Inder Dhaliwal

Inder Dhaliwal

शौक है मुझे शायरी का अपने विचार कागज पर लिखता हूं।

  • Latest
  • Popular
  • Video
#विचार #ramadan  ਦੀਦਾਰ ਕਰਕੇ ਮੇਰੇ ਮੁਰਸ਼ਦ ਦੇ ਮੈਨੂੰ। 
ਉਸ ਖੁਦਾ ਦਾ ਨੂਰ ਮਿਲਦਾ ਹੈ।
ਹੁਣ ਇਸ ਜਮਾਨੇ ਦੀਆਂ ਮਹਿਫਲਾਂ ਦੇ ਵਿੱਚ। 
 ਮੇਰਾ ਦਿਲ ਨਹੀਂ ਲੱਗਦਾ ਕਿਧਰੇ। 
ਐਸਾ ਤੇਰੇ ਦਰ ਦੇ ਉੱਤੇ ਸਿਰ ਝੁਕਾ ਕੇ। 
ਜੋ ਸਰੂਰ ਮਿਲਦਾ ਹੈ।
(ਧਾਲੀਵਾਲ )

©Inder Dhaliwal

#ramadan

135 View

#सस्पेंस #intezar  ਦੂਰ ਹੋ ਕੇ ਮੈਥੋਂ ਉਸ ਨੂੰ ਵੀ ਮੇਰਾ ਬੜਾ ਚੇਤਾ ਆਉਂਦਾ ਹੈ। 
ਕਹਿੰਦੀ ਅਕਸਰ ਸੁਣਦੀ ਮੈਂ ਲੋਕਾਂ ਤੋਂ ਜਿਕਰ ਤੇਰਾ। 
ਧਾਲੀਵਾਲ ਹੁਣ ਤੇਰਾ ਨਾਂ ਵਿੱਚ ਸਾਇਰਾਂ ਦੇ ਆਉਂਦਾ ਹੈ।

©Inder Dhaliwal

#intezar ਸ਼ਾਇਰਾਂ ਦੇ ਵਿੱਚ ਨਾਮ।

72 View

#शायरी #Rakhi  ਬੜੇ ਹੀ ਭਾਗਾਂ ਵਾਲੇ ਨੇ ਉਹ। 
 ਘਰ ਜਿੱਥੇ ਭੈਣ ਰੱਖ਼ੜੀ ਲੈ ਕੇ ਆਉਂਦੀ ਹੈਂ। 
ਮੰਗੇ ਨਾ ਕੁਝ ਰੱਬ ਦੇ ਕੋਲੋ ਸਦਾ। 
 ਵੀਰਾਂ ਦੀ ਲੰਬੀ ਉਮਰ ਹੀ ਚਾਹੁੰਦੀ ਹੈ।
ਬੜੇ ਹੀ ਭਾਗਾਂ ਵਾਲੇ ਨੇ ਉਹ ਘਰ। 
 ਧਾਲੀਵਾਲ ਜਿਥੇ ਭੈਣ ਰੱਖੜੀ। 
 ਲੈ ਕੇ ਆਉਂਦੀ ਹੈ।

©Inder Dhaliwal

#Rakhi

191 View

ਚੱਲ ਕੁਝ ਦਿਨਾਂ ਲਈ ਸ਼ਹਿਰ ਦੀ ਭੱਜ-ਦੌੜ ਦੌੜ ਨੂੰ। ਛੱਡ ਕੇ ਪਿੰਡਾਂ ਵੱਲ ਚੱਲੀਏ। ਫਿਰ ਤੁਰੀਏ ਉਹਨਾਂ ਕੱਚੀਆਂ ਪੱਕੀਆਂ ਰਾਹ ਤੇ। ਛੱਡ A/C ਦੀ ਠੰਡਕ ਨੂੰ ਪਿੱਪਲਾਂ ਤੇ ਬੋਹੜਾਂ ਦੀਆਂ। ਛਾਵਾਂ ਮੱਲੀਏ। ਚੱਲ ਕੁਝ ਦਿਨਾਂ ਲਈ ਸ਼ਹਿਰ ਦੀ ਭੱਜ-ਦੌੜ ਨੂੰ। ਛੱਡ ਕੇ ਪਿੰਡਾਂ ਵੱਲ ਚੱਲੀਏ। ©Inder Dhaliwal

#शायरी #Raat  ਚੱਲ ਕੁਝ ਦਿਨਾਂ ਲਈ ਸ਼ਹਿਰ ਦੀ ਭੱਜ-ਦੌੜ ਦੌੜ ਨੂੰ।
  ਛੱਡ ਕੇ ਪਿੰਡਾਂ ਵੱਲ ਚੱਲੀਏ।
ਫਿਰ ਤੁਰੀਏ ਉਹਨਾਂ ਕੱਚੀਆਂ ਪੱਕੀਆਂ ਰਾਹ ਤੇ।  
ਛੱਡ A/C ਦੀ ਠੰਡਕ ਨੂੰ ਪਿੱਪਲਾਂ ਤੇ ਬੋਹੜਾਂ ਦੀਆਂ।
ਛਾਵਾਂ ਮੱਲੀਏ। 
 ਚੱਲ ਕੁਝ ਦਿਨਾਂ ਲਈ ਸ਼ਹਿਰ ਦੀ ਭੱਜ-ਦੌੜ ਨੂੰ। 
 ਛੱਡ ਕੇ ਪਿੰਡਾਂ ਵੱਲ ਚੱਲੀਏ।

©Inder Dhaliwal

#Raat ਸ਼ਹਿਰ ਦੀ ਭੱਜ-ਦੌੜ।

17 Love

बैठ कर जब तुमने समंदर के किनारे। अपनी जुल्फें लहराई। होश ना रहा इसकी लहरों को। उछल कर किनारे पर आईं। आसपास जो आबाद थीं बस्तियां धालीवाल। उनकी जान पर बन आई। ©Inder Dhaliwal

#शायरी  बैठ कर जब तुमने समंदर के किनारे। 
अपनी जुल्फें लहराई। 
होश ना रहा इसकी लहरों को।  
उछल कर किनारे पर आईं। 
आसपास जो आबाद थीं बस्तियां धालीवाल। 
उनकी जान पर बन आई।

©Inder Dhaliwal

बैठ कर समंदर के किनारे।

12 Love

ਹੁਣ ਤਾਂ ਯਾਦ ਵੀ ਕਰਨਾ ਛੱਡ ਦਿੱਤਾ। ਮੇਰੀ ਕੀਮਤ ਕੀ ਵਧੀ ਮੈਨੂੰ ਸਭ ਨੇ ਘਰੋਂ ਕੱਢ ਦਿੱਤਾ। ©Inder Dhaliwal

 ਹੁਣ ਤਾਂ ਯਾਦ ਵੀ ਕਰਨਾ ਛੱਡ ਦਿੱਤਾ। 
ਮੇਰੀ ਕੀਮਤ ਕੀ ਵਧੀ ਮੈਨੂੰ ਸਭ ਨੇ ਘਰੋਂ ਕੱਢ ਦਿੱਤਾ।

©Inder Dhaliwal

ਟਮਾਟਰ

14 Love

Trending Topic