ਚੱਲ ਕੁਝ ਦਿਨਾਂ ਲਈ ਸ਼ਹਿਰ ਦੀ ਭੱਜ-ਦੌੜ ਦੌੜ ਨੂੰ।
ਛੱਡ ਕੇ ਪਿੰਡਾਂ ਵੱਲ ਚੱਲੀਏ।
ਫਿਰ ਤੁਰੀਏ ਉਹਨਾਂ ਕੱਚੀਆਂ ਪੱਕੀਆਂ ਰਾਹ ਤੇ।
ਛੱਡ A/C ਦੀ ਠੰਡਕ ਨੂੰ ਪਿੱਪਲਾਂ ਤੇ ਬੋਹੜਾਂ ਦੀਆਂ।
ਛਾਵਾਂ ਮੱਲੀਏ।
ਚੱਲ ਕੁਝ ਦਿਨਾਂ ਲਈ ਸ਼ਹਿਰ ਦੀ ਭੱਜ-ਦੌੜ ਨੂੰ।
ਛੱਡ ਕੇ ਪਿੰਡਾਂ ਵੱਲ ਚੱਲੀਏ।
©Inder Dhaliwal
#Raat ਸ਼ਹਿਰ ਦੀ ਭੱਜ-ਦੌੜ।