ਠਹਿਰ ਜਾਹ ਦਿਲਾ ਹਾਲੇ ਤਾਂ ਹੋਣੀਆਂ ਨੇ ਸ਼ੁਰੂਆਤ ਚੇ ਡਰ ਗਿਆ ਏ ਹੁਣ ਤਾਂ ਦਰਦਾਂ ਨੇ ਹੱਦਾਂ ਛੋਹਣੀਆਂ ਨੇ ਓਸ ਮੰਜਰ ਤੇ ਕੀ ਬਣੁ ਤੇਰਾ ਜਦ ਹਰ ਰਿਸ਼ਤਾ ਓਪਰਾ ਹੋ ਜਾਣਾਂ ਜੇਹੜੇ ਅੱਜ ਅਪਣੇ ਅਪਣੇ ਲੱਗਦੇ ਨੇ ਇਹਨਾਂ ਵੀ ਬੂਹਾ ਢੋਹ ਜਾਣਾਂ। ©Devinder Singh #meltingdown Quotes, Shayari, Story, Poem, Jokes, Memes On Nojoto