ਬੜੇ ਹੀ ਭਾਗਾਂ ਵਾਲੇ ਨੇ ਉਹ। ਘਰ ਜਿੱਥੇ ਭੈਣ ਰੱਖ਼ੜੀ ਲੈ | ਪੰਜਾਬੀ शायरी Video

"ਬੜੇ ਹੀ ਭਾਗਾਂ ਵਾਲੇ ਨੇ ਉਹ। ਘਰ ਜਿੱਥੇ ਭੈਣ ਰੱਖ਼ੜੀ ਲੈ ਕੇ ਆਉਂਦੀ ਹੈਂ। ਮੰਗੇ ਨਾ ਕੁਝ ਰੱਬ ਦੇ ਕੋਲੋ ਸਦਾ। ਵੀਰਾਂ ਦੀ ਲੰਬੀ ਉਮਰ ਹੀ ਚਾਹੁੰਦੀ ਹੈ। ਬੜੇ ਹੀ ਭਾਗਾਂ ਵਾਲੇ ਨੇ ਉਹ ਘਰ। ਧਾਲੀਵਾਲ ਜਿਥੇ ਭੈਣ ਰੱਖੜੀ। ਲੈ ਕੇ ਆਉਂਦੀ ਹੈ। ©Inder Dhaliwal "

ਬੜੇ ਹੀ ਭਾਗਾਂ ਵਾਲੇ ਨੇ ਉਹ। ਘਰ ਜਿੱਥੇ ਭੈਣ ਰੱਖ਼ੜੀ ਲੈ ਕੇ ਆਉਂਦੀ ਹੈਂ। ਮੰਗੇ ਨਾ ਕੁਝ ਰੱਬ ਦੇ ਕੋਲੋ ਸਦਾ। ਵੀਰਾਂ ਦੀ ਲੰਬੀ ਉਮਰ ਹੀ ਚਾਹੁੰਦੀ ਹੈ। ਬੜੇ ਹੀ ਭਾਗਾਂ ਵਾਲੇ ਨੇ ਉਹ ਘਰ। ਧਾਲੀਵਾਲ ਜਿਥੇ ਭੈਣ ਰੱਖੜੀ। ਲੈ ਕੇ ਆਉਂਦੀ ਹੈ। ©Inder Dhaliwal

#Rakhi

People who shared love close

More like this

Trending Topic