Gurkaran Chahal

Gurkaran Chahal

  • Latest
  • Popular
  • Video
#Rap

#Rap

57 View

#IDIDTHAT

#IDIDTHAT

27 View

Jehna Larhna kaum lyi ,Oo Singera pishe larhde ne ... Jehna Naluwa Parhna C ,Oo Mirza Sahiba Parhde ne.. Jehriya Maava ne Sukhe Jinde Jamne c ,Oo NITNEM Shadd Bigboss Jeha Miss na krde ne Rohb Kaum Da Dikhda c Vairi di Ghabraahat te J Likhya na kaum lyi Lakh di Lahnat Likhavat te Jehnu Manniye Aggu Panth Da Oo Sarkaar nu Vikk Janda , Janta Hove sheti Offend J koi sach aa Likh jaanda .... ©Gurkaran Chahal

 Jehna Larhna kaum lyi ,Oo Singera pishe larhde ne ...
Jehna Naluwa Parhna C ,Oo Mirza Sahiba Parhde ne..
Jehriya Maava ne Sukhe Jinde Jamne c ,Oo NITNEM Shadd Bigboss Jeha Miss na krde ne
Rohb Kaum Da Dikhda c Vairi di Ghabraahat te
J Likhya na kaum lyi Lakh di Lahnat Likhavat te
Jehnu Manniye Aggu Panth Da
Oo Sarkaar nu Vikk Janda ,
Janta Hove sheti Offend  
J koi sach aa Likh jaanda ....

©Gurkaran Chahal

Sach

7 Love

#IndiaFightsCorona

ਕੱਲਾ ਨਾਮ ਜਰਨੈਲ ਨਹੀਂ ਉਹ ਜਰਨੈਲ ਧਰਮ ਦਾ ਸੀ ਇਰਾਦਾ ਯੋਧੇ ਦਾ ਪੰਥ ਆਜ਼ਾਦ ਕਰਨ ਦਾ ਸੀ ਜਾਲਮ ਸਰਕਾਰ ਅਗੇ ਝੁਕਨਾ ਮਨਜ਼ੂਰ ਨਹੀਂ ਤਾਹੀਂ ਸਰਕਾਰ ਲਈ ਮਸਲਾ ਮਾਰਨ ਮਰਨ ਦਾ ਸੀ ਕੀਤਾ ਹਰਮੰਦਿਰ ਤੇ ਹਮਲਾ ਬਾਕੀ ਹਰ ਚਾਲ ਉਹ ਹਾਰ ਗਏ, ਰੌਣਾ ਆਉਂਦਾ ਸੋਚਕੇ ਕੌਮ ਨੂੰ ਗੱਦਾਰ ਮਾਰ ਗਏ, ਕੁਰਸੀ ਦੇ ਯਾਰ ਮਾਰ ਗਏ। ©Gurkaran Chahal

 ਕੱਲਾ ਨਾਮ ਜਰਨੈਲ ਨਹੀਂ ਉਹ ਜਰਨੈਲ ਧਰਮ ਦਾ ਸੀ
ਇਰਾਦਾ ਯੋਧੇ ਦਾ ਪੰਥ ਆਜ਼ਾਦ ਕਰਨ ਦਾ ਸੀ
ਜਾਲਮ ਸਰਕਾਰ ਅਗੇ ਝੁਕਨਾ  ਮਨਜ਼ੂਰ ਨਹੀਂ
ਤਾਹੀਂ ਸਰਕਾਰ ਲਈ ਮਸਲਾ ਮਾਰਨ ਮਰਨ ਦਾ ਸੀ
ਕੀਤਾ ਹਰਮੰਦਿਰ ਤੇ ਹਮਲਾ ਬਾਕੀ ਹਰ ਚਾਲ ਉਹ ਹਾਰ ਗਏ,
ਰੌਣਾ ਆਉਂਦਾ ਸੋਚਕੇ ਕੌਮ ਨੂੰ ਗੱਦਾਰ ਮਾਰ ਗਏ,
ਕੁਰਸੀ ਦੇ ਯਾਰ ਮਾਰ ਗਏ।

©Gurkaran Chahal

ਕੱਲਾ ਨਾਮ ਜਰਨੈਲ ਨਹੀਂ ਉਹ ਜਰਨੈਲ ਧਰਮ ਦਾ ਸੀ ਇਰਾਦਾ ਯੋਧੇ ਦਾ ਪੰਥ ਆਜ਼ਾਦ ਕਰਨ ਦਾ ਸੀ ਜਾਲਮ ਸਰਕਾਰ ਅਗੇ ਝੁਕਨਾ ਮਨਜ਼ੂਰ ਨਹੀਂ ਤਾਹੀਂ ਸਰਕਾਰ ਲਈ ਮਸਲਾ ਮਾਰਨ ਮਰਨ ਦਾ ਸੀ ਕੀਤਾ ਹਰਮੰਦਿਰ ਤੇ ਹਮਲਾ ਬਾਕੀ ਹਰ ਚਾਲ ਉਹ ਹਾਰ ਗਏ, ਰੌਣਾ ਆਉਂਦਾ ਸੋਚਕੇ ਕੌਮ ਨੂੰ ਗੱਦਾਰ ਮਾਰ ਗਏ, ਕੁਰਸੀ ਦੇ ਯਾਰ ਮਾਰ ਗਏ। ©Gurkaran Chahal

10 Love

#farmersprotest #myvoice  @gurkaranx5911

protest poetry #farmersprotest #myvoice

57 View

Trending Topic