ਵੋਟਾ ਮੰਗਣ ਲਈ ਘਰ ਘਰ ਆਉਣ ਗੇ ਯਾਦ ਰੱਖਿਓ ਝੜਾਵਾ ਵੀ ਝੜਾਉਣ ਗੇ' ਚਾਰ ਛਿੱਲੜਾ ਦੇ ਪਿੱਛੇ ਨਾ ਅਣਖ ਵੇਚੇਉ ਸਾਰੇ ਪਿੰਡ ਦਾ ਹੀ ਮਿੱਤਰੋ ਭਵਿੱਖ ਵੇਖੇਉ ਚੰਗੀ ਸੋਚ ਵਾਲਾ ਰਾਜਾ ਮਾੜਾ ਨਾ ਵਜੀਰ ਰੱਖਿਓ ਵੋਟ ਪਾਉਣ ਲੱਗੇ ਜਾਗਦੀ ਜਮੀਰ ਰੱਖਿਓ ਵੋਟਾ ਪਾਉਣ ਲੱਗੇ........................, ©Sahib Khan #Raat Quotes, Shayari, Story, Poem, Jokes, Memes On Nojoto