ਕੱਲਾ ਨਾਮ ਜਰਨੈਲ ਨਹੀਂ ਉਹ ਜਰਨੈਲ ਧਰਮ ਦਾ ਸੀ
ਇਰਾਦਾ ਯੋਧੇ ਦਾ ਪੰਥ ਆਜ਼ਾਦ ਕਰਨ ਦਾ ਸੀ
ਜਾਲਮ ਸਰਕਾਰ ਅਗੇ ਝੁਕਨਾ ਮਨਜ਼ੂਰ ਨਹੀਂ
ਤਾਹੀਂ ਸਰਕਾਰ ਲਈ ਮਸਲਾ ਮਾਰਨ ਮਰਨ ਦਾ ਸੀ
ਕੀਤਾ ਹਰਮੰਦਿਰ ਤੇ ਹਮਲਾ ਬਾਕੀ ਹਰ ਚਾਲ ਉਹ ਹਾਰ ਗਏ,
ਰੌਣਾ ਆਉਂਦਾ ਸੋਚਕੇ ਕੌਮ ਨੂੰ ਗੱਦਾਰ ਮਾਰ ਗਏ,
ਕੁਰਸੀ ਦੇ ਯਾਰ ਮਾਰ ਗਏ।
©Gurkaran Chahal