ਰਿਸ਼ਤਿਆਂ ਦੀ ਉਮਰ ਮੇਰਾ ਤੇ ਓਹਦਾ ਰਿਸ਼ਤਾ ਰੂਹ ਦਾ ਸੀ ਵਕ਼ਤ ਨ

"ਰਿਸ਼ਤਿਆਂ ਦੀ ਉਮਰ ਮੇਰਾ ਤੇ ਓਹਦਾ ਰਿਸ਼ਤਾ ਰੂਹ ਦਾ ਸੀ ਵਕ਼ਤ ਨੇ ਪਾਵੇ ਦੂਰ ਕਰਤਾ ਅੱਜ ਵੀ ਕਮਲੀ ਰੂਹ ਚ ਵਸਦੀ ਸੱਜਣ ਮੇਰਾ ਪ੍ਰਦੇਸ ਚਲ ਗਯਾ ਅੱਜ ਵੀ ਮੇਰੀ ਰੂਹ ਅੰਦਰੋਂ ਅੰਦਰ ਰਿਸਦੀ ਆ ਕੱਦੇ ਕੱਲਾ ਹੋਵਾਂ ਯਾਦ ਨਾਲ ਹੰਜੂ ਬਹਿ ਤੁਰਦੇ ਸੋਚਦਾ ਪਤਾ ਨਹੀਂ ਖਵਾਬਾ ਚ ਮਨੁ ਚੇਤੇ ਰੱਖਦੀ ਆ"

 ਰਿਸ਼ਤਿਆਂ ਦੀ ਉਮਰ ਮੇਰਾ ਤੇ ਓਹਦਾ ਰਿਸ਼ਤਾ ਰੂਹ ਦਾ ਸੀ ਵਕ਼ਤ ਨੇ ਪਾਵੇ ਦੂਰ ਕਰਤਾ ਅੱਜ ਵੀ ਕਮਲੀ ਰੂਹ ਚ ਵਸਦੀ 
ਸੱਜਣ ਮੇਰਾ ਪ੍ਰਦੇਸ ਚਲ ਗਯਾ ਅੱਜ ਵੀ ਮੇਰੀ ਰੂਹ ਅੰਦਰੋਂ ਅੰਦਰ ਰਿਸਦੀ ਆ 
ਕੱਦੇ ਕੱਲਾ ਹੋਵਾਂ ਯਾਦ ਨਾਲ ਹੰਜੂ ਬਹਿ ਤੁਰਦੇ ਸੋਚਦਾ ਪਤਾ ਨਹੀਂ ਖਵਾਬਾ ਚ ਮਨੁ ਚੇਤੇ ਰੱਖਦੀ ਆ

ਰਿਸ਼ਤਿਆਂ ਦੀ ਉਮਰ ਮੇਰਾ ਤੇ ਓਹਦਾ ਰਿਸ਼ਤਾ ਰੂਹ ਦਾ ਸੀ ਵਕ਼ਤ ਨੇ ਪਾਵੇ ਦੂਰ ਕਰਤਾ ਅੱਜ ਵੀ ਕਮਲੀ ਰੂਹ ਚ ਵਸਦੀ ਸੱਜਣ ਮੇਰਾ ਪ੍ਰਦੇਸ ਚਲ ਗਯਾ ਅੱਜ ਵੀ ਮੇਰੀ ਰੂਹ ਅੰਦਰੋਂ ਅੰਦਰ ਰਿਸਦੀ ਆ ਕੱਦੇ ਕੱਲਾ ਹੋਵਾਂ ਯਾਦ ਨਾਲ ਹੰਜੂ ਬਹਿ ਤੁਰਦੇ ਸੋਚਦਾ ਪਤਾ ਨਹੀਂ ਖਵਾਬਾ ਚ ਮਨੁ ਚੇਤੇ ਰੱਖਦੀ ਆ

#Relationship

People who shared love close

More like this

Trending Topic