇਰੇ ... ©Gulab Singh Sarary

 ਮੈਂ........
ਜਦ ਵੀ ਮਿੱਟੀ ਦਾ ਹੋਇਆ ਹਾਂ,ਉਘੜ ਪੈਂਦੇ ਨੇ ਨਕਸ਼ ਮੇਰੇ 

ਮੈਂ .......
ਜਦ ਵੀ ਲੜਿਆ ਹਾਂ ,ਮਿੱਟੀ ਲਈ ਜਿੱਤ ਜਾਂਦੇ ਨੇ ਜੰਗ ਮੇਰੇ ...

Trending Topic