White ਡੇਲ੍ਹੀ ਤੇ ਆਏ ਪ੍ਰੋਹਣਆ ਨੂੰਮਾੜੇ ਬੋਲ ਬੋਲੀ ਨਾ।
ਦਿਲ ਨੂੰ ਸਮਝਾ ਦੀ, ਬੇਗਾਨੇ ਘਰ ਜਾ ਕੇ ਡੌਲੀ ਨਾ।।
ਮਾੜੇ ਸਮੇਂ ਚ ਕਿਤੀ ਮਦਦ ਦਾ,ਕੋਈ ਮੁੱਲ ਨੀ ਹੁੰਦਾ,
ਕਿਸੇ ਦਾ ਅਹਿਸਾਨ ਪੈਸੇ ਦੀ ਤੱਕੜੀ ਵਿੱਚ ਤੋਲੀ ਨਾ।
ਫਟਿਆ ਜਵਾਲਾਮੁਖੀ ਤਬਾਹੀ ਦੀ ਦਸਤਕ ਹੁੰਦਾ
ਗੁੱਸੇ ਦਾ ਲਾਵਾ ਜੇ ਫਟੇ,ਚੁੱਪ ਰਹ ਜੀ, ਕੁੱਝ ਬੋਲੀ ਨਾ।
ਏ ਰੂਹ ਦੇ ਰਿਸ਼ਤੇ ਨੇ, ਹਰ ਕਿਸੇ ਦੇ ਪੱਲੇ ਨੀ ਪੈਂਦੇ,
ਦਿਲ ਦੀ ਪੰਡ ਜਨੇ ਖਣੇ ਦੇਅੱਗੇ ਖੋਲੀ ਨਾ।l
©Dimple Kumar
#डायरी_के_पन्ने
#पंजाबीशायरी
#Punjabi
#punjabialfaaz दोस्ती शायरी शायरी लव शायरी हिंदी में हिंदी शायरी शायरी दर्द